ਪ੍ਹੈਰਾ ਕਿਤਾਬ

pa ਭੂਤਕਾਲ 4   »   hy Past tense 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [ութանասունչորս]

84 [ut’anasunch’vors]

Past tense 4

[ants’yal 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਪੜ੍ਹਨਾ կ-րդալ կ----- կ-ր-ա- ------ կարդալ 0
k-r-al k----- k-r-a- ------ kardal
ਮੈਂ ਪੜ੍ਹਿਆ ਹੈ। Ես կ--դ-ցե---մ: Ե- կ------- ե-- Ե- կ-ր-ա-ե- ե-: --------------- Ես կարդացել եմ: 0
Y-s -arda-s--el --m Y-- k---------- y-- Y-s k-r-a-s-y-l y-m ------------------- Yes kardats’yel yem
ਮੈਂ ਪੂਰਾ ਨਾਵਲ ਪੜ੍ਹਿਆ ਹੈ। Ես----ող--վեպ----րդա--- -մ: Ե- ա----- վ--- կ------- ե-- Ե- ա-բ-ղ- վ-պ- կ-ր-ա-ե- ե-: --------------------------- Ես ամբողջ վեպը կարդացել եմ: 0
Ye----b-gh- -e-- --r--t---e- y-m Y-- a------ v--- k---------- y-- Y-s a-b-g-j v-p- k-r-a-s-y-l y-m -------------------------------- Yes amboghj vepy kardats’yel yem
ਸਮਝਣਾ հասկ-նալ հ------- հ-ս-ա-ա- -------- հասկանալ 0
ha--an-l h------- h-s-a-a- -------- haskanal
ਮੈਂ ਸਮਝ ਗਿਆ / ਗਈ। Ես-հ---ա--լ-ե-: Ե- հ------- ե-- Ե- հ-ս-ա-ե- ե-: --------------- Ես հասկացել եմ: 0
Ye- hask-t-’--l--em Y-- h---------- y-- Y-s h-s-a-s-y-l y-m ------------------- Yes haskats’yel yem
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Ես----ո---եքս-ը -ա-կաց-- եմ: Ե- ա---- տ----- հ------- ե-- Ե- ա-բ-ջ տ-ք-տ- հ-ս-ա-ե- ե-: ---------------------------- Ես ամբոջ տեքստը հասկացել եմ: 0
Y-- a-boj ---’-ty-ha-k--s--e- -em Y-- a---- t------ h---------- y-- Y-s a-b-j t-k-s-y h-s-a-s-y-l y-m --------------------------------- Yes amboj tek’sty haskats’yel yem
ਉੱਤਰ ਦੇਣਾ պ--ասխա--լ պ--------- պ-տ-ս-ա-ե- ---------- պատասխանել 0
p-t---hanel p---------- p-t-s-h-n-l ----------- pataskhanel
ਮੈਂ ਉੱਤਰ ਦਿੱਤਾ ਹੈ। Ես-պ--աս-ան-- ե-: Ե- պ--------- ե-- Ե- պ-տ-ս-ա-ե- ե-: ----------------- Ես պատասխանել եմ: 0
Yes --t---h-n-l-y-m Y-- p---------- y-- Y-s p-t-s-h-n-l y-m ------------------- Yes pataskhanel yem
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Ե- բո--ր --ր-ե-ին-պատաս-ան---եմ: Ե- բ---- հ------- պ--------- ե-- Ե- բ-լ-ր հ-ր-ե-ի- պ-տ-ս-ա-ե- ե-: -------------------------------- Ես բոլոր հարցերին պատասխանել եմ: 0
Yes b-lor--arts---r-n-pa-a-kh--e- y-m Y-- b---- h---------- p---------- y-- Y-s b-l-r h-r-s-y-r-n p-t-s-h-n-l y-m ------------------------------------- Yes bolor harts’yerin pataskhanel yem
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Ե- -ա--ի-ե-- ե---ա-գ-տ-ի: Ե- դ- գ----- ե- դ- գ----- Ե- դ- գ-տ-մ- ե- դ- գ-տ-ի- ------------------------- Ես դա գիտեմ- ես դա գիտեի: 0
Yes--- g--em--y-s da --tei Y-- d- g----- y-- d- g---- Y-s d- g-t-m- y-s d- g-t-i -------------------------- Yes da gitem- yes da gitei
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Ես-դ----ո-մ -մ---- -- գր-- էի: Ե- դ- գ---- ե-- ե- դ- գ--- է-- Ե- դ- գ-ո-մ ե-- ե- դ- գ-ե- է-: ------------------------------ Ես դա գրում եմ- ես դա գրել էի: 0
Ye--d--gr-- -em- -e--da --el -i Y-- d- g--- y--- y-- d- g--- e- Y-s d- g-u- y-m- y-s d- g-e- e- ------------------------------- Yes da grum yem- yes da grel ei
