ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   ka ზმნიზედები

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [ასი]

100 [asi]

ზმნიზედები

[zmnizedebi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ერ-ხელ-უკ---–--ერ--რა--დ-ს ე----- უ--- – ჯ-- ა------- ე-თ-ე- უ-ვ- – ჯ-რ ა-ა-ო-ე- -------------------------- ერთხელ უკვე – ჯერ არასოდეს 0
e---hel----v--–---- -r-s---s e------ u---- – j-- a------- e-t-h-l u-'-e – j-r a-a-o-e- ---------------------------- ertkhel uk've – jer arasodes
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? ყ--ილხ-რთ-რო-ეს-ე-ბე-ლი-შ-? ყ-------- რ------ ბ-------- ყ-ფ-ლ-ა-თ რ-დ-ს-ე ბ-რ-ი-შ-? --------------------------- ყოფილხართ როდესმე ბერლინში? 0
qo---k-ar--r-d-s-e-berl-n-hi? q--------- r------ b--------- q-p-l-h-r- r-d-s-e b-r-i-s-i- ----------------------------- qopilkhart rodesme berlinshi?
ਨਹੀਂ,ਅਜੇ ਤੱਕ ਨਹੀਂ। ა--, ჯ-- არ---დ--. ა--- ჯ-- ა-------- ა-ა- ჯ-რ ა-ა-ო-ე-. ------------------ არა, ჯერ არასოდეს. 0
ar---j------s-d--. a--- j-- a-------- a-a- j-r a-a-o-e-. ------------------ ara, jer arasodes.
ਕਿਸੇ ਨੂੰ –ਕਿਸੇ ਨੂੰ ਨਹੀਂ। ვინმ--–-ა--ვინ ვ---- – ა----- ვ-ნ-ე – ა-ა-ი- -------------- ვინმე – არავინ 0
vinme-– a---in v---- – a----- v-n-e – a-a-i- -------------- vinme – aravin
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? ი--ობთ -ქ--ინმ--? ი----- ა- ვ------ ი-ნ-ბ- ა- ვ-ნ-ე-? ----------------- იცნობთ აქ ვინმეს? 0
i------ -- vi---s? i------ a- v------ i-s-o-t a- v-n-e-? ------------------ itsnobt ak vinmes?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। არა--აქ არ---- ვ-ც--ბ. ა--- ა- ა----- ვ------ ა-ა- ა- ა-ა-ი- ვ-ც-ო-. ---------------------- არა, აქ არავის ვიცნობ. 0
a--, -k--ravi- vit-nob. a--- a- a----- v------- a-a- a- a-a-i- v-t-n-b- ----------------------- ara, ak aravis vitsnob.
ਹੋਰ – ਹੋਰ ਨਹੀਂ। კ---- – მეტი ა---. კ---- – მ--- ა---- კ-დ-ვ – მ-ტ- ა-ა-. ------------------ კიდევ – მეტი აღარ. 0
k-i-ev-– m---i a--a-. k----- – m---- a----- k-i-e- – m-t-i a-h-r- --------------------- k'idev – met'i aghar.
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? კ---- დ----ნს--ჩ--ით აქ? კ---- დ------ რ----- ა-- კ-დ-ვ დ-დ-ა-ს რ-ე-ი- ა-? ------------------------ კიდევ დიდხანს რჩებით აქ? 0
k-idev --dkh------h-bi--ak? k----- d------- r------ a-- k-i-e- d-d-h-n- r-h-b-t a-? --------------------------- k'idev didkhans rchebit ak?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। არ-,--ქ-დი--ა---ა------ჩ---. ა--- ა- დ------ ა--- ვ------ ა-ა- ა- დ-დ-ა-ს ა-ა- ვ-ჩ-ბ-. ---------------------------- არა, აქ დიდხანს აღარ ვრჩები. 0
a--- a---i---a-- -gh-- ---h---. a--- a- d------- a---- v------- a-a- a- d-d-h-n- a-h-r v-c-e-i- ------------------------------- ara, ak didkhans aghar vrchebi.
