ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   bg При лекаря

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [петдесет и седем]

57 [petdeset i sedem]

При лекаря

Pri lekarya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। Аз и--м-час --и-ле-а--. А_ и___ ч__ п__ л______ А- и-а- ч-с п-и л-к-р-. ----------------------- Аз имам час при лекаря. 0
A---m-- -ha- p-i l---ry-. A_ i___ c___ p__ l_______ A- i-a- c-a- p-i l-k-r-a- ------------------------- Az imam chas pri lekarya.
ਮੇਰੀ ਮੁਲਾਕਾਤ 10 ਵਜੇ ਹੈ। И--м--а- -- 1-. И___ ч__ з_ 1__ И-а- ч-с з- 1-. --------------- Имам час за 10. 0
Imam-c-a- -- --. I___ c___ z_ 1__ I-a- c-a- z- 1-. ---------------- Imam chas za 10.
ਤੁਹਾਡਾ ਨਾਮ ਕੀ ਹੈ? К-- -----з-ат-? К__ с_ к_______ К-к с- к-з-а-е- --------------- Как се казвате? 0
Kak--e -----t-? K__ s_ k_______ K-k s- k-z-a-e- --------------- Kak se kazvate?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। Мо-----ед--те - ч----н-т-. М____ с______ в ч_________ М-л-, с-д-е-е в ч-к-л-я-а- -------------------------- Моля, седнете в чакалнята. 0
Mo--a, se--e-e - -hakal-ya--. M_____ s______ v c___________ M-l-a- s-d-e-e v c-a-a-n-a-a- ----------------------------- Molya, sednete v chakalnyata.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Л--ар-- -е-до--- -еднаг-. Л______ щ_ д____ в_______ Л-к-р-т щ- д-й-е в-д-а-а- ------------------------- Лекарят ще дойде веднага. 0
Lekar-at sh--e -o-d----dn---. L_______ s____ d____ v_______ L-k-r-a- s-c-e d-y-e v-d-a-a- ----------------------------- Lekaryat shche doyde vednaga.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? К-де ------с--а-о--- --з----а----н-? К___ с__ з__________ / з____________ К-д- с-е з-с-р-х-в-н / з-с-р-х-в-н-? ------------------------------------ Къде сте застрахован / застрахована? 0
K-d- ste--a--ra---van /--a-t-a--o--na? K___ s__ z___________ / z_____________ K-d- s-e z-s-r-k-o-a- / z-s-r-k-o-a-a- -------------------------------------- Kyde ste zastrakhovan / zastrakhovana?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Какво-м-га-д- н--ра-я за -а-? К____ м___ д_ н______ з_ В___ К-к-о м-г- д- н-п-а-я з- В-с- ----------------------------- Какво мога да направя за Вас? 0
Kak------a d- napr-vya-za -as? K____ m___ d_ n_______ z_ V___ K-k-o m-g- d- n-p-a-y- z- V-s- ------------------------------ Kakvo moga da napravya za Vas?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? Им--е ---б-л-и? И____ л_ б_____ И-а-е л- б-л-и- --------------- Имате ли болки? 0
I--te ---b---i? I____ l_ b_____ I-a-e l- b-l-i- --------------- Imate li bolki?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? К--- ---боли? К___ В_ б____ К-д- В- б-л-? ------------- Къде Ви боли? 0
Kyd--V---ol-? K___ V_ b____ K-d- V- b-l-? ------------- Kyde Vi boli?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। По-тоян-о ме б-ли г----т. П________ м_ б___ г______ П-с-о-н-о м- б-л- г-р-ъ-. ------------------------- Постоянно ме боли гърбът. 0
Po-----nn- -----l- gyrb-t. P_________ m_ b___ g______ P-s-o-a-n- m- b-l- g-r-y-. -------------------------- Postoyanno me boli gyrbyt.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। Чест--имам гл---б--и-. Ч____ и___ г__________ Ч-с-о и-а- г-а-о-о-и-. ---------------------- Често имам главоболие. 0
Che--- --a- -l----olie. C_____ i___ g__________ C-e-t- i-a- g-a-o-o-i-. ----------------------- Chesto imam glavobolie.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। Пон-------е-б----кор--ът. П_______ м_ б___ к_______ П-н-к-г- м- б-л- к-р-м-т- ------------------------- Понякога ме боли коремът. 0
Po-yako-a -----li kor-myt. P________ m_ b___ k_______ P-n-a-o-a m- b-l- k-r-m-t- -------------------------- Ponyakoga me boli koremyt.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Съ--ече-е ---до --ъ---, --л-! С________ с_ д_ к______ м____ С-б-е-е-е с- д- к-ъ-т-, м-л-! ----------------------------- Съблечете се до кръста, моля! 0
Syb-e------se -o -r--ta- --lya! S_________ s_ d_ k______ m_____ S-b-e-h-t- s- d- k-y-t-, m-l-a- ------------------------------- Syblechete se do krysta, molya!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। Легн-т---а--уш-т-ата- мо--! Л______ н_ к_________ м____ Л-г-е-е н- к-ш-т-а-а- м-л-! --------------------------- Легнете на кушетката, моля! 0
Le---t--na-k------at-,-m--ya! L______ n_ k__________ m_____ L-g-e-e n- k-s-e-k-t-, m-l-a- ----------------------------- Legnete na kushetkata, molya!
ਖੂਨ – ਦਾ ਦੌਰਾ ਠੀਕ ਹੈ। Кр----то н--яг-н--- но---л-о. К_______ н_______ е н________ К-ъ-н-т- н-л-г-н- е н-р-а-н-. ----------------------------- Кръвното налягане е нормално. 0
Kr-v-ot--n-l-a-a-- ye --rm--no. K_______ n________ y_ n________ K-y-n-t- n-l-a-a-e y- n-r-a-n-. ------------------------------- Kryvnoto nalyagane ye normalno.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। Щ- Ви------в---н-екция. Щ_ В_ н______ и________ Щ- В- н-п-а-я и-ж-к-и-. ----------------------- Ще Ви направя инжекция. 0
S--h---------a-y----z-------a. S____ V_ n_______ i___________ S-c-e V- n-p-a-y- i-z-e-t-i-a- ------------------------------ Shche Vi napravya inzhektsiya.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। Ще----да- таб-ет--. Щ_ В_ д__ т________ Щ- В- д-м т-б-е-к-. ------------------- Ще Ви дам таблетки. 0
S-ch- -i-d----abl----. S____ V_ d__ t________ S-c-e V- d-m t-b-e-k-. ---------------------- Shche Vi dam tabletki.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Щ- ---н--и-----це--а. Щ_ В_ н_____ р_______ Щ- В- н-п-ш- р-ц-п-а- --------------------- Ще Ви напиша рецепта. 0
Sh--- V- -a--sh- --ts---a. S____ V_ n______ r________ S-c-e V- n-p-s-a r-t-e-t-. -------------------------- Shche Vi napisha retsepta.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!