ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   hy giving reasons

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [յոթանասունհինգ]

75 [yot’anasunhing]

giving reasons

[inch’ vor ban himnavorel 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Ի-չ-ւ՞ ----գա--ս: Ի----- չ-- գ----- Ի-չ-ւ- չ-ք գ-լ-ս- ----------------- Ինչու՞ չեք գալիս: 0
Inc-’u--c---ek’-g--is I------ c------ g---- I-c-’-՞ c-’-e-’ g-l-s --------------------- Inch’u՞ ch’yek’ galis
ਮੌਸਮ ਕਿੰਨਾ ਖਰਾਬ ਹੈ? Ե--ն-կը-վ-տ---: Ե------ վ--- է- Ե-ա-ա-ը վ-տ- է- --------------- Եղանակը վատն է: 0
Y-gh-na-y----n e Y-------- v--- e Y-g-a-a-y v-t- e ---------------- Yeghanaky vatn e
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Ե---եմ-գ----- ո--վ---և-եղա--կը-վատ---: Ե- չ-- գ----- ո------- ե------ վ--- է- Ե- չ-մ գ-լ-ս- ո-ո-հ-տ- ե-ա-ա-ը վ-տ- է- -------------------------------------- Ես չեմ գալիս, որովհետև եղանակը վատն է: 0
Yes -h-y-----lis,------hetev-yeg--nak- v-tn-e Y-- c----- g----- v--------- y-------- v--- e Y-s c-’-e- g-l-s- v-r-v-e-e- y-g-a-a-y v-t- e --------------------------------------------- Yes ch’yem galis, vorovhetev yeghanaky vatn e
ਉਹ ਕਿਉਂ ਨਹੀਂ ਆ ਰਿਹਾ? Ի-չ-ւ- չ- -- ---իս: Ի----- չ- ն- գ----- Ի-չ-ւ- չ- ն- գ-լ-ս- ------------------- Ինչու՞ չէ նա գալիս: 0
I--h-u- -h’e--a--a--s I------ c--- n- g---- I-c-’-՞ c-’- n- g-l-s --------------------- Inch’u՞ ch’e na galis
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Նա--ր-վ-ր-----է: Ն- հ-------- չ-- Ն- հ-ա-ի-վ-ծ չ-: ---------------- Նա հրավիրված չէ: 0
Na--ra--rv--s--h-e N- h--------- c--- N- h-a-i-v-t- c-’- ------------------ Na hravirvats ch’e
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Ն---- գ-լիս---ր-վ---- -- հ-ա-իրվա----: Ն- չ- գ----- ո------- ն- հ-------- չ-- Ն- չ- գ-լ-ս- ո-ո-հ-տ- ն- հ-ա-ի-վ-ծ չ-: -------------------------------------- Նա չի գալիս, որովհետև նա հրավիրված չէ: 0
Na-c-’i g-l------r---e-e-----hr-v-rvats-c-’e N- c--- g----- v--------- n- h--------- c--- N- c-’- g-l-s- v-r-v-e-e- n- h-a-i-v-t- c-’- -------------------------------------------- Na ch’i galis, vorovhetev na hravirvats ch’e
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Ի--ո-՞--ես --լի-: Ի----- չ-- գ----- Ի-չ-ւ- չ-ս գ-լ-ս- ----------------- Ինչու՞ չես գալիս: 0
In-h----c--ye- --l-s I------ c----- g---- I-c-’-՞ c-’-e- g-l-s -------------------- Inch’u՞ ch’yes galis
ਮੇਰੇ ਕੋਲ ਵਕਤ ਨਹੀਂ ਹੈ। Ես--ամ-նա- --ւն-մ: Ե- ժ------ չ------ Ե- ժ-մ-ն-կ չ-ւ-ե-: ------------------ Ես ժամանակ չունեմ: 0
Yes --am--ak-c-’---m Y-- z------- c------ Y-s z-a-a-a- c-’-n-m -------------------- Yes zhamanak ch’unem
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Ես--եմ-գալի-,-որո--ե-- -ա--նակ-չո--եմ: Ե- չ-- գ----- ո------- ժ------ չ------ Ե- չ-մ գ-լ-ս- ո-ո-հ-տ- ժ-մ-ն-կ չ-ւ-ե-: -------------------------------------- Ես չեմ գալիս, որովհետև ժամանակ չունեմ: 0
Ye- ch--em-g-l--,--orov-et-v--ham---k ch’u-em Y-- c----- g----- v--------- z------- c------ Y-s c-’-e- g-l-s- v-r-v-e-e- z-a-a-a- c-’-n-m --------------------------------------------- Yes ch’yem galis, vorovhetev zhamanak ch’unem
