ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   am በዶክተሩ

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [ሃምሣ ሰባት]

57 [ሃምሣ ሰባት]

በዶክተሩ

[ህክምና]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। የዶ--- ቀ-- አ--። የዶክተር ቀጠሮ አለኝ። 0
ህ--- ህክ-ና ህክምና ህ-ም- ----
ਮੇਰੀ ਮੁਲਾਕਾਤ 10 ਵਜੇ ਹੈ। በአ-- ሰ-- ቀ-- አ--። በአስር ሰዓት ቀጠሮ አለኝ። 0
የ---- ቀ-- አ--። የዶ--- ቀ-- አ--። የዶክተር ቀጠሮ አለኝ። የ-ክ-ር ቀ-ሮ አ-ኝ። -------------።
ਤੁਹਾਡਾ ਨਾਮ ਕੀ ਹੈ? የአ--- ስ- ማ- ነ-? የአባትዎ ስም ማን ነው? 0
የ---- ቀ-- አ--። የዶ--- ቀ-- አ--። የዶክተር ቀጠሮ አለኝ። የ-ክ-ር ቀ-ሮ አ-ኝ። -------------።
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। እባ-- በ---- ክ-- ው-- ይ---። እባክዎ በማረፊያ ክፍል ውስጥ ይቀመጡ። 0
በ--- ሰ-- ቀ-- አ--። በአ-- ሰ-- ቀ-- አ--። በአስር ሰዓት ቀጠሮ አለኝ። በ-ስ- ሰ-ት ቀ-ሮ አ-ኝ። ----------------።
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ዶክ-- አ-- ይ---። ዶክተር አሁን ይመጣል። 0
በ--- ሰ-- ቀ-- አ--። በአ-- ሰ-- ቀ-- አ--። በአስር ሰዓት ቀጠሮ አለኝ። በ-ስ- ሰ-ት ቀ-ሮ አ-ኝ። ----------------።
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? በየ--- የ-- ዋ--- ሰ- ድ--- ው-- ነ- የ----? በየትኛው የጤና ዋስትና ሰጪ ድርጅት ውስጥ ነው የታቀፉት? 0
የ---- ስ- ማ- ነ-? የአ--- ስ- ማ- ነ-? የአባትዎ ስም ማን ነው? የ-ባ-ዎ ስ- ማ- ነ-? --------------?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? ምን ላ----- እ----? ምን ላደርግልዎ እችላለው? 0
የ---- ስ- ማ- ነ-? የአ--- ስ- ማ- ነ-? የአባትዎ ስም ማን ነው? የ-ባ-ዎ ስ- ማ- ነ-? --------------?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? ህመ- አ---? ህመም አለዎት? 0
እ--- በ---- ክ-- ው-- ይ---። እባ-- በ---- ክ-- ው-- ይ---። እባክዎ በማረፊያ ክፍል ውስጥ ይቀመጡ። እ-ክ- በ-ረ-ያ ክ-ል ው-ጥ ይ-መ-። -----------------------።
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? የቱ ጋ- ነ- የ----? የቱ ጋር ነው የሚያሞት? 0
እ--- በ---- ክ-- ው-- ይ---። እባ-- በ---- ክ-- ው-- ይ---። እባክዎ በማረፊያ ክፍል ውስጥ ይቀመጡ። እ-ክ- በ-ረ-ያ ክ-ል ው-ጥ ይ-መ-። -----------------------።
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ሁል-- ጀ---- ያ--ል ሁልጊዜ ጀርባዬን ያመኛል 0
ዶ--- አ-- ይ---። ዶክ-- አ-- ይ---። ዶክተር አሁን ይመጣል። ዶ-ተ- አ-ን ይ-ጣ-። -------------።
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। በአ---- እ--- ያ---። በአብዛኛው እራሴን ያመኛል። 0
ዶ--- አ-- ይ---። ዶክ-- አ-- ይ---። ዶክተር አሁን ይመጣል። ዶ-ተ- አ-ን ይ-ጣ-። -------------።
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। አን- አ-- ጊ- ሆ-- ይ-----። አንድ አንድ ጊዜ ሆዴን ይቆርጠኛል። 0
በ---- የ-- ዋ--- ሰ- ድ--- ው-- ነ- የ----? በየ--- የ-- ዋ--- ሰ- ድ--- ው-- ነ- የ----? በየትኛው የጤና ዋስትና ሰጪ ድርጅት ውስጥ ነው የታቀፉት? በ-ት-ው የ-ና ዋ-ት- ሰ- ድ-ጅ- ው-ጥ ነ- የ-ቀ-ት? -----------------------------------?
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ከወ-- በ-- ያ---። ከወገብ በላይ ያውልቁ። 0
በ---- የ-- ዋ--- ሰ- ድ--- ው-- ነ- የ----? በየ--- የ-- ዋ--- ሰ- ድ--- ው-- ነ- የ----? በየትኛው የጤና ዋስትና ሰጪ ድርጅት ውስጥ ነው የታቀፉት? በ-ት-ው የ-ና ዋ-ት- ሰ- ድ-ጅ- ው-ጥ ነ- የ-ቀ-ት? -----------------------------------?
ਕਿਰਪਾ ਕਰਕੇ ਬੈਡ ਤੇ ਲੇਟ ਜਾਓ। በመ------ ጠ--- ላ- ይ--። በመመርመሪያው ጠረጴዛ ላይ ይተኙ። 0
ም- ላ----- እ----? ምን ላ----- እ----? ምን ላደርግልዎ እችላለው? ም- ላ-ር-ል- እ-ላ-ው? ---------------?
ਖੂਨ – ਦਾ ਦੌਰਾ ਠੀਕ ਹੈ। የደ- ግ--- ደ-- ነ-። የደም ግፊትዎ ደህና ነው። 0
ም- ላ----- እ----? ምን ላ----- እ----? ምን ላደርግልዎ እችላለው? ም- ላ-ር-ል- እ-ላ-ው? ---------------?
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। መር- እ------። መርፌ እወጋዎታለው። 0
ህ-- አ---? ህመ- አ---? ህመም አለዎት? ህ-ም አ-ዎ-? --------?
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ኪኒ- እ------። ኪኒን እሰጥዎታለው። 0
ህ-- አ---? ህመ- አ---? ህመም አለዎት? ህ-ም አ-ዎ-? --------?
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। የመ---- ማ-- ወ--- እ------። የመድሃኒት ማዘዣ ወረቀት እሰጥዎታለው። 0
የ- ጋ- ነ- የ----? የቱ ጋ- ነ- የ----? የቱ ጋር ነው የሚያሞት? የ- ጋ- ነ- የ-ያ-ት? --------------?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!