ਪ੍ਹੈਰਾ ਕਿਤਾਬ

pa ਕੰਮ   »   zh 工作

55 [ਪਚਵੰਜਾ]

ਕੰਮ

ਕੰਮ

55[五十五]

55 [Wǔshíwǔ]

工作

[gōngzuò]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? 您 是----- -作-的-? 您 是 做 什- 工- 的 ? 您 是 做 什- 工- 的 ? --------------- 您 是 做 什么 工作 的 ? 0
ní---h--z-ò --é--e g---zu- -e? n-- s-- z-- s----- g------ d-- n-n s-ì z-ò s-é-m- g-n-z-ò d-? ------------------------------ nín shì zuò shénme gōngzuò de?
ਮੇਰੇ ਪਤੀ ਡਾਕਟਰ ਹਨ। 我--先- 是 -生 。 我- 先- 是 医- 。 我- 先- 是 医- 。 ------------ 我的 先生 是 医生 。 0
W--de-xi----ē-g---ì-y--h-ng. W- d- x-------- s-- y------- W- d- x-ā-s-ē-g s-ì y-s-ē-g- ---------------------------- Wǒ de xiānshēng shì yīshēng.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। 我 是-做-天班- 护士 。 我 是 做---- 护- 。 我 是 做-天-的 护- 。 -------------- 我 是 做半天班的 护士 。 0
Wǒ---- z---b--t-ān--ā--d--hùshì. W- s-- z-- b------ b-- d- h----- W- s-ì z-ò b-n-i-n b-n d- h-s-ì- -------------------------------- Wǒ shì zuò bàntiān bān de hùshì.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। 不久----就- - ----- 。 不- 我- 就- 拿 退-- 了 。 不- 我- 就- 拿 退-金 了 。 ------------------ 不久 我们 就要 拿 退休金 了 。 0
Bùji- wǒmen ji----o n- -uìx-ū-j----. B---- w---- j-- y-- n- t----- j----- B-j-ǔ w-m-n j-ù y-o n- t-ì-i- j-n-e- ------------------------------------ Bùjiǔ wǒmen jiù yào ná tuìxiū jīnle.
ਪਰ ਕਰ ਬਹੁਤ ਜ਼ਿਆਦਾ ਹੈ। 但--- 很---。 但 纳- 很 高 。 但 纳- 很 高 。 ---------- 但 纳税 很 高 。 0
Dà----sh-ì--ěn gā-. D-- n----- h-- g--- D-n n-s-u- h-n g-o- ------------------- Dàn nàshuì hěn gāo.
ਅਤੇ ਬੀਮਾ ਬਹੁਤ ਜ਼ਿਆਦਾ ਹੈ। 医-保- --贵 。 医--- 很 贵 。 医-保- 很 贵 。 ---------- 医疗保险 很 贵 。 0
Yī-i-o----x-----ěn---ì. Y----- b------ h-- g--- Y-l-á- b-o-i-n h-n g-ì- ----------------------- Yīliáo bǎoxiǎn hěn guì.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? 你--来---从- 什么-职业- ? 你 将- 想 从- 什----- ? 你 将- 想 从- 什-(-业- ? ------------------ 你 将来 想 从事 什么(职业) ? 0
Nǐ-j----lá--x--ng-c----h---h--me-(-h--è-? N- j------- x---- c------ s----- (------- N- j-ā-g-á- x-ǎ-g c-n-s-ì s-é-m- (-h-y-)- ----------------------------------------- Nǐ jiānglái xiǎng cóngshì shénme (zhíyè)?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। 我 想 - 工-- 。 我 想 当 工-- 。 我 想 当 工-师 。 ----------- 我 想 当 工程师 。 0
W---i--g-dāng--ō-gc---g-h-. W- x---- d--- g------------ W- x-ǎ-g d-n- g-n-c-é-g-h-. --------------------------- Wǒ xiǎng dāng gōngchéngshī.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। 我---- -学 。 我 要 读 大- 。 我 要 读 大- 。 ---------- 我 要 读 大学 。 0