ਹੋਰ ਕੁਝ – ਹੋਰ ਕੁਝ ਨਹੀਂ। კ-----რ-მე-–-მ-ტ- -რა--რი კ---- რ--- – მ--- ა------ კ-დ-ვ რ-მ- – მ-ტ- ა-ა-ე-ი ------------------------- კიდევ რამე – მეტი არაფერი 0
k--d-v ram- – ---'- ara-e-i k----- r--- – m---- a------ k-i-e- r-m- – m-t-i a-a-e-i --------------------------- k'idev rame – met'i araperi
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? გ-ება-თ-კ-დევ-რ--მეს დალევა? გ------ კ---- რ----- დ------ გ-ე-ა-თ კ-დ-ვ რ-ი-ე- დ-ლ-ვ-? ---------------------------- გნებავთ კიდევ რაიმეს დალევა? 0
gn--avt-k--de--ra-me--d-leva? g------ k----- r----- d------ g-e-a-t k-i-e- r-i-e- d-l-v-? ----------------------------- gnebavt k'idev raimes daleva?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। ა--,-აღ----ერ- --ნდა. ა--- ა-------- მ----- ა-ა- ა-ა-ა-ე-ი მ-ნ-ა- --------------------- არა, აღარაფერი მინდა. 0
a-a, -------e-- --nd-. a--- a--------- m----- a-a- a-h-r-p-r- m-n-a- ---------------------- ara, agharaperi minda.
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। უკ-ე-რა--ე---ჯ-- ა-აფე-ი უ--- რ---- – ჯ-- ა------ უ-ვ- რ-ი-ე – ჯ-რ ა-ა-ე-ი ------------------------ უკვე რაიმე – ჯერ არაფერი 0
u-'-e-ra-m--- -e---r---ri u---- r---- – j-- a------ u-'-e r-i-e – j-r a-a-e-i ------------------------- uk've raime – jer araperi
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? მ-ი-თვ---უკ---რ-მ-? მ------- უ--- რ---- მ-ი-თ-ი- უ-ვ- რ-მ-? ------------------- მიირთვით უკვე რამე? 0
m--rtvit uk-ve r-me? m------- u---- r---- m-i-t-i- u-'-e r-m-? -------------------- miirtvit uk've rame?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। ა-ა- -ე ჯერ არ-ფ--ი მი--მ-ა. ა--- მ- ჯ-- ა------ მ------- ა-ა- მ- ჯ-რ ა-ა-ე-ი მ-ჭ-მ-ა- ---------------------------- არა, მე ჯერ არაფერი მიჭამია. 0
a-a,-me j-r-ar-p-r- mic-'-m--. a--- m- j-- a------ m--------- a-a- m- j-r a-a-e-i m-c-'-m-a- ------------------------------ ara, me jer araperi mich'amia.
ਹੋਰ ਕੋਈ – ਹੋਰ ਕੋਈ ਨਹੀਂ। კი-ევ--ინ-- – მე-ი ---ვინ კ---- ვ---- – მ--- ა----- კ-დ-ვ ვ-ნ-ე – მ-ტ- ა-ა-ი- ------------------------- კიდევ ვინმე – მეტი არავინ 0
k'-d----i--e - ----- ara--n k----- v---- – m---- a----- k-i-e- v-n-e – m-t-i a-a-i- --------------------------- k'idev vinme – met'i aravin
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? უ-და--ი--ე---იდე- --ვა? უ--- ვ----- კ---- ყ---- უ-დ- ვ-ნ-ე- კ-დ-ვ ყ-ვ-? ----------------------- უნდა ვინმეს კიდევ ყავა? 0
und- -in-es --idev-q---? u--- v----- k----- q---- u-d- v-n-e- k-i-e- q-v-? ------------------------ unda vinmes k'idev qava?
ਨਹੀਂ,ਕੋਈ ਨਹੀਂ। არა--მ-ტ- არ--ი-. ა--- მ--- ა------ ა-ა- მ-ტ- ა-ა-ი-. ----------------- არა, მეტს არავის. 0
a--- -et-s ar----. a--- m---- a------ a-a- m-t-s a-a-i-. ------------------ ara, met's aravis.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...