ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   mk нешто сака

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [седумдесет]

70 [syedoomdyesyet]

нешто сака

[nyeshto saka]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? С--а-е л---а-----т-? С----- л- д- п------ С-к-т- л- д- п-ш-т-? -------------------- Сакате ли да пушите? 0
Sa-a-y---i-------sh-ty-? S------ l- d- p--------- S-k-t-e l- d- p-o-h-t-e- ------------------------ Sakatye li da pooshitye?
ਕੀ ਤੁਸੀਂ ਨੱਚਣਾ ਹੈ? Сакате ---д--т--цу--те? С----- л- д- т--------- С-к-т- л- д- т-н-у-а-е- ----------------------- Сакате ли да танцувате? 0
Sakat----i -a-tan-zo------? S------ l- d- t------------ S-k-t-e l- d- t-n-z-o-a-y-? --------------------------- Sakatye li da tantzoovatye?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? С-к-т- -и-да с- прошет---? С----- л- д- с- п--------- С-к-т- л- д- с- п-о-е-а-е- -------------------------- Сакате ли да се прошетате? 0
Sa-at------da-s-e -r-sh-et-tye? S------ l- d- s-- p------------ S-k-t-e l- d- s-e p-o-h-e-a-y-? ------------------------------- Sakatye li da sye proshyetatye?
ਮੈਂ ਸਿਗਰਟ ਪੀਣੀ ਹੈ। Јас --к-м да пу-ам. Ј-- с---- д- п----- Ј-с с-к-м д- п-ш-м- ------------------- Јас сакам да пушам. 0
Јas----a- -a-p-o--am. Ј-- s---- d- p------- Ј-s s-k-m d- p-o-h-m- --------------------- Јas sakam da poosham.
ਕੀ ਤੈਨੂੰ ਸਿਗਰਟ ਚਾਹੀਦੀ ਹੈ? Са-аш-ли е--а ци----? С---- л- е--- ц------ С-к-ш л- е-н- ц-г-р-? --------------------- Сакаш ли една цигара? 0
Sak--h--i yed-a t--g---a? S----- l- y---- t-------- S-k-s- l- y-d-a t-i-u-r-? ------------------------- Sakash li yedna tziguara?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? Т-ј-са-а зап-л-а. Т-- с--- з------- Т-ј с-к- з-п-л-а- ----------------- Тој сака запалка. 0
To--sak--za--l--. T-- s--- z------- T-ј s-k- z-p-l-a- ----------------- Toј saka zapalka.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Са----д--с--н-п---- --ш-о. С---- д- с- н------ н----- С-к-м д- с- н-п-ј-м н-ш-о- -------------------------- Сакам да се напијам нешто. 0
S-ka- d--s-e n-p-јam-nye-ht-. S---- d- s-- n------ n------- S-k-m d- s-e n-p-ј-m n-e-h-o- ----------------------------- Sakam da sye napiјam nyeshto.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। С--ам-да ---ам-н-ш--. С---- д- ј---- н----- С-к-м д- ј-д-м н-ш-о- --------------------- Сакам да јадам нешто. 0
S---m -- ј-----n-e-hto. S---- d- ј---- n------- S-k-m d- ј-d-m n-e-h-o- ----------------------- Sakam da јadam nyeshto.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। С--а-----ку--а се -------. С---- м---- д- с- о------- С-к-м м-л-у д- с- о-м-р-м- -------------------------- Сакам малку да се одморам. 0
S---m --l--o d- --- o--o-a-. S---- m----- d- s-- o------- S-k-m m-l-o- d- s-e o-m-r-m- ---------------------------- Sakam malkoo da sye odmoram.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। С-ка---- Ве п-аша- -е-то. С---- д- В- п----- н----- С-к-м д- В- п-а-а- н-ш-о- ------------------------- Сакам да Ве прашам нешто. 0
S-k-------y- p--sham -y----o. S---- d- V-- p------ n------- S-k-m d- V-e p-a-h-m n-e-h-o- ----------------------------- Sakam da Vye prasham nyeshto.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Са-----а -- -амол-м-------то. С---- д- В- з------ з- н----- С-к-м д- В- з-м-л-м з- н-ш-о- ----------------------------- Сакам да Ве замолам за нешто. 0
Sak-- -a V-e-zam-----z- n-e-ht-. S---- d- V-- z------ z- n------- S-k-m d- V-e z-m-l-m z- n-e-h-o- -------------------------------- Sakam da Vye zamolam za nyeshto.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Сака- -а Ве---к-нам-з- не---. С---- д- В- п------ з- н----- С-к-м д- В- п-к-н-м з- н-ш-о- ----------------------------- Сакам да Ве поканам за нешто. 0
S--a- da -y- p--an-- -a -y-s---. S---- d- V-- p------ z- n------- S-k-m d- V-e p-k-n-m z- n-e-h-o- -------------------------------- Sakam da Vye pokanam za nyeshto.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Ш-о -ак-т-----ла-? Ш-- с------ м----- Ш-о с-к-т-, м-л-м- ------------------ Што сакате, молам? 0
S--------t-e,-m-la-? S--- s------- m----- S-t- s-k-t-e- m-l-m- -------------------- Shto sakatye, molam?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Са--те----ка-е? С----- л- к---- С-к-т- л- к-ф-? --------------- Сакате ли кафе? 0
S-k-t-- li-ka---? S------ l- k----- S-k-t-e l- k-f-e- ----------------- Sakatye li kafye?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? И-и -о--ќ- са---- ч-ј? И-- п----- с----- ч--- И-и п-в-ќ- с-к-т- ч-ј- ---------------------- Или повеќе сакате чај? 0
I-i -ovy--jy- sakat-e c--ј? I-- p-------- s------ c---- I-i p-v-e-j-e s-k-t-e c-a-? --------------------------- Ili povyekjye sakatye chaј?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। С-к-ме -а-патув-ме н--ај дома. С----- д- п------- н---- д---- С-к-м- д- п-т-в-м- н-к-ј д-м-. ------------------------------ Сакаме да патуваме накај дома. 0
Sa----- -a p-too-am-- -a-aј d-m-. S------ d- p--------- n---- d---- S-k-m-e d- p-t-o-a-y- n-k-ј d-m-. --------------------------------- Sakamye da patoovamye nakaј doma.
ਕੀ ਤੈਨੂੰ ਟੈਕਸੀ ਚਾਹੀਦੀ ਹੈ? Са---- -и -а-си? С----- л- т----- С-к-т- л- т-к-и- ---------------- Сакате ли такси? 0
Sa---y---i t---i? S------ l- t----- S-k-t-e l- t-k-i- ----------------- Sakatye li taksi?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। Ви-----ате д- те--ф--ират-. В-- с----- д- т------------ В-е с-к-т- д- т-л-ф-н-р-т-. --------------------------- Вие сакате да телефонирате. 0
V------k-----d-----lyefo-i---ye. V--- s------ d- t--------------- V-y- s-k-t-e d- t-e-y-f-n-r-t-e- -------------------------------- Viye sakatye da tyelyefoniratye.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।