W----- -ú---x--. W- y-- d- d----- W- y-o d- d-x-é- ---------------- Wǒ yào dú dàxué.
ਮੈਂ ਇੱਕ ਸਿਖਿਆਰਥੀ ਹਾਂ। 我 是 实-生 。 我 是 实-- 。 我 是 实-生 。 --------- 我 是 实习生 。 0
W----- sh--í---ēng. W- s-- s---- s----- W- s-ì s-í-í s-ē-g- ------------------- Wǒ shì shíxí shēng.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। 我-挣得 不多 。 我 挣- 不- 。 我 挣- 不- 。 --------- 我 挣得 不多 。 0
Wǒ ---n- d- bù -u-. W- z---- d- b- d--- W- z-ē-g d- b- d-ō- ------------------- Wǒ zhēng dé bù duō.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। 我 在 -- ---。 我 在 国- 实- 。 我 在 国- 实- 。 ----------- 我 在 国外 实习 。 0
Wǒ--ài---ów-- sh---. W- z-- g----- s----- W- z-i g-ó-à- s-í-í- -------------------- Wǒ zài guówài shíxí.
ਉਹ ਮੇਰੇ ਸਾਹਿਬ ਹਨ। 这是 我的 老板 。 这- 我- 老- 。 这- 我- 老- 。 ---------- 这是 我的 老板 。 0
Z-- ----w--d--lǎo--n. Z-- s-- w- d- l------ Z-è s-ì w- d- l-o-ǎ-. --------------------- Zhè shì wǒ de lǎobǎn.
ਮੇਰੇ ਸਹਿਕਰਮੀ ਚੰਗੇ ਹਨ। 我- -事们 很友好 。 我- 同-- 很-- 。 我- 同-们 很-好 。 ------------ 我的 同事们 很友好 。 0
W-----t--gshìmen -ě--y-u---. W- d- t--------- h-- y------ W- d- t-n-s-ì-e- h-n y-u-ǎ-. ---------------------------- Wǒ de tóngshìmen hěn yǒuhǎo.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। 中午 我--总- -- --食- 。 中- 我- 总- 一- 去 食- 。 中- 我- 总- 一- 去 食- 。 ------------------ 中午 我们 总是 一起 去 食堂 。 0
Zhō--wǔ w-----z--g-s-ì-y--ǐ q---h--áng. Z------ w---- z--- s-- y--- q- s------- Z-ō-g-ǔ w-m-n z-n- s-ì y-q- q- s-í-á-g- --------------------------------------- Zhōngwǔ wǒmen zǒng shì yīqǐ qù shítáng.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। 我----工- 。 我 在 找-- 。 我 在 找-作 。 --------- 我 在 找工作 。 0
W- --- -h-- -ōngzu-. W- z-- z--- g------- W- z-i z-ǎ- g-n-z-ò- -------------------- Wǒ zài zhǎo gōngzuò.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। 我 失业 已- -年 了 。 我 失- 已- 一- 了 。 我 失- 已- 一- 了 。 -------------- 我 失业 已经 一年 了 。 0
Wǒ--h--è --jī-- yī ni--le. W- s---- y----- y- n------ W- s-ī-è y-j-n- y- n-á-l-. -------------------------- Wǒ shīyè yǐjīng yī niánle.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। 这--国- - -- --者-。 这- 国- 有 太- 失-- 。 这- 国- 有 太- 失-者 。 ---------------- 这个 国家 有 太多 失业者 。 0
Z-èg--gu--i- --- -ài--uō sh--è --ě. Z---- g----- y-- t-- d-- s---- z--- Z-è-e g-ó-i- y-u t-i d-ō s-ī-è z-ě- ----------------------------------- Zhège guójiā yǒu tài duō shīyè zhě.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?