ਪ੍ਹੈਰਾ ਕਿਤਾਬ

pa ਕੰਮ   »   ko 일하기

55 [ਪਚਵੰਜਾ]

ਕੰਮ

ਕੰਮ

55 [쉰다섯]

55 [swindaseos]

일하기

[ilhagi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? 직업--뭐--? 직-- 뭐--- 직-이 뭐-요- -------- 직업이 뭐예요? 0
j----ob-- m-oyeyo? j-------- m------- j-g-e-b-i m-o-e-o- ------------------ jig-eob-i mwoyeyo?
ਮੇਰੇ ਪਤੀ ਡਾਕਟਰ ਹਨ। 우--남편---사--. 우- 남-- 의---- 우- 남-은 의-예-. ------------ 우리 남편은 의사예요. 0
ul- na-----n---n u---ye--. u-- n----------- u-------- u-i n-m-y-o---u- u-s-y-y-. -------------------------- uli nampyeon-eun uisayeyo.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। 저는-파-타- 간호사-요. 저- 파--- 간----- 저- 파-타- 간-사-요- -------------- 저는 파트타임 간호사예요. 0
j--neu--pat-u---m---nho----y-. j------ p-------- g----------- j-o-e-n p-t-u-a-m g-n-o-a-e-o- ------------------------------ jeoneun pateutaim ganhosayeyo.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। 우-는 --연금을-받을----. 우-- 곧 연-- 받- 거--- 우-는 곧 연-을 받- 거-요- ----------------- 우리는 곧 연금을 받을 거예요. 0
ul--e-n-god-y-o--e---eul-b------ g-oy--o. u------ g-- y----------- b------ g------- u-i-e-n g-d y-o-g-u---u- b-d-e-l g-o-e-o- ----------------------------------------- ulineun god yeongeum-eul bad-eul geoyeyo.
ਪਰ ਕਰ ਬਹੁਤ ਜ਼ਿਆਦਾ ਹੈ। 하-만 -----아-. 하-- 세-- 많--- 하-만 세-이 많-요- ------------ 하지만 세금이 많아요. 0
ha---an -ege---i------a-o. h------ s------- m-------- h-j-m-n s-g-u--- m-n---y-. -------------------------- hajiman segeum-i manh-ayo.
ਅਤੇ ਬੀਮਾ ਬਹੁਤ ਜ਼ਿਆਦਾ ਹੈ। 그---------비-요. 그-- 건---- 비--- 그-고 건-보-이 비-요- -------------- 그리고 건강보험이 비싸요. 0
g-u-ig-----n--n-boheo--i bis-a-o. g------ g--------------- b------- g-u-i-o g-o-g-n-b-h-o--- b-s-a-o- --------------------------------- geuligo geongangboheom-i bissayo.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? 당신은-나-- -가 되---어요? 당-- 나-- 뭐- 되- 싶--- 당-은 나-에 뭐- 되- 싶-요- ------------------ 당신은 나중에 뭐가 되고 싶어요? 0
dangs-n-eun-n---n--e--wo---d-e-o---p----o? d---------- n------- m---- d---- s-------- d-n-s-n-e-n n-j-n--- m-o-a d-e-o s-p-e-y-? ------------------------------------------ dangsin-eun najung-e mwoga doego sip-eoyo?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। 저---지--- 되고 -어-. 저- 엔---- 되- 싶--- 저- 엔-니-가 되- 싶-요- ---------------- 저는 엔지니어가 되고 싶어요. 0
j--n-u--e---n-eog- do--o-s---e--o. j------ e--------- d---- s-------- j-o-e-n e-j-n-e-g- d-e-o s-p-e-y-. ---------------------------------- jeoneun enjinieoga doego sip-eoyo.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। 저는-대학--가- -어-. 저- 대-- 가- 싶--- 저- 대-에 가- 싶-요- -------------- 저는 대학에 가고 싶어요. 0
je---un-dae----- -a--------o-o. j------ d------- g--- s-------- j-o-e-n d-e-a--- g-g- s-p-e-y-. ------------------------------- jeoneun daehag-e gago sip-eoyo.
ਮੈਂ ਇੱਕ ਸਿਖਿਆਰਥੀ ਹਾਂ। 저는 인턴이--. 저- 인----- 저- 인-이-요- --------- 저는 인턴이에요. 0
