ਪ੍ਹੈਰਾ ਕਿਤਾਬ

pa ਬਾਤਚੀਤ 1   »   hy Small Talk 1

20 [ਵੀਹ]

ਬਾਤਚੀਤ 1

ਬਾਤਚੀਤ 1

20 [քսան]

20 [k’san]

Small Talk 1

[p’vok’rik khosakts’ut’yun 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਅਰਾਮ ਨਾਲ ਬੈਠੋ! Զ--ցե- --զ հ---ա-: Զ----- Ձ-- հ------ Զ-ա-ե- Ձ-զ հ-ր-ա-: ------------------ Զգացեք Ձեզ հարմար: 0
Z-a-s’y--- -------r--r Z--------- D--- h----- Z-a-s-y-k- D-e- h-r-a- ---------------------- Zgats’yek’ Dzez harmar
ਆਪਣਾ ਹੀ ਘਰ ਸਮਝੋ! Զգա--ք--ե- -ն-պե---եր տանը: Զ----- Ձ-- ի----- ձ-- տ---- Զ-ա-ե- Ձ-զ ի-չ-ե- ձ-ր տ-ն-: --------------------------- Զգացեք Ձեզ ինչպես ձեր տանը: 0
Z-a--’y--’-D-e--inch--es--z-r---ny Z--------- D--- i------- d--- t--- Z-a-s-y-k- D-e- i-c-’-e- d-e- t-n- ---------------------------------- Zgats’yek’ Dzez inch’pes dzer tany
ਤੁਸੀਂ ਕੀ ਪੀਣਾਂ ਚਾਹੋਗੇ? Ի՞---ե- ո-զո----մ-լ: Ի--- ե- ո----- խ---- Ի-ն- ե- ո-զ-ւ- խ-ե-: -------------------- Ի՞նչ եք ուզում խմել: 0
I՞---- ye-’---um--h--l I----- y--- u--- k---- I-n-h- y-k- u-u- k-m-l ---------------------- I՞nch’ yek’ uzum khmel
ਕੀ ਤੁਹਾਨੂੰ ਸੰਗੀਤ ਪਸੰਦ ਹੈ? Երաժշտ--թյուն --րու-մ ե-: Ե------------ ս------ ե-- Ե-ա-շ-ո-թ-ո-ն ս-ր-ւ-մ ե-: ------------------------- Երաժշտություն սիրու՞մ եք: 0
Y-r-z-s-----y-n --ru-- yek’ Y-------------- s----- y--- Y-r-z-s-t-t-y-n s-r-՞- y-k- --------------------------- Yerazhshtut’yun siru՞m yek’
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। Ե- ս---ւ-----դ-սա--ն ե---շտո-թ--ւն: Ե- ս----- ե- դ------ ե------------- Ե- ս-ր-ւ- ե- դ-ս-կ-ն ե-ա-շ-ո-թ-ո-ն- ----------------------------------- Ես սիրում եմ դասական երաժշտություն: 0
Ye--si--- yem -asaka--yeraz-s----’--n Y-- s---- y-- d------ y-------------- Y-s s-r-m y-m d-s-k-n y-r-z-s-t-t-y-n ------------------------------------- Yes sirum yem dasakan yerazhshtut’yun
ਇਹ ਮੇਰੀਆਂ ਸੀਡੀਜ਼ ਹਨ। Այ--եղ -մ CD-նե-ն ե-: Ա----- ի- C------ ե-- Ա-ս-ե- ի- C---ե-ն ե-: --------------------- Այստեղ իմ CD-ներն են: 0
Ayste-h-im C--n--n-yen A------ i- C------ y-- A-s-e-h i- C---e-n y-n ---------------------- Aystegh im CD-nern yen
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? Ե-աժ--ակ-ն-գործ-- ն-ագ---մ եք: Ե--------- գ----- ն------- ե-- Ե-ա-շ-ա-ա- գ-ր-ի- ն-ա-ո-՞- ե-: ------------------------------ Երաժշտական գործիք նվագու՞մ եք: 0
Ye------t-k-n-go-ts--’--vag-------’ Y------------ g------- n------ y--- Y-r-z-s-t-k-n g-r-s-k- n-a-u-m y-k- ----------------------------------- Yerazhshtakan gortsik’ nvagu՞m yek’
ਇਹ ਮੇਰੀ ਗਿਟਾਰ ਹੈ। Ս- -- --թա---է: Ս- ի- կ----- է- Ս- ի- կ-թ-ռ- է- --------------- Սա իմ կիթառն է: 0
Sa--m -it----- e S- i- k------- e S- i- k-t-a-r- e ---------------- Sa im kit’arrn e
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? Հ-ճույք-՞վ-ե--եր--ւ-: Հ--------- ե- ե------ Հ-ճ-ւ-ք-՞- ե- ե-գ-ւ-: --------------------- Հաճույքո՞վ եք երգում: 0
Hach-----o՞- --k’--e---m H----------- y--- y----- H-c-u-k-v-՞- y-k- y-r-u- ------------------------ Hachuyk’vo՞v yek’ yergum
