ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ka სურვილი

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [სამოცდათერთმეტი]

71 [samotsdatertmet'i]

სურვილი

survili

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? რა-გ-ნდ-თ--ქვენ? რ_ გ_____ თ_____ რ- გ-ნ-ა- თ-ვ-ნ- ---------------- რა გინდათ თქვენ? 0
r- gi--at-tkven? r_ g_____ t_____ r- g-n-a- t-v-n- ---------------- ra gindat tkven?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? ფე--უ-----თ---ში-გ-ნდ--? ფ________ თ_____ გ______ ფ-ხ-უ-თ-ს თ-მ-შ- გ-ნ-ა-? ------------------------ ფეხბურთის თამაში გინდათ? 0
p--hbu---s --m-s-i--in--t? p_________ t______ g______ p-k-b-r-i- t-m-s-i g-n-a-? -------------------------- pekhburtis tamashi gindat?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? მ-გ---ე-ის-მონახუ-ება -----თ? მ_________ მ_________ გ______ მ-გ-ბ-ე-ი- მ-ნ-ხ-ლ-ბ- გ-ნ-ა-? ----------------------------- მეგობრების მონახულება გინდათ? 0
me-o---bi--m-na-h-l-ba g-ndat? m_________ m__________ g______ m-g-b-e-i- m-n-k-u-e-a g-n-a-? ------------------------------ megobrebis monakhuleba gindat?
ਚਾਹੁਣਾ სურ---ი ს______ ს-რ-ი-ი ------- სურვილი 0
s-----i s______ s-r-i-i ------- survili
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। ა- -ინდ- -ვი-- --ვ--ე. ა_ მ____ გ____ მ______ ა- მ-ნ-ა გ-ი-ნ მ-ვ-დ-. ---------------------- არ მინდა გვიან მოვიდე. 0
ar-mi-da--vi-n -o--d-. a_ m____ g____ m______ a- m-n-a g-i-n m-v-d-. ---------------------- ar minda gvian movide.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ ი---ას------ მი-დ-. ი_ წ_____ ა_ მ_____ ი- წ-ს-ლ- ა- მ-ნ-ა- ------------------- იქ წასვლა არ მინდა. 0
i--t-'a--la-a- mi-d-. i_ t_______ a_ m_____ i- t-'-s-l- a- m-n-a- --------------------- ik ts'asvla ar minda.
ਮੈਂ ਘਰ ਜਾਵਾਂਗਾ /ਜਾਵਾਂਗੀ სახლ---წასვ-- -ინ--. ს_____ წ_____ მ_____ ს-ხ-შ- წ-ს-ლ- მ-ნ-ა- -------------------- სახლში წასვლა მინდა. 0
s-k-lshi ts--s--a mi--a. s_______ t_______ m_____ s-k-l-h- t-'-s-l- m-n-a- ------------------------ sakhlshi ts'asvla minda.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ სა--შ- დ-რ-ე-- -სუ-ს. ს_____ დ______ მ_____ ს-ხ-შ- დ-რ-ე-ა მ-უ-ს- --------------------- სახლში დარჩენა მსურს. 0
sakhls-i d--c-e-a-msurs. s_______ d_______ m_____ s-k-l-h- d-r-h-n- m-u-s- ------------------------ sakhlshi darchena msurs.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। მარტო ყო-ნ--მ-ურ-. მ____ ყ____ მ_____ მ-რ-ო ყ-ფ-ა მ-უ-ს- ------------------ მარტო ყოფნა მსურს. 0
ma--'- -op-a m--r-. m_____ q____ m_____ m-r-'- q-p-a m-u-s- ------------------- mart'o qopna msurs.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? აქ -ი----და-ჩე--? ა_ გ____ დ_______ ა- გ-ნ-ა დ-რ-ე-ა- ----------------- აქ გინდა დარჩენა? 0
ak -inda -arc-en-? a_ g____ d________ a- g-n-a d-r-h-n-? ------------------ ak ginda darchena?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? ა--გ-ნ---ჭამ-? ა_ გ____ ჭ____ ა- გ-ნ-ა ჭ-მ-? -------------- აქ გინდა ჭამა? 0
ak ---d- c--ama? a_ g____ c______ a- g-n-a c-'-m-? ---------------- ak ginda ch'ama?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? აქ გ---ა ძ-ლი? ა_ გ____ ძ____ ა- გ-ნ-ა ძ-ლ-? -------------- აქ გინდა ძილი? 0
a--g-nd---z--i? a_ g____ d_____ a- g-n-a d-i-i- --------------- ak ginda dzili?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? ხვ-ლ --ურ--გ--გზ--რ---? ხ___ გ____ გ___________ ხ-ა- გ-უ-თ გ-მ-ზ-ვ-ე-ა- ----------------------- ხვალ გსურთ გამგზავრება? 0
k--a--g-u---ga---av-eba? k____ g____ g___________ k-v-l g-u-t g-m-z-v-e-a- ------------------------ khval gsurt gamgzavreba?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? ხვა--მ-ე-გ-ურთ-დარ-ენ-? ხ_______ გ____ დ_______ ხ-ა-ა-დ- გ-უ-თ დ-რ-ე-ა- ----------------------- ხვალამდე გსურთ დარჩენა? 0
k-v--a-d--gsu-t ---che-a? k________ g____ d________ k-v-l-m-e g-u-t d-r-h-n-? ------------------------- khvalamde gsurt darchena?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? ანგა-იშ-- გა---და-ხვა--გს---? ა________ გ______ ხ___ გ_____ ა-გ-რ-შ-ს გ-დ-ხ-ა ხ-ა- გ-უ-თ- ----------------------------- ანგარიშის გადახდა ხვალ გსურთ? 0
ang-r--h-s--ad----a k------s--t? a_________ g_______ k____ g_____ a-g-r-s-i- g-d-k-d- k-v-l g-u-t- -------------------------------- angarishis gadakhda khval gsurt?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? დის-ო-ე---ე -ი-და-? დ__________ გ______ დ-ს-ო-ე-ა-ე გ-ნ-ა-? ------------------- დისკოთეკაზე გინდათ? 0
dis--ot--'--e----dat? d____________ g______ d-s-'-t-k-a-e g-n-a-? --------------------- disk'otek'aze gindat?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? კ-ნოშ--გ-ნ---? კ_____ გ______ კ-ნ-შ- გ-ნ-ა-? -------------- კინოში გინდათ? 0
k'-no--- --n--t? k_______ g______ k-i-o-h- g-n-a-? ---------------- k'inoshi gindat?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? კა------ინდ--? კ_____ გ______ კ-ფ-შ- გ-ნ-ა-? -------------- კაფეში გინდათ? 0
k-----h--gi--at? k_______ g______ k-a-e-h- g-n-a-? ---------------- k'apeshi gindat?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?