je-neun in-e-n-i-y-. j------ i----------- j-o-e-n i-t-o---e-o- -------------------- jeoneun inteon-ieyo.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। 저는 -이 ---않아요. 저- 많- 벌- 않--- 저- 많- 벌- 않-요- ------------- 저는 많이 벌지 않아요. 0
j--n--n m---------l-i a-h-a-o. j------ m----- b----- a------- j-o-e-n m-n--- b-o-j- a-h-a-o- ------------------------------ jeoneun manh-i beolji anh-ayo.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। 저는 외국-- 인-을 -요. 저- 외--- 인-- 해-- 저- 외-에- 인-을 해-. --------------- 저는 외국에서 인턴을 해요. 0
j----un -eg-g-e--o---t-on-e-l -----. j------ o--------- i--------- h----- j-o-e-n o-g-g-e-e- i-t-o---u- h-e-o- ------------------------------------ jeoneun oegug-eseo inteon-eul haeyo.
ਉਹ ਮੇਰੇ ਸਾਹਿਬ ਹਨ। 이분이 - 사---에-. 이-- 제 사------ 이-이 제 사-님-에-. ------------- 이분이 제 사장님이에요. 0
ibu--- -e -ajang----i--o. i----- j- s-------------- i-u--- j- s-j-n-n-m-i-y-. ------------------------- ibun-i je sajangnim-ieyo.
ਮੇਰੇ ਸਹਿਕਰਮੀ ਚੰਗੇ ਹਨ। 저-----------어요. 저- 좋- 동--- 있--- 저- 좋- 동-들- 있-요- --------------- 저는 좋은 동료들이 있어요. 0
je--e---jo--e-n -ongly--e---- is--e--o. j------ j------ d------------ i-------- j-o-e-n j-h-e-n d-n-l-o-e-l-i i-s-e-y-. --------------------------------------- jeoneun joh-eun donglyodeul-i iss-eoyo.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। 우-는 늘-정-에 ------. 우-- 늘 정-- 식-- 가-- 우-는 늘 정-에 식-에 가-. ----------------- 우리는 늘 정오에 식당에 가요. 0
uline-- -eu---e--g-o-e s-g-ang-------. u------ n--- j-------- s-------- g---- u-i-e-n n-u- j-o-g-o-e s-g-a-g-e g-y-. -------------------------------------- ulineun neul jeong-o-e sigdang-e gayo.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। 저는----- 찾고 --요. 저- 일--- 찾- 있--- 저- 일-리- 찾- 있-요- --------------- 저는 일자리를 찾고 있어요. 0
je-n-u- --ja-i-eul c-aj-o is--e--o. j------ i--------- c----- i-------- j-o-e-n i-j-l-l-u- c-a-g- i-s-e-y-. ----------------------------------- jeoneun iljalileul chajgo iss-eoyo.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। 저- 실-자가---지 -미 일 ----요. 저- 실--- 된 지 이- 일 년 됐--- 저- 실-자- 된 지 이- 일 년 됐-요- ----------------------- 저는 실업자가 된 지 이미 일 년 됐어요. 0
j-on-u- si---o-j-ga-doen -- im- i- ny--n -w---s--oyo. j------ s---------- d--- j- i-- i- n---- d----------- j-o-e-n s-l-e-b-a-a d-e- j- i-i i- n-e-n d-a-s---o-o- ----------------------------------------------------- jeoneun sil-eobjaga doen ji imi il nyeon dwaess-eoyo.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। 이 나--는 실--가 너--많아요. 이 나--- 실--- 너- 많--- 이 나-에- 실-자- 너- 많-요- ------------------- 이 나라에는 실업자가 너무 많아요. 0
i -a-a--------il---b-ag----o-u-ma-h-ayo. i n--------- s---------- n---- m-------- i n-l---n-u- s-l-e-b-a-a n-o-u m-n---y-. ---------------------------------------- i nala-eneun sil-eobjaga neomu manh-ayo.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?