ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   mr डॉक्टरकडे

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

५७ [सत्तावन्न]

57 [Sattāvanna]

डॉक्टरकडे

[ḍŏkṭarakaḍē]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। म--ी-डॉक---कड--अपॉ-ंट-----आ-े. म--- ड-------- अ--------- आ--- म-झ- ड-क-ट-क-े अ-ॉ-ं-म-ं- आ-े- ------------------------------ माझी डॉक्टरकडे अपॉईंटमेंट आहे. 0
mā-hī -ŏk-a-a---ē --ŏ'ī-ṭ-mēṇ-a -hē. m---- ḍ---------- a------------ ā--- m-j-ī ḍ-k-a-a-a-ē a-ŏ-ī-ṭ-m-ṇ-a ā-ē- ------------------------------------ mājhī ḍŏkṭarakaḍē apŏ'īṇṭamēṇṭa āhē.
ਮੇਰੀ ਮੁਲਾਕਾਤ 10 ਵਜੇ ਹੈ। माझी --ट-१- वाज------. म--- भ-- १- व---- आ--- म-झ- भ-ट १- व-ज-ा आ-े- ---------------------- माझी भेट १० वाजता आहे. 0
Mājh---h-ṭa-10 --jat--āhē. M---- b---- 1- v----- ā--- M-j-ī b-ē-a 1- v-j-t- ā-ē- -------------------------- Mājhī bhēṭa 10 vājatā āhē.
ਤੁਹਾਡਾ ਨਾਮ ਕੀ ਹੈ? आपल--न-व -ाय----? आ--- न-- क-- आ--- आ-ल- न-व क-य आ-े- ----------------- आपले नाव काय आहे? 0
Ā-----n-va k--a ā--? Ā---- n--- k--- ā--- Ā-a-ē n-v- k-y- ā-ē- -------------------- Āpalē nāva kāya āhē?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। क---ा -्रत---षा-य-त-ब--. क---- प------------ ब--- क-प-ा प-र-ी-्-ा-य-त ब-ा- ------------------------ कृपया प्रतीक्षालयात बसा. 0
Kr̥----------k-----ā---b-s-. K------ p------------- b---- K-̥-a-ā p-a-ī-ṣ-l-y-t- b-s-. ---------------------------- Kr̥payā pratīkṣālayāta basā.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ड--्---य---लच-ए-ढ--ात. ड----- य----- ए------- ड-क-ट- य-त-ल- ए-ढ-य-त- ---------------------- डॉक्टर येतीलच एवढ्यात. 0
Ḍ------ yēt-------v-ḍ--ā--. Ḍ------ y------- ē--------- Ḍ-k-a-a y-t-l-c- ē-a-h-ā-a- --------------------------- Ḍŏkṭara yētīlaca ēvaḍhyāta.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? आ-ल्---डे --णत-या---म---ंप--ची -ॉ------ह-? आ-------- क------ व--- क------ प----- आ--- आ-ल-य-क-े क-ण-्-ा व-म- क-प-ी-ी प-ल-स- आ-े- ------------------------------------------ आपल्याकडे कोणत्या विमा कंपनीची पॉलिसी आहे? 0
Ā--l--kaḍ- --ṇatyā-v--- --m--n-cī------ī-āhē? Ā--------- k------ v--- k-------- p----- ā--- Ā-a-y-k-ḍ- k-ṇ-t-ā v-m- k-m-a-ī-ī p-l-s- ā-ē- --------------------------------------------- Āpalyākaḍē kōṇatyā vimā kampanīcī pŏlisī āhē?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? मी--प--यासाठी काय--रू श-त-?-- ----? म- आ--------- क-- क-- श---- / श---- म- आ-ल-य-स-ठ- क-य क-ू श-त-? / श-त-? ----------------------------------- मी आपल्यासाठी काय करू शकतो? / शकते? 0
Mī ---l--s-ṭ---kāya-karū---katō? -----a--? M- ā---------- k--- k--- ś------ / Ś------ M- ā-a-y-s-ṭ-ī k-y- k-r- ś-k-t-? / Ś-k-t-? ------------------------------------------ Mī āpalyāsāṭhī kāya karū śakatō? / Śakatē?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? आपल्---ा-काही -्--स-ह-त ----का? आ------- क--- त---- ह-- आ-- क-- आ-ल-य-ल- क-ह- त-र-स ह-त आ-े क-? ------------------------------- आपल्याला काही त्रास होत आहे का? 0
Ā-a----ā-kā-ī --āsa hōt- āhē kā? Ā------- k--- t---- h--- ā-- k-- Ā-a-y-l- k-h- t-ā-a h-t- ā-ē k-? -------------------------------- Āpalyālā kāhī trāsa hōta āhē kā?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? कुठ- दु-----े? क--- द--- आ--- क-ठ- द-ख- आ-े- -------------- कुठे दुखत आहे? 0
