ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   kk At the doctor

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [елу жеті]

57 [elw jeti]

At the doctor

[Därigerde]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। М-- дәр-герг- жазыл----ын. М-- д-------- ж----------- М-н д-р-г-р-е ж-з-л-а-м-н- -------------------------- Мен дәрігерге жазылғанмын. 0
M---d--ige--e j--ı-ğ-n-ı-. M-- d-------- j----------- M-n d-r-g-r-e j-z-l-a-m-n- -------------------------- Men därigerge jazılğanmın.
ਮੇਰੀ ਮੁਲਾਕਾਤ 10 ਵਜੇ ਹੈ। Ме-і-қ---лдау--а-ы-ы--а-а- он. М--- қ------- у----- с---- о-- М-н- қ-б-л-а- у-қ-т- с-ғ-т о-. ------------------------------ Мені қабылдау уақыты сағат он. 0
Me-i qa----a- wa-----sa-a- -n. M--- q------- w----- s---- o-- M-n- q-b-l-a- w-q-t- s-ğ-t o-. ------------------------------ Meni qabıldaw waqıtı sağat on.
ਤੁਹਾਡਾ ਨਾਮ ਕੀ ਹੈ? Т--і--з -і-? Т------ к--- Т-г-ң-з к-м- ------------ Тегіңіз кім? 0
Te-iñiz-k-m? T------ k--- T-g-ñ-z k-m- ------------ Tegiñiz kim?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। Күту-б-лм-сі--е-от--- т-ры--з. К--- б--------- о---- т------- К-т- б-л-е-і-д- о-ы-а т-р-ң-з- ------------------------------ Күту бөлмесінде отыра тұрыңыз. 0
K----b---esi-d--otır- ---ıñ-z. K--- b--------- o---- t------- K-t- b-l-e-i-d- o-ı-a t-r-ñ-z- ------------------------------ Kütw bölmesinde otıra turıñız.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Дәрі--- -а-ір--елед-. Д------ қ---- к------ Д-р-г-р қ-з-р к-л-д-. --------------------- Дәрігер қазір келеді. 0
D-r--er-qaz-- -e-ed-. D------ q---- k------ D-r-g-r q-z-r k-l-d-. --------------------- Däriger qazir keledi.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? Сі---а- ----е сақ-анды---ғансы-? С-- қ-- ж---- с----------------- С-з қ-й ж-р-е с-қ-а-д-р-л-а-с-з- -------------------------------- Сіз қай жерде сақтандырылғансыз? 0
S-z q-y--e------q-an-ı-ıl-a-s-z? S-- q-- j---- s----------------- S-z q-y j-r-e s-q-a-d-r-l-a-s-z- -------------------------------- Siz qay jerde saqtandırılğansız?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Сі-ге қ-н------м-- к------йі-? С---- қ----- к---- к---------- С-з-е қ-н-а- к-м-к к-р-е-е-і-? ------------------------------ Сізге қандай көмек көрсетейін? 0
S-----qan-ay----ek--ö-set---n? S---- q----- k---- k---------- S-z-e q-n-a- k-m-k k-r-e-e-i-? ------------------------------ Sizge qanday kömek körseteyin?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? Бі------ңі- -у--а-м-? Б-- ж------ а---- м-- Б-р ж-р-ң-з а-ы-а м-? --------------------- Бір жеріңіз ауыра ма? 0
B-- -e----- aw-ra-m-? B-- j------ a---- m-- B-r j-r-ñ-z a-ı-a m-? --------------------- Bir jeriñiz awıra ma?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Қ-----рің-з-а-ы--д-? Қ-- ж------ а------- Қ-й ж-р-ң-з а-ы-а-ы- -------------------- Қай жеріңіз ауырады? 0
Q---jeriñiz -w--a-ı? Q-- j------ a------- Q-y j-r-ñ-z a-ı-a-ı- -------------------- Qay jeriñiz awıradı?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। Арқ-м----м--а-ы----т-р--ы. А---- ү---- а----- т------ А-қ-м ү-е-і а-ы-ы- т-р-д-. -------------------------- Арқам үнемі ауырып тұрады. 0
A-qa---nem---w-r-- --r-dı. A---- ü---- a----- t------ A-q-m ü-e-i a-ı-ı- t-r-d-. -------------------------- Arqam ünemi awırıp turadı.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। Мен-ң б---м --------а-ы. М---- б---- ж-- а------- М-н-ң б-с-м ж-і а-ы-а-ы- ------------------------ Менің басым жиі ауырады. 0
Me-iñ-ba-ı- j-- aw-rad-. M---- b---- j-- a------- M-n-ñ b-s-m j-i a-ı-a-ı- ------------------------ Meniñ basım jïi awıradı.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। Ке-----ш---а--р-ды. К---- і--- а------- К-й-е і-і- а-ы-а-ы- ------------------- Кейде ішім ауырады. 0
K--d----i--awı-a--. K---- i--- a------- K-y-e i-i- a-ı-a-ı- ------------------- Keyde işim awıradı.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Б-л---д---н шешінің-з! Б---- д---- ш--------- Б-л-е д-й-н ш-ш-н-ң-з- ---------------------- Белге дейін шешініңіз! 0
Belge-deyi--şe-iniñ-z! B---- d---- ş--------- B-l-e d-y-n ş-ş-n-ñ-z- ---------------------- Belge deyin şeşiniñiz!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। К--е--аға ж-т-ңы-! К-------- ж------- К-ш-т-а-а ж-т-ң-з- ------------------ Кушеткаға жатыңыз! 0
K-şetka----atıñ-z! K-------- j------- K-ş-t-a-a j-t-ñ-z- ------------------ Kwşetkağa jatıñız!
ਖੂਨ – ਦਾ ਦੌਰਾ ਠੀਕ ਹੈ। Қа- қ---м- ---ы-т-. Қ-- қ----- қ------- Қ-н қ-с-м- қ-л-п-ы- ------------------- Қан қысымы қалыпты. 0
Q-----sı-----lı-tı. Q-- q----- q------- Q-n q-s-m- q-l-p-ı- ------------------- Qan qısımı qalıptı.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। М----ізг- дә-і----мін. М-- с---- д--- е------ М-н с-з-е д-р- е-е-і-. ---------------------- Мен сізге дәрі егемін. 0
Me--s-----d--i-e-e-i-. M-- s---- d--- e------ M-n s-z-e d-r- e-e-i-. ---------------------- Men sizge däri egemin.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। С---е-дә-і --ремі-. С---- д--- б------- С-з-е д-р- б-р-м-н- ------------------- Сізге дәрі беремін. 0
Sizge d--- -e-e--n. S---- d--- b------- S-z-e d-r- b-r-m-n- ------------------- Sizge däri beremin.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Сі--е дәр--а-а---ре---т-ж-з---б-ре---. С---- д--------- р----- ж---- б------- С-з-е д-р-х-н-ғ- р-ц-п- ж-з-п б-р-м-н- -------------------------------------- Сізге дәріханаға рецепт жазып беремін. 0
Siz------i-a---a-r--e----az-p -e-emi-. S---- d--------- r----- j---- b------- S-z-e d-r-x-n-ğ- r-c-p- j-z-p b-r-m-n- -------------------------------------- Sizge därixanağa recept jazıp beremin.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!