ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   ko 부사

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [백]

100 [baeg]

부사

[busa]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। 이- – 아직 이- – 아- 이- – 아- ------- 이미 – 아직 0
i-i-– --ig i-- – a--- i-i – a-i- ---------- imi – ajig
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? 당신- -미-베를-에 가봤어요? 당-- 이- 베--- 가---- 당-은 이- 베-린- 가-어-? ----------------- 당신은 이미 베를린에 가봤어요? 0
d-n-s---e-- imi--e-eul--n-- g-bw--s-e--o? d---------- i-- b---------- g------------ d-n-s-n-e-n i-i b-l-u-l-n-e g-b-a-s-e-y-? ----------------------------------------- dangsin-eun imi beleullin-e gabwass-eoyo?
ਨਹੀਂ,ਅਜੇ ਤੱਕ ਨਹੀਂ। 아니----직요. 아--- 아--- 아-요- 아-요- --------- 아니요, 아직요. 0
a--yo- a--g-yo. a----- a------- a-i-o- a-i---o- --------------- aniyo, ajig-yo.
ਕਿਸੇ ਨੂੰ –ਕਿਸੇ ਨੂੰ ਨਹੀਂ। 누군가 - 아무도 누-- – 아-- 누-가 – 아-도 --------- 누군가 – 아무도 0
nu-u-g- - a-u-o n------ – a---- n-g-n-a – a-u-o --------------- nugunga – amudo
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? 당신--여기- -는 누----아세-? 당-- 여-- 있- 누--- 아--- 당-은 여-에 있- 누-가- 아-요- -------------------- 당신은 여기에 있는 누군가를 아세요? 0
d--g-in--u- -eogi--issne-- --g--galeul -s--o? d---------- y----- i------ n---------- a----- d-n-s-n-e-n y-o-i- i-s-e-n n-g-n-a-e-l a-e-o- --------------------------------------------- dangsin-eun yeogie issneun nugungaleul aseyo?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। 아--------기에 -는-아무---라-. 아--- 저- 여-- 있- 아-- 몰--- 아-요- 저- 여-에 있- 아-도 몰-요- ----------------------- 아니요, 저는 여기에 있는 아무도 몰라요. 0
a--yo- -e-n--n-ye--i--i-sneun -m--- -oll---. a----- j------ y----- i------ a---- m------- a-i-o- j-o-e-n y-o-i- i-s-e-n a-u-o m-l-a-o- -------------------------------------------- aniyo, jeoneun yeogie issneun amudo mollayo.
ਹੋਰ – ਹੋਰ ਨਹੀਂ। 조--더 – ---상 조- 더 – 더 이- 조- 더 – 더 이- ----------- 조금 더 – 더 이상 0
jo--u----- - ------ang j----- d-- – d-- i---- j-g-u- d-o – d-o i-a-g ---------------------- jogeum deo – deo isang
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? 여기- 조--- 머-를 거예-? 여-- 조- 더 머-- 거--- 여-에 조- 더 머-를 거-요- ----------------- 여기에 조금 더 머무를 거예요? 0
ye--ie jo-e-- d-- m-omu---- ----e--? y----- j----- d-- m-------- g------- y-o-i- j-g-u- d-o m-o-u-e-l g-o-e-o- ------------------------------------ yeogie jogeum deo meomuleul geoyeyo?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। 아--, 여기- --이------ 거예-. 아--- 여-- 더 이- 안 머- 거--- 아-요- 여-에 더 이- 안 머- 거-요- ----------------------- 아니요, 여기에 더 이상 안 머물 거예요. 0
a-iy-- -eog-e de--isang--- m----- g---eyo. a----- y----- d-- i---- a- m----- g------- a-i-o- y-o-i- d-o i-a-g a- m-o-u- g-o-e-o- ------------------------------------------ aniyo, yeogie deo isang an meomul geoyeyo.
ਹੋਰ ਕੁਝ – ਹੋਰ ਕੁਝ ਨਹੀਂ। 다--것 – -무--도 다- 것 – 아- 것- 다- 것 – 아- 것- ------------ 다른 것 – 아무 것도 0
da--u--g----–-amu geo-do d----- g--- – a-- g----- d-l-u- g-o- – a-u g-o-d- ------------------------ daleun geos – amu geosdo
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? 다---- 마---싶어요? 다- 것- 마-- 싶--- 다- 것- 마-고 싶-요- -------------- 다른 것을 마시고 싶어요? 0
d-leun-g--s--u-----i-o-----e-yo? d----- g------- m----- s-------- d-l-u- g-o---u- m-s-g- s-p-e-y-? -------------------------------- daleun geos-eul masigo sip-eoyo?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। 아--- 저는 -- 것--- 마-고 ---. 아--- 저- 아- 것- 안 마-- 싶--- 아-요- 저- 아- 것- 안 마-고 싶-요- ------------------------ 아니요, 저는 아무 것도 안 마시고 싶어요. 0
a---o, je-n--n---u g----o ---m--igo-si--eo-o. a----- j------ a-- g----- a- m----- s-------- a-i-o- j-o-e-n a-u g-o-d- a- m-s-g- s-p-e-y-. --------------------------------------------- aniyo, jeoneun amu geosdo an masigo sip-eoyo.
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। 이미-뭐를 - -직 -- 것도 이- 뭐- – 아- 아- 것- 이- 뭐- – 아- 아- 것- ---------------- 이미 뭐를 – 아직 아무 것도 0
i-i-mwo-eul –-ajig --- -e-sdo i-- m------ – a--- a-- g----- i-i m-o-e-l – a-i- a-u g-o-d- ----------------------------- imi mwoleul – ajig amu geosdo
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? 이- ---먹었--? 이- 뭐- 먹---- 이- 뭐- 먹-어-? ----------- 이미 뭐를 먹었어요? 0
imi--w-l--l ---g--os--e--o? i-- m------ m-------------- i-i m-o-e-l m-o---o-s-e-y-? --------------------------- imi mwoleul meog-eoss-eoyo?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। 아니-, 아직 아무 것--- 먹었--. 아--- 아- 아- 것- 안 먹---- 아-요- 아- 아- 것- 안 먹-어-. --------------------- 아니요, 아직 아무 것도 안 먹었어요. 0
a-i--, -j-g --u----s-o ----eog-e--s--oy-. a----- a--- a-- g----- a- m-------------- a-i-o- a-i- a-u g-o-d- a- m-o---o-s-e-y-. ----------------------------------------- aniyo, ajig amu geosdo an meog-eoss-eoyo.
ਹੋਰ ਕੋਈ – ਹੋਰ ਕੋਈ ਨਹੀਂ। 또 누가 – 아무도 또 누- – 아-- 또 누- – 아-도 ---------- 또 누가 – 아무도 0
tt- --ga-–--m--o t-- n--- – a---- t-o n-g- – a-u-o ---------------- tto nuga – amudo
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? 또-누--커피- --고 싶어요? 또 누- 커-- 마-- 싶--- 또 누- 커-를 마-고 싶-요- ----------------- 또 누가 커피를 마시고 싶어요? 0
tt----ga keo-il-----as--o-----eo--? t-- n--- k-------- m----- s-------- t-o n-g- k-o-i-e-l m-s-g- s-p-e-y-? ----------------------------------- tto nuga keopileul masigo sip-eoyo?
ਨਹੀਂ,ਕੋਈ ਨਹੀਂ। 아-요---무도-. 아--- 아---- 아-요- 아-도-. ---------- 아니요, 아무도요. 0
ani-o,-a---oy-. a----- a------- a-i-o- a-u-o-o- --------------- aniyo, amudoyo.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...