ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   he ‫לרצות משהו‬

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

‫70 [שבעים]‬

70 [shiv\'im]

‫לרצות משהו‬

[lirtsot mashehu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? ‫את --ה---צ- -ע--?‬ ‫-- / ה ר--- ל----- ‫-ת / ה ר-צ- ל-ש-?- ------------------- ‫את / ה רוצה לעשן?‬ 0
atah/a- ----eh/ro---h le'a--en? a------ r------------ l-------- a-a-/-t r-t-e-/-o-s-h l-'-s-e-? ------------------------------- atah/at rotseh/rotsah le'ashen?
ਕੀ ਤੁਸੀਂ ਨੱਚਣਾ ਹੈ? ‫את /-- ר-צה-ל--וד-‬ ‫-- / ה ר--- ל------ ‫-ת / ה ר-צ- ל-ק-ד-‬ -------------------- ‫את / ה רוצה לרקוד?‬ 0
ata--at -otse-/ro-sah l--q-d? a------ r------------ l------ a-a-/-t r-t-e-/-o-s-h l-r-o-? ----------------------------- atah/at rotseh/rotsah lirqod?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? ‫-ת /-ה ר--ה -טי---‬ ‫-- / ה ר--- ל------ ‫-ת / ה ר-צ- ל-י-ל-‬ -------------------- ‫את / ה רוצה לטייל?‬ 0
at-h/----o--eh/---s-h--et---l? a------ r------------ l------- a-a-/-t r-t-e-/-o-s-h l-t-y-l- ------------------------------ atah/at rotseh/rotsah letayel?
ਮੈਂ ਸਿਗਰਟ ਪੀਣੀ ਹੈ। ‫--י רוצ- -עש-.‬ ‫--- ר--- ל----- ‫-נ- ר-צ- ל-ש-.- ---------------- ‫אני רוצה לעשן.‬ 0
an- -o-seh--o-sa--l-----en. a-- r------------ l-------- a-i r-t-e-/-o-s-h l-'-s-e-. --------------------------- ani rotseh/rotsah le'ashen.
ਕੀ ਤੈਨੂੰ ਸਿਗਰਟ ਚਾਹੀਦੀ ਹੈ? ‫-ת-----ר----ס---י--‬ ‫-- / ה ר--- ס------- ‫-ת / ה ר-צ- ס-ג-י-.- --------------------- ‫את / ה רוצה סיגריה.‬ 0
ata-/a---otseh/rotsa- -i--r---. a------ r------------ s-------- a-a-/-t r-t-e-/-o-s-h s-g-r-a-. ------------------------------- atah/at rotseh/rotsah sigariah.
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? ‫ה-- --צה---.‬ ‫--- ר--- א--- ‫-ו- ר-צ- א-.- -------------- ‫הוא רוצה אש.‬ 0
h- rot-e--e-h. h- r----- e--- h- r-t-e- e-h- -------------- hu rotseh esh.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। ‫אני---צה לש-ות-משה--‬ ‫--- ר--- ל---- מ----- ‫-נ- ר-צ- ל-ת-ת מ-ה-.- ---------------------- ‫אני רוצה לשתות משהו.‬ 0
ani-rot--h-r-t-a- --s---- -as--h-. a-- r------------ l------ m------- a-i r-t-e-/-o-s-h l-s-t-t m-s-e-u- ---------------------------------- ani rotseh/rotsah lishtot mashehu.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। ‫אני--ו-------- מש--.‬ ‫--- ר--- ל---- מ----- ‫-נ- ר-צ- ל-כ-ל מ-ה-.- ---------------------- ‫אני רוצה לאכול משהו.‬ 0
a-i rot----r--sa--le--k-ol -----hu. a-- r------------ l------- m------- a-i r-t-e-/-o-s-h l-'-k-o- m-s-e-u- ----------------------------------- ani rotseh/rotsah le'ekhol mashehu.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫אני---צה-לנוח ----‬ ‫--- ר--- ל--- ק---- ‫-נ- ר-צ- ל-ו- ק-ת-‬ -------------------- ‫אני רוצה לנוח קצת.‬ 0
an- r-tseh/-ots-- -an-ax q-sa-. a-- r------------ l----- q----- a-i r-t-e-/-o-s-h l-n-a- q-s-t- ------------------------------- ani rotseh/rotsah lanuax qtsat.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। ‫א---------ש--ל------מש--.‬ ‫--- ר--- ל---- א--- מ----- ‫-נ- ר-צ- ל-א-ל א-ת- מ-ה-.- --------------------------- ‫אני רוצה לשאול אותך משהו.‬ 0
