ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   ka სურვილი

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [სამოცდაათი]

70 [samotsdaati]

სურვილი

survili

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? მ--ე----ნებ-ვთ? მ_____ გ_______ მ-წ-ვ- გ-ე-ა-თ- --------------- მოწევა გნებავთ? 0
m-t-'e-a-gn----t? m_______ g_______ m-t-'-v- g-e-a-t- ----------------- mots'eva gnebavt?
ਕੀ ਤੁਸੀਂ ਨੱਚਣਾ ਹੈ? ცეკ----------? ც____ გ_______ ც-კ-ა გ-ე-ა-თ- -------------- ცეკვა გნებავთ? 0
tsek'-a g-eba-t? t______ g_______ t-e-'-a g-e-a-t- ---------------- tsek'va gnebavt?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? გა-ეირნ-ბ- გნ--ა-თ? გ_________ გ_______ გ-ს-ი-ნ-ბ- გ-ე-ა-თ- ------------------- გასეირნება გნებავთ? 0
g--ei--e-a g---a--? g_________ g_______ g-s-i-n-b- g-e-a-t- ------------------- gaseirneba gnebavt?
ਮੈਂ ਸਿਗਰਟ ਪੀਣੀ ਹੈ। მოწე-- მ-ნ-ა. მ_____ მ_____ მ-წ-ვ- მ-ნ-ა- ------------- მოწევა მინდა. 0
mots'-va m--da. m_______ m_____ m-t-'-v- m-n-a- --------------- mots'eva minda.
ਕੀ ਤੈਨੂੰ ਸਿਗਰਟ ਚਾਹੀਦੀ ਹੈ? გი--ა სი-არეტი? გ____ ს________ გ-ნ-ა ს-გ-რ-ტ-? --------------- გინდა სიგარეტი? 0
gi-da--igar----? g____ s_________ g-n-a s-g-r-t-i- ---------------- ginda sigaret'i?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? მ----ე-------და. მ__ ც_____ უ____ მ-ს ც-ც-ლ- უ-დ-. ---------------- მას ცეცხლი უნდა. 0
mas-t-ets---i u-d-. m__ t________ u____ m-s t-e-s-h-i u-d-. ------------------- mas tsetskhli unda.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। რ---ს დ--ე---მი--ა. რ____ დ_____ მ_____ რ-მ-ს დ-ლ-ვ- მ-ნ-ა- ------------------- რამის დალევა მინდა. 0
r---s-da-ev- minda. r____ d_____ m_____ r-m-s d-l-v- m-n-a- ------------------- ramis daleva minda.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। რამის -ა---მ--დ-. რ____ ჭ___ მ_____ რ-მ-ს ჭ-მ- მ-ნ-ა- ----------------- რამის ჭამა მინდა. 0
rami---h'-m- m-nd-. r____ c_____ m_____ r-m-s c-'-m- m-n-a- ------------------- ramis ch'ama minda.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। მ--დ---ოტ--დ----ვ---. მ____ ც___ დ_________ მ-ნ-ა ც-ტ- დ-ვ-ს-ე-ო- --------------------- მინდა ცოტა დავისვენო. 0
mind--t--t-- -av--ve-o. m____ t_____ d_________ m-n-a t-o-'- d-v-s-e-o- ----------------------- minda tsot'a davisveno.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। რა-ა--მი--- ---თხ-თ. რ____ მ____ გ_______ რ-ღ-ც მ-ნ-ა გ-ი-ხ-თ- -------------------- რაღაც მინდა გკითხოთ. 0
ra-h--s -inda-gk--t-hot. r______ m____ g_________ r-g-a-s m-n-a g-'-t-h-t- ------------------------ raghats minda gk'itkhot.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। რაღ-- მ---ა გ-ხ----. რ____ მ____ გ_______ რ-ღ-ც მ-ნ-ა გ-ხ-ვ-თ- -------------------- რაღაც მინდა გთხოვოთ. 0
r-ghats min------h----. r______ m____ g________ r-g-a-s m-n-a g-k-o-o-. ----------------------- raghats minda gtkhovot.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। რ--ეზ--მ--დ- ---პატ--ო-. რ_____ მ____ დ__________ რ-მ-ზ- მ-ნ-ა დ-გ-ა-ი-ო-. ------------------------ რამეზე მინდა დაგპატიჟოთ. 0
r-mez- m---a ---p'a-'i--o-. r_____ m____ d_____________ r-m-z- m-n-a d-g-'-t-i-h-t- --------------------------- rameze minda dagp'at'izhot.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? რ- -ნებ---? რ_ გ_______ რ- გ-ე-ა-თ- ----------- რა გნებავთ? 0
ra g--bavt? r_ g_______ r- g-e-a-t- ----------- ra gnebavt?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? გ------ ერთი -იქ- ყავ-? გ______ ე___ ჭ___ ყ____ გ-ე-ა-თ ე-თ- ჭ-ქ- ყ-ვ-? ----------------------- გნებავთ ერთი ჭიქა ყავა? 0
g--b-vt-e-ti -h-ika qa-a? g______ e___ c_____ q____ g-e-a-t e-t- c-'-k- q-v-? ------------------------- gnebavt erti ch'ika qava?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? თ--ე-თ- ჭი-ა ------რ----იათ? თ_ ე___ ჭ___ ჩ__ გ__________ თ- ე-თ- ჭ-ქ- ჩ-ი გ-რ-ე-ნ-ა-? ---------------------------- თუ ერთი ჭიქა ჩაი გირჩევნიათ? 0
tu --ti-c-'i---c--- -ir-hev---t? t_ e___ c_____ c___ g___________ t- e-t- c-'-k- c-a- g-r-h-v-i-t- -------------------------------- tu erti ch'ika chai girchevniat?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ჩ-ე- სა--ში-წა---ა გვ-ნდ-. ჩ___ ს_____ წ_____ გ______ ჩ-ე- ს-ხ-შ- წ-ს-ლ- გ-ი-დ-. -------------------------- ჩვენ სახლში წასვლა გვინდა. 0
c---- ----l--i --'-s-l- ----da. c____ s_______ t_______ g______ c-v-n s-k-l-h- t-'-s-l- g-i-d-. ------------------------------- chven sakhlshi ts'asvla gvinda.
ਕੀ ਤੈਨੂੰ ਟੈਕਸੀ ਚਾਹੀਦੀ ਹੈ? ტ-ქ---გ-ე--ვ-? ტ____ გ_______ ტ-ქ-ი გ-ე-ა-თ- -------------- ტაქსი გნებავთ? 0
t'--si------v-? t_____ g_______ t-a-s- g-e-a-t- --------------- t'aksi gnebavt?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। თ-ვე- და--კ-ა -ნ---ვთ. თ____ დ______ გ_______ თ-ვ-ნ დ-რ-კ-ა გ-ე-ა-თ- ---------------------- თქვენ დარეკვა გნებავთ. 0
t---- --rek'va gneb-vt. t____ d_______ g_______ t-v-n d-r-k-v- g-e-a-t- ----------------------- tkven darek'va gnebavt.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।