ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   hy բժշկի մոտ

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [հիսունյոթ]

57 [hisunyot’]

բժշկի մոտ

bzhshki mot

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। Ես--ամադ--ա--ե--բժ----հ-տ: Ե_ ժ________ ե_ բ____ հ___ Ե- ժ-մ-դ-վ-ծ ե- բ-շ-ի հ-տ- -------------------------- Ես ժամադրված եմ բժշկի հետ: 0
Y-s -hamad-va-- y-m ------i-h-t Y__ z__________ y__ b______ h__ Y-s z-a-a-r-a-s y-m b-h-h-i h-t ------------------------------- Yes zhamadrvats yem bzhshki het
ਮੇਰੀ ਮੁਲਾਕਾਤ 10 ਵਜੇ ਹੈ। Ե- -ա-ադր-ած----ժամը -ա--ն: Ե_ ժ________ ե_ ժ___ տ_____ Ե- ժ-մ-դ-վ-ծ ե- ժ-մ- տ-ս-ն- --------------------------- Ես ժամադրված եմ ժամը տասին: 0
Ye- --am--r-at- -em-zh-m----sin Y__ z__________ y__ z____ t____ Y-s z-a-a-r-a-s y-m z-a-y t-s-n ------------------------------- Yes zhamadrvats yem zhamy tasin
ਤੁਹਾਡਾ ਨਾਮ ਕੀ ਹੈ? Ի-չ-ե-ս-- --ր -ն--նը: Ի______ է Ձ__ ա______ Ի-չ-ե-ս է Ձ-ր ա-ո-ն-: --------------------- Ինչպե՞ս է Ձեր անունը: 0
I-ch’p--s-- -ze--anuny I________ e D___ a____ I-c-’-e-s e D-e- a-u-y ---------------------- Inch’pe՞s e Dzer anuny
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। Խնդր-ւմ -մ սպ-սեք սպ-ս--ր--ու-: Խ______ ե_ ս_____ ս____________ Խ-դ-ո-մ ե- ս-ա-ե- ս-ա-ա-ր-հ-ւ-: ------------------------------- Խնդրում եմ սպասեք սպասասրահում: 0
K-----m-ye- --a--k’ -p---sra-um K______ y__ s______ s__________ K-n-r-m y-m s-a-e-’ s-a-a-r-h-m ------------------------------- Khndrum yem spasek’ spasasrahum
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Բժի--- -գ- հ-մ-: Բ_____ կ__ հ____ Բ-ի-կ- կ-ա հ-մ-: ---------------- Բժիշկը կգա հիմա: 0
B-h--hky -g----ma B_______ k__ h___ B-h-s-k- k-a h-m- ----------------- Bzhishky kga hima
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? Ո-տե-ղ -ք--պահ-վ-գ-վ--: Ո_____ ե_ ա____________ Ո-տ-՞- ե- ա-ա-ո-ա-ր-ա-: ----------------------- Որտե՞ղ եք ապահովագրված: 0
V-rte-g- -ek’ a-ah--a--va-s V_______ y___ a____________ V-r-e-g- y-k- a-a-o-a-r-a-s --------------------------- Vorte՞gh yek’ apahovagrvats
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Ի՞ն--կ-ր-ղ ե- անե--Ձ-զ--ամա-: Ի___ կ____ ե_ ա___ Ձ__ հ_____ Ի-ն- կ-ր-ղ ե- ա-ե- Ձ-զ հ-մ-ր- ----------------------------- Ի՞նչ կարող եմ անել Ձեզ համար: 0
I-n--’ -a-o-h -------l -----h---r I_____ k_____ y__ a___ D___ h____ I-n-h- k-r-g- y-m a-e- D-e- h-m-r --------------------------------- I՞nch’ karogh yem anel Dzez hamar
ਕੀ ਤੁਹਾਨੂੰ ਦਰਦ ਹੋ ਰਿਹਾ ਹੈ? Ցավե--ու-ե-ք: Ց____ ո______ Ց-վ-ր ո-ն-՞-: ------------- Ցավեր ունե՞ք: 0
Ts-aver-u--՞k’ T______ u_____ T-’-v-r u-e-k- -------------- Ts’aver une՞k’
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Ո--ե-ղ-է-ց---ւ-: Ո_____ է ց______ Ո-տ-՞- է ց-վ-ւ-: ---------------- Որտե՞ղ է ցավում: 0
V-rte՞-h-- ts’-vum V_______ e t______ V-r-e-g- e t-’-v-m ------------------ Vorte՞gh e ts’avum