ਕੀ ਤੁਹਾਡੇ ਬੱਚੇ ਹਨ? Ե-եխ-ն-- -ւն-՞ք: Ե------- ո------ Ե-ե-ա-ե- ո-ն-՞-: ---------------- Երեխաներ ունե՞ք: 0
Ye-e-h-n-- u-e՞-’ Y--------- u----- Y-r-k-a-e- u-e-k- ----------------- Yerekhaner une՞k’
ਕੀ ਤੁਹਾਡੇ ਕੋਲ ਕੁੱਤਾ ਹੈ? Շ-ւ- ու-ե-ք: Շ--- ո------ Շ-ւ- ո-ն-՞-: ------------ Շուն ունե՞ք: 0
S--n---e՞k’ S--- u----- S-u- u-e-k- ----------- Shun une՞k’
ਕੀ ਤੁਹਾਡੇ ਕੋਲ ਬਿੱਲੀ ਹੈ? Կ-տո--ո-ն---: Կ---- ո------ Կ-տ-ւ ո-ն-՞-: ------------- Կատու ունե՞ք: 0
Kat- --e--’ K--- u----- K-t- u-e-k- ----------- Katu une՞k’
ਇਹ ਮੇਰੀਆਂ ਪੁਸਤਕਾਂ ਹਨ। Այս-ե---մ-գր-ե-ն ե-: Ա----- ի- գ----- ե-- Ա-ս-ե- ի- գ-ք-ր- ե-: -------------------- Այստեղ իմ գրքերն են: 0
A--te-- i--grk--e-n --n A------ i- g------- y-- A-s-e-h i- g-k-y-r- y-n ----------------------- Aystegh im grk’yern yen
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। Այս ----ն-այս-գիր-ն--մ կ-ր--ւմ: Ա-- պ---- ա-- գ---- ե- կ------- Ա-ս պ-հ-ն ա-ս գ-ր-ն ե- կ-ր-ո-մ- ------------------------------- Այս պահին այս գիրքն եմ կարդում: 0
A-s p-h-n---- gir-’- ye- -ar-um A-- p---- a-- g----- y-- k----- A-s p-h-n a-s g-r-’- y-m k-r-u- ------------------------------- Ays pahin ays girk’n yem kardum
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? Ի-նչ-գիրք -ք--աճո---ով --ր-ու-: Ի--- գ--- ե- հ-------- կ------- Ի-ն- գ-ր- ե- հ-ճ-ւ-ք-վ կ-ր-ո-մ- ------------------------------- Ի՞նչ գիրք եք հաճույքով կարդում: 0
I-nc---gi-k--ye-’ ha-----’-- --rd-m I----- g---- y--- h--------- k----- I-n-h- g-r-’ y-k- h-c-u-k-o- k-r-u- ----------------------------------- I՞nch’ girk’ yek’ hachuyk’ov kardum
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? Հաճ-ւ-քո՞- -- հ-մե---հաճ--ո-մ: Հ--------- ե- հ----- հ-------- Հ-ճ-ւ-ք-՞- ե- հ-մ-ր- հ-ճ-խ-ւ-: ------------------------------ Հաճույքո՞վ եք համերգ հաճախում: 0
H-chu-k-------e-----m-r--h--hak-um H----------- y--- h----- h-------- H-c-u-k-v-՞- y-k- h-m-r- h-c-a-h-m ---------------------------------- Hachuyk’vo՞v yek’ hamerg hachakhum
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Հաճ--յ------ք-թ--րո--հաճ--ո-մ: Հ--------- ե- թ----- հ-------- Հ-ճ-ւ-ք-՞- ե- թ-տ-ո- հ-ճ-խ-ւ-: ------------------------------ Հաճույքո՞վ եք թատրոն հաճախում: 0
Ha-huyk---՞v y-k---’-t-----a--a-hum H----------- y--- t------ h-------- H-c-u-k-v-՞- y-k- t-a-r-n h-c-a-h-m ----------------------------------- Hachuyk’vo՞v yek’ t’atron hachakhum
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Հ--ու---՞վ----օպ--- --ճ----մ: Հ--------- ե- օ---- հ-------- Հ-ճ-ւ-ք-՞- ե- օ-ե-ա հ-ճ-խ-ւ-: ----------------------------- Հաճույքո՞վ եք օպերա հաճախում: 0
Ha-huy--vo՞----k’-ope----a-h-k-um H----------- y--- o---- h-------- H-c-u-k-v-՞- y-k- o-e-a h-c-a-h-m --------------------------------- Hachuyk’vo՞v yek’ opera hachakhum

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।