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Ի-չո---չես -ն--մ: Ի----- չ-- մ----- Ի-չ-ւ- չ-ս մ-ո-մ- ----------------- Ինչու՞ չես մնում: 0
In-h’---c--ye- -num I------ c----- m--- I-c-’-՞ c-’-e- m-u- ------------------- Inch’u՞ ch’yes mnum
ਮੈਂ ਅਜੇ ਕੰਮ ਕਰਨਾ ਹੈ। Ես պ--- է---ռ -շ-ա--մ: Ե- պ--- է դ-- ա------- Ե- պ-տ- է դ-ռ ա-խ-տ-մ- ---------------------- Ես պետք է դեռ աշխատեմ: 0
Y-s-p--k- e---rr a-hk-a--m Y-- p---- e d--- a-------- Y-s p-t-’ e d-r- a-h-h-t-m -------------------------- Yes petk’ e derr ashkhatem
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Ե----մ -ն-ւմ,-որ-վ---և-ե--պետք----եռ--շխա-ե-: Ե- չ-- մ----- ո------- ե- պ--- է դ-- ա------- Ե- չ-մ մ-ո-մ- ո-ո-հ-տ- ե- պ-տ- է դ-ռ ա-խ-տ-մ- --------------------------------------------- Ես չեմ մնում, որովհետև ես պետք է դեռ աշխատեմ: 0
Yes--h-y-m---u-------v-ete- --s-p--k’-- -err-a--k----m Y-- c----- m---- v--------- y-- p---- e d--- a-------- Y-s c-’-e- m-u-, v-r-v-e-e- y-s p-t-’ e d-r- a-h-h-t-m ------------------------------------------------------ Yes ch’yem mnum, vorovhetev yes petk’ e derr ashkhatem
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Ին--ւ՞--ք--րդ-ն--ն---: Ի----- ե- ա---- գ----- Ի-չ-ւ- ե- ա-դ-ն գ-ո-մ- ---------------------- Ինչու՞ եք արդեն գնում: 0
I-c--u՞-ye-’-a------n-m I------ y--- a---- g--- I-c-’-՞ y-k- a-d-n g-u- ----------------------- Inch’u՞ yek’ arden gnum
ਮੈਂ ਥੱਕ ਗਿਆ / ਗਈ ਹਾਂ। Ե- -ո-ն-ծ ե-: Ե- հ----- ե-- Ե- հ-գ-ա- ե-: ------------- Ես հոգնած եմ: 0
Y-- h-gnats -em Y-- h------ y-- Y-s h-g-a-s y-m --------------- Yes hognats yem
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Ե---ն--մ -մ, ո-ո---տև--ոգնած -մ: Ե- գ---- ե-- ո------- հ----- ե-- Ե- գ-ո-մ ե-, ո-ո-հ-տ- հ-գ-ա- ե-: -------------------------------- Ես գնում եմ, որովհետև հոգնած եմ: 0
Y-s-g-u- ye-,-vor--h-tev---gnats--em Y-- g--- y--- v--------- h------ y-- Y-s g-u- y-m- v-r-v-e-e- h-g-a-s y-m ------------------------------------ Yes gnum yem, vorovhetev hognats yem
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Ինչու՞ -ք ----ն--ն---: Ի----- ե- ա---- գ----- Ի-չ-ւ- ե- ա-դ-ն գ-ո-մ- ---------------------- Ինչու՞ եք արդեն գնում: 0
In-h’---y-k---rd-n-gnum I------ y--- a---- g--- I-c-’-՞ y-k- a-d-n g-u- ----------------------- Inch’u՞ yek’ arden gnum
ਬਹੁਤ ਦੇਰ ਚੁੱਕੀ ਹੈ। Ա---- ո-- -: Ա---- ո-- է- Ա-դ-ն ո-շ է- ------------ Արդեն ուշ է: 0
Ar-en --- e A---- u-- e A-d-n u-h e ----------- Arden ush e
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Ե- գ--ւմ ե-- որո-հե-- -րդե- ո-շ -: Ե- գ---- ե-- ո------- ա---- ո-- է- Ե- գ-ո-մ ե-, ո-ո-հ-տ- ա-դ-ն ո-շ է- ---------------------------------- Ես գնում եմ, որովհետև արդեն ուշ է: 0
Y---gnu- -e-,---rovhe--- -rd-n --h-e Y-- g--- y--- v--------- a---- u-- e Y-s g-u- y-m- v-r-v-e-e- a-d-n u-h e ------------------------------------ Yes gnum yem, vorovhetev arden ush e

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...