ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   be нечага жадаць

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [семдзесят адзін]

71 [semdzesyat adzіn]

нечага жадаць

[nechaga zhadats’]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Ч-го--ы-----е--? Ч--- в- ж------- Ч-г- в- ж-д-е-е- ---------------- Чаго вы жадаеце? 0
C-ag---y ---d-et-e? C---- v- z--------- C-a-o v- z-a-a-t-e- ------------------- Chago vy zhadaetse?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Жа-а----з-у-я-- --футб--? Ж------ з------ у ф------ Ж-д-е-е з-у-я-ь у ф-т-о-? ------------------------- Жадаеце згуляць у футбол? 0
Z--d--t-e z--l---s- u--u-bol? Z-------- z-------- u f------ Z-a-a-t-e z-u-y-t-’ u f-t-o-? ----------------------------- Zhadaetse zgulyats’ u futbol?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Жа-аеце-на--д------бр--? Ж------ н------- с------ Ж-д-е-е н-в-д-ц- с-б-о-? ------------------------ Жадаеце наведаць сяброў? 0
Z-ada-----na-ed-ts-----b-ou? Z-------- n-------- s------- Z-a-a-t-e n-v-d-t-’ s-a-r-u- ---------------------------- Zhadaetse navedats’ syabrou?
ਚਾਹੁਣਾ ха-ець х----- х-ц-ц- ------ хацець 0
k--ts---’ k-------- k-a-s-t-’ --------- khatsets’
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Я не----у----н--прых-дз---. Я н- х--- п---- п---------- Я н- х-ч- п-з-а п-ы-о-з-ц-. --------------------------- Я не хачу позна прыходзіць. 0
Ya-n- k---hu ---na pr-k--dzі-s’. Y- n- k----- p---- p------------ Y- n- k-a-h- p-z-a p-y-h-d-і-s-. -------------------------------- Ya ne khachu pozna prykhodzіts’.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Я ---хач- -у-----ці. Я н- х--- т--- і---- Я н- х-ч- т-д- і-ц-. -------------------- Я не хачу туды ісці. 0
Ya-n- k-a--u-t-dy --t--. Y- n- k----- t--- і----- Y- n- k-a-h- t-d- і-t-і- ------------------------ Ya ne khachu tudy іstsі.
ਮੈਂ ਘਰ ਜਾਵਾਂਗਾ /ਜਾਵਾਂਗੀ Я -а-- па-сц--да---у. Я х--- п----- д------ Я х-ч- п-й-ц- д-д-м-. --------------------- Я хачу пайсці дадому. 0
Y--kha--u-payst-і ---o-u. Y- k----- p------ d------ Y- k-a-h- p-y-t-і d-d-m-. ------------------------- Ya khachu paystsі dadomu.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Я х-чу-зас--ц-- дом-. Я х--- з------- д---- Я х-ч- з-с-а-ц- д-м-. --------------------- Я хачу застацца дома. 0
Ya-k--chu --statstsa d-m-. Y- k----- z--------- d---- Y- k-a-h- z-s-a-s-s- d-m-. -------------------------- Ya khachu zastatstsa doma.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Я--адаю з----цца -дзін. Я ж---- з------- а----- Я ж-д-ю з-с-а-ц- а-з-н- ----------------------- Я жадаю застацца адзін. 0
Ya -----y---as-a-stsa-adz-n. Y- z------ z--------- a----- Y- z-a-a-u z-s-a-s-s- a-z-n- ---------------------------- Ya zhadayu zastatstsa adzіn.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Т--х-чаш з--т--ца ту-? Т- х---- з------- т--- Т- х-ч-ш з-с-а-ц- т-т- ---------------------- Ты хочаш застацца тут? 0
Ty--h-cha-h z-s--t-ts- --t? T- k------- z--------- t--- T- k-o-h-s- z-s-a-s-s- t-t- --------------------------- Ty khochash zastatstsa tut?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Т------ш---т п-есц-? Т- х---- т-- п------ Т- х-ч-ш т-т п-е-ц-? -------------------- Ты хочаш тут паесці? 0
T- --o---sh--ut --e--sі? T- k------- t-- p------- T- k-o-h-s- t-t p-e-t-і- ------------------------ Ty khochash tut paestsі?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Т- х--аш---ац--тут? Т- х---- с---- т--- Т- х-ч-ш с-а-ь т-т- ------------------- Ты хочаш спаць тут? 0
T---h--hash -p--s’ tut? T- k------- s----- t--- T- k-o-h-s- s-a-s- t-t- ----------------------- Ty khochash spats’ tut?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? В- --ч-це--аўт-- ад--х--ь? В- х----- з----- а-------- В- х-ч-ц- з-ў-р- а-’-х-ц-? -------------------------- Вы хочаце заўтра ад’ехаць? 0
V- kh------e-----ra --'e---ts-? V- k-------- z----- a---------- V- k-o-h-t-e z-u-r- a-'-k-a-s-? ------------------------------- Vy khochatse zautra ad'ekhats’?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Вы---ча-е з-ст--ца -а-з-ўт--? В- х----- з------- д- з------ В- х-ч-ц- з-с-а-ц- д- з-ў-р-? ----------------------------- Вы хочаце застацца да заўтра? 0
Vy--h-c--t-e -a--at--s- -- -au-ra? V- k-------- z--------- d- z------ V- k-o-h-t-e z-s-a-s-s- d- z-u-r-? ---------------------------------- Vy khochatse zastatstsa da zautra?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Вы-хоча-е----а--ць-------к-то------аў-ра? В- х----- а------- р------ т----- з------ В- х-ч-ц- а-л-ц-ц- р-х-н-к т-л-к- з-ў-р-? ----------------------------------------- Вы хочаце аплаціць рахунак толькі заўтра? 0
V--k-och--s- a-lat-і-s’----h--ak-t-l’kі z-u---? V- k-------- a--------- r------- t----- z------ V- k-o-h-t-e a-l-t-і-s- r-k-u-a- t-l-k- z-u-r-? ----------------------------------------------- Vy khochatse aplatsіts’ rakhunak tol’kі zautra?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Хоч-це -а----ка-э-у? Х----- н- д--------- Х-ч-ц- н- д-с-а-э-у- -------------------- Хочаце на дыскатэку? 0
Khoc-at-- -- -ys-atek-? K-------- n- d--------- K-o-h-t-e n- d-s-a-e-u- ----------------------- Khochatse na dyskateku?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Х-ч--- ў ---о? Х----- ў к---- Х-ч-ц- ў к-н-? -------------- Хочаце ў кіно? 0
Kh-chat-- - kіn-? K-------- u k---- K-o-h-t-e u k-n-? ----------------- Khochatse u kіno?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Хоч--е-ў--а-я--ю? Х----- ў к------- Х-ч-ц- ў к-в-р-ю- ----------------- Хочаце ў кавярню? 0
K--c-ats--- ka---rny-? K-------- u k--------- K-o-h-t-e u k-v-a-n-u- ---------------------- Khochatse u kavyarnyu?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?