ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   uk Щось хотіти

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [сімдесят один]

71 [simdesyat odyn]

Щось хотіти

[Shchosʹ khotity]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Щ-------чет-? Що ви хочете? Щ- в- х-ч-т-? ------------- Що ви хочете? 0
S--h--v- k-o---te? Shcho vy khochete? S-c-o v- k-o-h-t-? ------------------ Shcho vy khochete?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Хо--те -ра-и----у----? Хочете грати у футбол? Х-ч-т- г-а-и у ф-т-о-? ---------------------- Хочете грати у футбол? 0
Kh-chete ----y-u f-t---? Khochete hraty u futbol? K-o-h-t- h-a-y u f-t-o-? ------------------------ Khochete hraty u futbol?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Ч- хо-е-е-в--відв-дати-д----в? Чи хочете ви відвідати друзів? Ч- х-ч-т- в- в-д-і-а-и д-у-і-? ------------------------------ Чи хочете ви відвідати друзів? 0
Ch- k--che----- ---v-da-y -ruzi-? Chy khochete vy vidvidaty druziv? C-y k-o-h-t- v- v-d-i-a-y d-u-i-? --------------------------------- Chy khochete vy vidvidaty druziv?
ਚਾਹੁਣਾ Хот--и Хотіти Х-т-т- ------ Хотіти 0
Khot-ty Khotity K-o-i-y ------- Khotity
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Я не хочу п--й-и -і-но. Я не хочу прийти пізно. Я н- х-ч- п-и-т- п-з-о- ----------------------- Я не хочу прийти пізно. 0
Y- n--kh-chu p--y̆t- piz-o. YA ne khochu pryy-ty pizno. Y- n- k-o-h- p-y-̆-y p-z-o- --------------------------- YA ne khochu pryy̆ty pizno.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Я не ---- -------и. Я не хочу туди йти. Я н- х-ч- т-д- й-и- ------------------- Я не хочу туди йти. 0
YA--e--hoc-u--u-y-y--y. YA ne khochu tudy y-ty. Y- n- k-o-h- t-d- y-t-. ----------------------- YA ne khochu tudy y̆ty.
ਮੈਂ ਘਰ ਜਾਵਾਂਗਾ /ਜਾਵਾਂਗੀ Я хо----ти--о-ом-. Я хочу йти додому. Я х-ч- й-и д-д-м-. ------------------ Я хочу йти додому. 0
Y--kh-c-- y̆t- d-domu. YA khochu y-ty dodomu. Y- k-o-h- y-t- d-d-m-. ---------------------- YA khochu y̆ty dodomu.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Я --чу з--иш-т--- -дома. Я хочу залишитися вдома. Я х-ч- з-л-ш-т-с- в-о-а- ------------------------ Я хочу залишитися вдома. 0
Y- --ochu z-l--hytysy- vdo--. YA khochu zalyshytysya vdoma. Y- k-o-h- z-l-s-y-y-y- v-o-a- ----------------------------- YA khochu zalyshytysya vdoma.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Я хоч- б-ти-с-м-/--ам-. Я хочу бути сам / сама. Я х-ч- б-т- с-м / с-м-. ----------------------- Я хочу бути сам / сама. 0
Y--k-och- buty sa- - -ama. YA khochu buty sam / sama. Y- k-o-h- b-t- s-m / s-m-. -------------------------- YA khochu buty sam / sama.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Ч- --ч----и--а--ш---с--т--? Чи хочеш ти залишитися тут? Ч- х-ч-ш т- з-л-ш-т-с- т-т- --------------------------- Чи хочеш ти залишитися тут? 0
C----hoche---ty-za-------sya-tu-? Chy khochesh ty zalyshytysya tut? C-y k-o-h-s- t- z-l-s-y-y-y- t-t- --------------------------------- Chy khochesh ty zalyshytysya tut?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Х---- т-т -с-и? Хочеш тут їсти? Х-ч-ш т-т ї-т-? --------------- Хочеш тут їсти? 0
K-oches- -u- -̈--y? Khochesh tut i-sty? K-o-h-s- t-t i-s-y- ------------------- Khochesh tut ïsty?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Х-ч-ш ту- сп--и? Хочеш тут спати? Х-ч-ш т-т с-а-и- ---------------- Хочеш тут спати? 0
Khoch--h tu--s-at-? Khochesh tut spaty? K-o-h-s- t-t s-a-y- ------------------- Khochesh tut spaty?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Хоче-- в--’ї--жат---а--ра? Хочете від’їжджати завтра? Х-ч-т- в-д-ї-д-а-и з-в-р-? -------------------------- Хочете від’їжджати завтра? 0
K-o-he-e v-d'i---dzh-t- ---t--? Khochete vid'i-zhdzhaty zavtra? K-o-h-t- v-d-i-z-d-h-t- z-v-r-? ------------------------------- Khochete vid'ïzhdzhaty zavtra?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Ч- х-че-- ---зал-ш--ися -о зав---? Чи хочете Ви залишитися до завтра? Ч- х-ч-т- В- з-л-ш-т-с- д- з-в-р-? ---------------------------------- Чи хочете Ви залишитися до завтра? 0
Ch- -ho---t- -y za-y--y----a-do-----r-? Chy khochete Vy zalyshytysya do zavtra? C-y k-o-h-t- V- z-l-s-y-y-y- d- z-v-r-? --------------------------------------- Chy khochete Vy zalyshytysya do zavtra?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Чи-хо-ете-В- з-----и---т-льки---в--а? Чи хочете Ви заплатити тільки завтра? Ч- х-ч-т- В- з-п-а-и-и т-л-к- з-в-р-? ------------------------------------- Чи хочете Ви заплатити тільки завтра? 0
Ch- k---h-----y ----a-yt- -i-ʹ-- z--t--? Chy khochete Vy zaplatyty tilʹky zavtra? C-y k-o-h-t- V- z-p-a-y-y t-l-k- z-v-r-? ---------------------------------------- Chy khochete Vy zaplatyty tilʹky zavtra?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Ч----чет--в------и-к---к-? Чи хочете ви на дискотеку? Ч- х-ч-т- в- н- д-с-о-е-у- -------------------------- Чи хочете ви на дискотеку? 0
Ch- k--c---e--y----d-s-o-e-u? Chy khochete vy na dyskoteku? C-y k-o-h-t- v- n- d-s-o-e-u- ----------------------------- Chy khochete vy na dyskoteku?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Ч--хоче----и-у-к-но? Чи хочете ви у кіно? Ч- х-ч-т- в- у к-н-? -------------------- Чи хочете ви у кіно? 0
C-y k--chet- -- ---i--? Chy khochete vy u kino? C-y k-o-h-t- v- u k-n-? ----------------------- Chy khochete vy u kino?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Ч- --ч--е-ви-у -аф-? Чи хочете ви у кафе? Ч- х-ч-т- в- у к-ф-? -------------------- Чи хочете ви у кафе? 0
C---k----e-e-v- u -af-? Chy khochete vy u kafe? C-y k-o-h-t- v- u k-f-? ----------------------- Chy khochete vy u kafe?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?