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। Ե--մ--տ-մ-ջ-ի -ավեր -ւ---: Ե_ մ___ մ____ ց____ ո_____ Ե- մ-շ- մ-ջ-ի ց-վ-ր ո-ն-մ- -------------------------- Ես միշտ մեջքի ցավեր ունեմ: 0
Y-- ----t -----i-t-’a-er----m Y__ m____ m_____ t______ u___ Y-s m-s-t m-j-’- t-’-v-r u-e- ----------------------------- Yes misht mejk’i ts’aver unem
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। Ե- -լ-ա-ա-----ւնե-: Ե_ գ________ ո_____ Ե- գ-խ-ց-վ-ր ո-ն-մ- ------------------- Ես գլխացավեր ունեմ: 0
Ye--g-----s’aver----m Y__ g___________ u___ Y-s g-k-a-s-a-e- u-e- --------------------- Yes glkhats’aver unem
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। Ե--ո-ո-այ-ի ցա-եր----եմ: Ե_ ո_______ ց____ ո_____ Ե- ո-ո-ա-ն- ց-վ-ր ո-ն-մ- ------------------------ Ես որովայնի ցավեր ունեմ: 0
Yes-v-r---y-i t---v---unem Y__ v________ t______ u___ Y-s v-r-v-y-i t-’-v-r u-e- -------------------------- Yes vorovayni ts’aver unem
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Խ-----մ--մ ա-ա-եք -ա--ն- վե--ն մ--ը: Խ______ ե_ ա_____ մ_____ վ____ մ____ Խ-դ-ո-մ ե- ա-ա-ե- մ-ր-ն- վ-ր-ն մ-ս-: ------------------------------------ Խնդրում եմ ազատեք մարմնի վերին մասը: 0
Kh----m--e--a---ek’-ma--ni -e--n-m-sy K______ y__ a______ m_____ v____ m___ K-n-r-m y-m a-a-e-’ m-r-n- v-r-n m-s- ------------------------------------- Khndrum yem azatek’ marmni verin masy
ਕਿਰਪਾ ਕਰਕੇ ਬੈਡ ਤੇ ਲੇਟ ਜਾਓ। Պ--կ-ք--ն-ողն-ւ --ա: Պ_____ ա_______ վ___ Պ-ռ-ե- ա-կ-ղ-ո- վ-ա- -------------------- Պառկեք անկողնու վրա: 0
Pa-rk-k’ a--o-hnu-v-a P_______ a_______ v__ P-r-k-k- a-k-g-n- v-a --------------------- Parrkek’ ankoghnu vra
ਖੂਨ – ਦਾ ਦੌਰਾ ਠੀਕ ਹੈ। Արյան-ճն-ու-ը նո-----է: Ա____ ճ______ ն_____ է_ Ա-յ-ն ճ-շ-ւ-ը ն-ր-ա- է- ----------------------- Արյան ճնշումը նորմալ է: 0
Ar------nsh-my-n-r-al-e A____ c_______ n_____ e A-y-n c-n-h-m- n-r-a- e ----------------------- Aryan chnshumy normal e
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। Ե---եզ -եր-ր-ում-ե-: Ե_ Ձ__ ն________ ե__ Ե- Ձ-զ ն-ր-ր-ո-մ ե-: -------------------- Ես Ձեզ ներարկում եմ: 0
Yes -------rark-m---m Y__ D___ n_______ y__ Y-s D-e- n-r-r-u- y-m --------------------- Yes Dzez nerarkum yem
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। Ես Ձ-զ----եր եմ --ան---ւմ: Ե_ Ձ__ հ____ ե_ ն_________ Ե- Ձ-զ հ-բ-ր ե- ն-ա-ա-ո-մ- -------------------------- Ես Ձեզ հաբեր եմ նշանակում: 0
Y-s-D-ez-ha-----em ns-an---m Y__ D___ h____ y__ n________ Y-s D-e- h-b-r y-m n-h-n-k-m ---------------------------- Yes Dzez haber yem nshanakum
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Ես--ե--դ--ատո----մ--ր--- դ-ղ---ն համար: Ե_ Ձ__ դ_______ ե_ գ____ դ______ հ_____ Ե- Ձ-զ դ-ղ-տ-մ- ե- գ-ո-մ դ-ղ-տ-ն հ-մ-ր- --------------------------------------- Ես Ձեզ դեղատոմս եմ գրում դեղատան համար: 0
Y-- Dz---deg---o-- y---gr------ha--n --mar Y__ D___ d________ y__ g___ d_______ h____ Y-s D-e- d-g-a-o-s y-m g-u- d-g-a-a- h-m-r ------------------------------------------ Yes Dzez deghatoms yem grum deghatan hamar

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!