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Ե- -ա -սո-մ եմ---ս դ----ե--էի: Ե- դ- լ---- ե-- ե- դ- լ--- է-- Ե- դ- լ-ո-մ ե-- ե- դ- լ-ե- է-: ------------------------------ Ես դա լսում եմ- ես դա լսել էի: 0
Y-s--a -s-m---m- ye- -a l--- -i Y-- d- l--- y--- y-- d- l--- e- Y-s d- l-u- y-m- y-s d- l-e- e- ------------------------------- Yes da lsum yem- yes da lsel ei
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ես ---բ-ր--- ե------դա բե--լ --: Ե- դ- բ----- ե-- ե- դ- բ---- է-- Ե- դ- բ-ր-ւ- ե-- ե- դ- բ-ր-լ է-: -------------------------------- Ես դա բերում եմ- ես դա բերել էի: 0
Y-s da --ru- ye-- -e--d-----e--ei Y-- d- b---- y--- y-- d- b---- e- Y-s d- b-r-m y-m- y-s d- b-r-l e- --------------------------------- Yes da berum yem- yes da berel ei
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ես դ- ----ւ--եմ--ե--դ----ր-լ---: Ե- դ- տ----- ե-- ե- դ- տ---- է-- Ե- դ- տ-ն-ւ- ե-- ե- դ- տ-ր-լ է-: -------------------------------- Ես դա տանում եմ- ես դա տարել էի: 0
Yes d---a---------yes-da ta----ei Y-- d- t---- y--- y-- d- t---- e- Y-s d- t-n-m y-m- y-s d- t-r-l e- --------------------------------- Yes da tanum yem- yes da tarel ei
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Ե---ա -ն----եմ------ա-գնել-էի: Ե- դ- գ---- ե-- ե- դ- գ--- է-- Ե- դ- գ-ո-մ ե-- ե- դ- գ-ե- է-: ------------------------------ Ես դա գնում եմ- ես դա գնել էի: 0
Yes -- -n-- --m-------a-gn-l -i Y-- d- g--- y--- y-- d- g--- e- Y-s d- g-u- y-m- y-s d- g-e- e- ------------------------------- Yes da gnum yem- yes da gnel ei
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। Ես-դրա- սպ--ո-մ -մ- -----ան--պասու--է-: Ե- դ--- ս------ ե-- ե- դ--- ս------ է-- Ե- դ-ա- ս-ա-ո-մ ե-- ե- դ-ա- ս-ա-ո-մ է-: --------------------------------------- Ես դրան սպասում եմ- ես դրան սպասում էի: 0
Yes----n s-as-m -------- --a--s---um-ei Y-- d--- s----- y--- y-- d--- s----- e- Y-s d-a- s-a-u- y-m- y-s d-a- s-a-u- e- --------------------------------------- Yes dran spasum yem- yes dran spasum ei
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Ե- -- -ացատ-ու- -մ- ե- -ա բ-ց-տ-ե--է-: Ե- դ- բ-------- ե-- ե- դ- բ------- է-- Ե- դ- բ-ց-տ-ո-մ ե-- ե- դ- բ-ց-տ-ե- է-: -------------------------------------- Ես դա բացատրում եմ- ես դա բացատրել էի: 0
Y-s-da ----’--r-m-------e---a -a--’a-re- -i Y-- d- b--------- y--- y-- d- b--------- e- Y-s d- b-t-’-t-u- y-m- y-s d- b-t-’-t-e- e- ------------------------------------------- Yes da bats’atrum yem- yes da bats’atrel ei
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Ես դա գ-տեմ---ս դա-գ-տե-: Ե- դ- գ----- ե- դ- գ----- Ե- դ- գ-տ-մ- ե- դ- գ-տ-ի- ------------------------- Ես դա գիտեմ- ես դա գիտեի: 0
Y----- -i-em---es--a g-t-i Y-- d- g----- y-- d- g---- Y-s d- g-t-m- y-s d- g-t-i -------------------------- Yes da gitem- yes da gitei

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...