ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   bg Наречия

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [сто]

100 [sto]

Наречия

Narechiya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ве---– -щ--не в___ – о__ н_ в-ч- – о-е н- ------------- вече – още не 0
ve-h- – -sh-----e v____ – o_____ n_ v-c-e – o-h-h- n- ----------------- veche – oshche ne
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? Би-и--и --е----- в --р-ин? Б___ л_ с__ в___ в Б______ Б-л- л- с-е в-ч- в Б-р-и-? -------------------------- Били ли сте вече в Берлин? 0
B-l--li---e v-ch--- ----i-? B___ l_ s__ v____ v B______ B-l- l- s-e v-c-e v B-r-i-? --------------------------- Bili li ste veche v Berlin?
ਨਹੀਂ,ਅਜੇ ਤੱਕ ਨਹੀਂ। Н-, --е не. Н__ о__ н__ Н-, о-е н-. ----------- Не, още не. 0
Ne, osh--e -e. N__ o_____ n__ N-, o-h-h- n-. -------------- Ne, oshche ne.
ਕਿਸੇ ਨੂੰ –ਕਿਸੇ ਨੂੰ ਨਹੀਂ। ня--й - ----й н____ – н____ н-к-й – н-к-й ------------- някой – никой 0
ny-ko--–-n-k-y n_____ – n____ n-a-o- – n-k-y -------------- nyakoy – nikoy
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? П-з-ав-те -- -я-ого-т--? П________ л_ н_____ т___ П-з-а-а-е л- н-к-г- т-к- ------------------------ Познавате ли някого тук? 0
Po-n-vat- -- ---k--- ---? P________ l_ n______ t___ P-z-a-a-e l- n-a-o-o t-k- ------------------------- Poznavate li nyakogo tuk?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। Не,-н- -оз---а-------- т-к. Н__ н_ п_______ н_____ т___ Н-, н- п-з-а-а- н-к-г- т-к- --------------------------- Не, не познавам никого тук. 0
Ne, -- p------m--ik-g- ---. N__ n_ p_______ n_____ t___ N-, n- p-z-a-a- n-k-g- t-k- --------------------------- Ne, ne poznavam nikogo tuk.
ਹੋਰ – ਹੋਰ ਨਹੀਂ। о-е --ня-а о__ – н___ о-е – н-м- ---------- още – няма 0
os-c---- n-ama o_____ – n____ o-h-h- – n-a-a -------------- oshche – nyama
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? Ще--ст-не---ли -ще--ъ--- т-к? Щ_ о_______ л_ о__ д____ т___ Щ- о-т-н-т- л- о-е д-л-о т-к- ----------------------------- Ще останете ли още дълго тук? 0
S-ch--ostan-te li --h-he -y--- --k? S____ o_______ l_ o_____ d____ t___ S-c-e o-t-n-t- l- o-h-h- d-l-o t-k- ----------------------------------- Shche ostanete li oshche dylgo tuk?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। Н-,-ня-а----ост--а-дъ--- т-к. Н__ н___ д_ о_____ д____ т___ Н-, н-м- д- о-т-н- д-л-о т-к- ----------------------------- Не, няма да остана дълго тук. 0
N---nya-- da--s-ana d-l-o--uk. N__ n____ d_ o_____ d____ t___ N-, n-a-a d- o-t-n- d-l-o t-k- ------------------------------ Ne, nyama da ostana dylgo tuk.
ਹੋਰ ਕੁਝ – ਹੋਰ ਕੁਝ ਨਹੀਂ। ощ- -ещ----н-щ- п-в--е о__ н___ – н___ п_____ о-е н-щ- – н-щ- п-в-ч- ---------------------- още нещо – нищо повече 0
os---e------h- – -ishc-- -ov---e o_____ n______ – n______ p______ o-h-h- n-s-c-o – n-s-c-o p-v-c-e -------------------------------- oshche neshcho – nishcho poveche
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? Же-ае-- -и о-- нещо -а--и--е? Ж______ л_ о__ н___ з_ п_____ Ж-л-е-е л- о-е н-щ- з- п-е-е- ----------------------------- Желаете ли още нещо за пиене? 0
Zhe-ae-e li os-ch---e--c-o----p--n-? Z_______ l_ o_____ n______ z_ p_____ Z-e-a-t- l- o-h-h- n-s-c-o z- p-e-e- ------------------------------------ Zhelaete li oshche neshcho za piene?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। Н----е ж--ая -и-- -о-е-е. Н__ н_ ж____ н___ п______ Н-, н- ж-л-я н-щ- п-в-ч-. ------------------------- Не, не желая нищо повече. 0
N-- n- -hela---n-s---- p-ve-h-. N__ n_ z______ n______ p_______ N-, n- z-e-a-a n-s-c-o p-v-c-e- ------------------------------- Ne, ne zhelaya nishcho poveche.
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। в-че н--- –-ощ---и-о в___ н___ – о__ н___ в-ч- н-щ- – о-е н-щ- -------------------- вече нещо – още нищо 0
ve-----es---- – --h-he --s-c-o v____ n______ – o_____ n______ v-c-e n-s-c-o – o-h-h- n-s-c-o ------------------------------ veche neshcho – oshche nishcho
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? Я---т---и вече не-о? Я_____ л_ в___ н____ Я-о-т- л- в-ч- н-щ-? -------------------- Ядохте ли вече нещо? 0
Ya----te -- -e----n-sh--o? Y_______ l_ v____ n_______ Y-d-k-t- l- v-c-e n-s-c-o- -------------------------- Yadokhte li veche neshcho?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। Н-- -щ- -и-о н--с-- --. Н__ о__ н___ н_ с__ я__ Н-, о-е н-щ- н- с-м я-. ----------------------- Не, още нищо не съм ял. 0
Ne---sh-----ish----n----m y--. N__ o_____ n______ n_ s__ y___ N-, o-h-h- n-s-c-o n- s-m y-l- ------------------------------ Ne, oshche nishcho ne sym yal.
ਹੋਰ ਕੋਈ – ਹੋਰ ਕੋਈ ਨਹੀਂ। о-е --кой---нико----ве-е о__ н____ – н____ п_____ о-е н-к-й – н-к-й п-в-ч- ------------------------ още някой – никой повече 0
o---he-ny-ko- -----o--pove--e o_____ n_____ – n____ p______ o-h-h- n-a-o- – n-k-y p-v-c-e ----------------------------- oshche nyakoy – nikoy poveche
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? Жела- -и -щ---як-- кафе? Ж____ л_ о__ н____ к____ Ж-л-е л- о-е н-к-й к-ф-? ------------------------ Желае ли още някой кафе? 0
Z---a- li -s---e ny--oy kafe? Z_____ l_ o_____ n_____ k____ Z-e-a- l- o-h-h- n-a-o- k-f-? ----------------------------- Zhelae li oshche nyakoy kafe?
ਨਹੀਂ,ਕੋਈ ਨਹੀਂ। Не- -ик-й. Н__ н_____ Н-, н-к-й- ---------- Не, никой. 0
Ne- nik--. N__ n_____ N-, n-k-y- ---------- Ne, nikoy.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...