Kuṭh---uk-----ā--? K---- d------ ā--- K-ṭ-ē d-k-a-a ā-ē- ------------------ Kuṭhē dukhata āhē?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। मला-नेह-ी-पा-ी- --ख--. म-- न---- प---- द----- म-ा न-ह-ी प-ठ-त द-ख-े- ---------------------- मला नेहमी पाठीत दुखते. 0
Mal-----amī-pā-h-------ha-ē. M--- n----- p------ d------- M-l- n-h-m- p-ṭ-ī-a d-k-a-ē- ---------------------------- Malā nēhamī pāṭhīta dukhatē.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। माझ--न--मी-डो---द---े. म--- न---- ड--- द----- म-झ- न-ह-ी ड-क- द-ख-े- ---------------------- माझे नेहमी डोके दुखते. 0
M-jhē n--am---ō-ē---k----. M---- n----- ḍ--- d------- M-j-ē n-h-m- ḍ-k- d-k-a-ē- -------------------------- Mājhē nēhamī ḍōkē dukhatē.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। कध- --ी-माझ्---पो-ात दुखते. क-- क-- म----- प---- द----- क-ी क-ी म-झ-य- प-ट-त द-ख-े- --------------------------- कधी कधी माझ्या पोटात दुखते. 0
K-d-ī-k-dh- ---h---p--ā----u-h-tē. K---- k---- m----- p----- d------- K-d-ī k-d-ī m-j-y- p-ṭ-t- d-k-a-ē- ---------------------------------- Kadhī kadhī mājhyā pōṭāta dukhatē.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। क-र-र-य-तच- क----का--. क---------- क--- क---- क-र-र-य-त-े क-ड- क-ढ-. ---------------------- कमरपर्यंतचे कपडे काढा. 0
K-m---p-r-an--c----pa------h-. K--------------- k----- k----- K-m-r-p-r-a-t-c- k-p-ḍ- k-ḍ-ā- ------------------------------ Kamaraparyantacē kapaḍē kāḍhā.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। त-ा--ी-म---व- -ो--. त----- म----- झ---- त-ा-ण- म-ज-व- झ-प-. ------------------- तपासणी मेजावर झोपा. 0
T--ās------j---ra j---ā. T------- m------- j----- T-p-s-ṇ- m-j-v-r- j-ō-ā- ------------------------ Tapāsaṇī mējāvara jhōpā.
ਖੂਨ – ਦਾ ਦੌਰਾ ਠੀਕ ਹੈ। आ-ल---क्त-ाब -ीक -ह-. आ--- र------ ठ-- आ--- आ-ल- र-्-द-ब ठ-क आ-े- --------------------- आपला रक्तदाब ठीक आहे. 0
Ā-a-ā-rak-adā-- ---k--āh-. Ā---- r-------- ṭ---- ā--- Ā-a-ā r-k-a-ā-a ṭ-ī-a ā-ē- -------------------------- Āpalā raktadāba ṭhīka āhē.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। मी --ल--ा-ा-ए--इंजेक-श- दे--. / द---. म- आ------- ए- इ------- द---- / द---- म- आ-ल-य-ल- ए- इ-ज-क-श- द-त-. / द-त-. ------------------------------------- मी आपल्याला एक इंजेक्शन देतो. / देते. 0
M---p-ly--- ē-- i-̄j--śa-a dē-ō- --D-t-. M- ā------- ē-- i--------- d---- / D---- M- ā-a-y-l- ē-a i-̄-ē-ś-n- d-t-. / D-t-. ---------------------------------------- Mī āpalyālā ēka in̄jēkśana dētō. / Dētē.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। मी आपल्-ाला-थ-ड्य- --ळ्-ा -ेत-- / ---े. म- आ------- थ----- ग----- द---- / द---- म- आ-ल-य-ल- थ-ड-य- ग-ळ-य- द-त-. / द-त-. --------------------------------------- मी आपल्याला थोड्या गोळ्या देतो. / देते. 0
Mī-āp-lyā-ā ---ḍy--g-ḷy- -ēt---/ Dēt-. M- ā------- t----- g---- d---- / D---- M- ā-a-y-l- t-ō-y- g-ḷ-ā d-t-. / D-t-. -------------------------------------- Mī āpalyālā thōḍyā gōḷyā dētō. / Dētē.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। मी-आप-्--ल---ष-े---हू--दे-ो.-- --त-. म- आ------- औ--- ल---- द---- / द---- म- आ-ल-य-ल- औ-ध- ल-ह-न द-त-. / द-त-. ------------------------------------ मी आपल्याला औषधे लिहून देतो. / देते. 0
M- āpa--ālā-a-ṣ-d-ē lihū----ē-ō----D-t-. M- ā------- a------ l----- d---- / D---- M- ā-a-y-l- a-ṣ-d-ē l-h-n- d-t-. / D-t-. ---------------------------------------- Mī āpalyālā auṣadhē lihūna dētō. / Dētē.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!