a-i-r--s-h-ro-sa- -i-h'-l-otk---------u. a-- r------------ l------ o---- m------- a-i r-t-e-/-o-s-h l-s-'-l o-k-a m-s-e-u- ---------------------------------------- ani rotseh/rotsah lish'ol otkha mashehu.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫--- -וצה לב-- --- מ--ו-‬ ‫--- ר--- ל--- מ-- מ----- ‫-נ- ר-צ- ל-ק- מ-ך מ-ה-.- ------------------------- ‫אני רוצה לבקש ממך משהו.‬ 0
an- rots--/r-tsah----aqe-- -i-kha -as----. a-- r------------ l------- m----- m------- a-i r-t-e-/-o-s-h l-v-q-s- m-m-h- m-s-e-u- ------------------------------------------ ani rotseh/rotsah levaqesh mimkha mashehu.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। ‫--- רו-- -הזמ---אותך-‬ ‫--- ר--- ל----- א----- ‫-נ- ר-צ- ל-ז-י- א-ת-.- ----------------------- ‫אני רוצה להזמין אותך.‬ 0
a-i rot-eh/r---a---e-a---n otkh-. a-- r------------ l------- o----- a-i r-t-e-/-o-s-h l-h-z-i- o-k-a- --------------------------------- ani rotseh/rotsah lehazmin otkha.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? ‫מ---רצה - י?‬ ‫-- ת--- / י-- ‫-ה ת-צ- / י-‬ -------------- ‫מה תרצה / י?‬ 0
ma- ti----h/--r--i? m-- t-------------- m-h t-r-s-h-t-r-s-? ------------------- mah tirtseh/tirtsi?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? ‫תר-ה ------תות--פ-?‬ ‫---- / י ל---- ק---- ‫-ר-ה / י ל-ת-ת ק-ה-‬ --------------------- ‫תרצה / י לשתות קפה?‬ 0
tir--e----rtsi---s-to-----e-? t------------- l------ q----- t-r-s-h-t-r-s- l-s-t-t q-f-h- ----------------------------- tirtseh/tirtsi lishtot qafeh?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? ‫או א--- תעדי--- ---תה-‬ ‫-- א--- ת---- / פ- ת--- ‫-ו א-ל- ת-ד-ף / פ- ת-?- ------------------------ ‫או אולי תעדיף / פי תה?‬ 0
o ---- -----if/ta-ad----teh? o u--- t--------------- t--- o u-a- t-'-d-f-t-'-d-f- t-h- ---------------------------- o ulay ta'adif/ta'adifi teh?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ‫--ח-ו -וצי--לנ-וע -ב----‬ ‫----- ר---- ל---- ה------ ‫-נ-נ- ר-צ-ם ל-ס-ע ה-י-ה-‬ -------------------------- ‫אנחנו רוצים לנסוע הביתה.‬ 0
aanaxnu----si- -----'- ha--yta-. a------ r----- l------ h-------- a-n-x-u r-t-i- l-n-o-a h-b-y-a-. -------------------------------- aanaxnu rotsim linso'a habaytah.
ਕੀ ਤੈਨੂੰ ਟੈਕਸੀ ਚਾਹੀਦੀ ਹੈ? ‫-----מ--י-?‬ ‫---- מ------ ‫-ר-ו מ-נ-ת-‬ ------------- ‫תרצו מונית?‬ 0
ti--su m-nit? t----- m----- t-r-s- m-n-t- ------------- tirtsu monit?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। ‫---/-ן -וצי- / ----ט-פ--‬ ‫-- / ן ר---- / ו- ל------ ‫-ם / ן ר-צ-ם / ו- ל-ל-ן-‬ -------------------------- ‫הם / ן רוצים / ות לטלפן.‬ 0
h--/h-n-ro-s-m-ro-so-----a--e-. h------ r------------ l-------- h-m-h-n r-t-i-/-o-s-t l-t-l-e-. ------------------------------- hem/hen rotsim/rotsot letalpen.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।