ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   mk нешто сака

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [седумдесет и еден]

71 [syedoomdyesyet i yedyen]

нешто сака

nyeshto saka

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Ш-о --к--е? Ш__ с______ Ш-о с-к-т-? ----------- Што сакате? 0
Sh-o-sak-t--? S___ s_______ S-t- s-k-t-e- ------------- Shto sakatye?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? С-к-те--и ----г-а-- ---бал? С_____ л_ д_ и_____ ф______ С-к-т- л- д- и-р-т- ф-д-а-? --------------------------- Сакате ли да играте фудбал? 0
Sak---- -i -- --u---ye fo----l? S______ l_ d_ i_______ f_______ S-k-t-e l- d- i-u-a-y- f-o-b-l- ------------------------------- Sakatye li da iguratye foodbal?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? С-к--е -и--- си--и п--ет----п-и--т--и? С_____ л_ д_ с_ г_ п_______ п_________ С-к-т- л- д- с- г- п-с-т-т- п-и-а-е-и- -------------------------------------- Сакате ли да си ги посетите пријатели? 0
S-kat-e l- da si-g-i---syetity---r--at--l-? S______ l_ d_ s_ g__ p_________ p__________ S-k-t-e l- d- s- g-i p-s-e-i-y- p-i-a-y-l-? ------------------------------------------- Sakatye li da si gui posyetitye priјatyeli?
ਚਾਹੁਣਾ с-ка с___ с-к- ---- сака 0
s-ka s___ s-k- ---- saka
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Н----кам--а --д-ц-ам. Н_ с____ д_ з________ Н- с-к-м д- з-д-ц-а-. --------------------- Не сакам да задоцнам. 0
N-e sakam-da----------. N__ s____ d_ z_________ N-e s-k-m d- z-d-t-n-m- ----------------------- Nye sakam da zadotznam.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Н- с-кам ---од-м --му. Н_ с____ д_ о___ т____ Н- с-к-м д- о-а- т-м-. ---------------------- Не сакам да одам таму. 0
Ny- -ak---d--o--m -am--. N__ s____ d_ o___ t_____ N-e s-k-m d- o-a- t-m-o- ------------------------ Nye sakam da odam tamoo.
ਮੈਂ ਘਰ ਜਾਵਾਂਗਾ /ਜਾਵਾਂਗੀ Сакам -а -и о-ам -о-а. С____ д_ с_ о___ д____ С-к-м д- с- о-а- д-м-. ---------------------- Сакам да си одам дома. 0
S---m--a -i-od-- --ma. S____ d_ s_ o___ d____ S-k-m d- s- o-a- d-m-. ---------------------- Sakam da si odam doma.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Сак-м-----ст---м--ома. С____ д_ о______ д____ С-к-м д- о-т-н-м д-м-. ---------------------- Сакам да останам дома. 0
Saka- da-o-----m doma. S____ d_ o______ d____ S-k-m d- o-t-n-m d-m-. ---------------------- Sakam da ostanam doma.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Сак----а-бида- с-- / ---а. С____ д_ б____ с__ / с____ С-к-м д- б-д-м с-м / с-м-. -------------------------- Сакам да бидам сам / сама. 0
Sa-am da bi--- --- ---am-. S____ d_ b____ s__ / s____ S-k-m d- b-d-m s-m / s-m-. -------------------------- Sakam da bidam sam / sama.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Сак-- -и--- --тан-ш-о-д-? С____ л_ д_ о______ о____ С-к-ш л- д- о-т-н-ш о-д-? ------------------------- Сакаш ли да останеш овде? 0
Sak-sh li--a--st-n-------dy-? S_____ l_ d_ o________ o_____ S-k-s- l- d- o-t-n-e-h o-d-e- ----------------------------- Sakash li da ostanyesh ovdye?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Са--- л- да --деш-ов-е? С____ л_ д_ ј____ о____ С-к-ш л- д- ј-д-ш о-д-? ----------------------- Сакаш ли да јадеш овде? 0
S-k--- -i-da----yesh-o--ye? S_____ l_ d_ ј______ o_____ S-k-s- l- d- ј-d-e-h o-d-e- --------------------------- Sakash li da јadyesh ovdye?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? С-каш--и да-сп--- ---е? С____ л_ д_ с____ о____ С-к-ш л- д- с-и-ш о-д-? ----------------------- Сакаш ли да спиеш овде? 0
Sa---h -i da-spiyesh------? S_____ l_ d_ s______ o_____ S-k-s- l- d- s-i-e-h o-d-e- --------------------------- Sakash li da spiyesh ovdye?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Са--т--л- да т---ет- у---? С_____ л_ д_ т______ у____ С-к-т- л- д- т-г-е-е у-р-? -------------------------- Сакате ли да тргнете утре? 0
S-ka-ye ---d--t--------e-o-t--e? S______ l_ d_ t_________ o______ S-k-t-e l- d- t-g-n-e-y- o-t-y-? -------------------------------- Sakatye li da trgunyetye ootrye?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? С--ат------а-оста-ете -о -т-е? С_____ л_ д_ о_______ д_ у____ С-к-т- л- д- о-т-н-т- д- у-р-? ------------------------------ Сакате ли да останете до утре? 0
Sa--t-e -i--- --t-----y- -o o-t-ye? S______ l_ d_ o_________ d_ o______ S-k-t-e l- d- o-t-n-e-y- d- o-t-y-? ----------------------------------- Sakatye li da ostanyetye do ootrye?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? С---те -и--мет-ат--да -- пл-т-те ----? С_____ л_ с_______ д_ ј_ п______ у____ С-к-т- л- с-е-к-т- д- ј- п-а-и-е у-р-? -------------------------------------- Сакате ли сметката да ја платите утре? 0
Sakaty- li-s--e--ata d-----plat---e -o-rye? S______ l_ s________ d_ ј_ p_______ o______ S-k-t-e l- s-y-t-a-a d- ј- p-a-i-y- o-t-y-? ------------------------------------------- Sakatye li smyetkata da јa platitye ootrye?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? С-ка-е--- -о -иско? С_____ л_ в_ д_____ С-к-т- л- в- д-с-о- ------------------- Сакате ли во диско? 0
S---t-e l- -- d----? S______ l_ v_ d_____ S-k-t-e l- v- d-s-o- -------------------- Sakatye li vo disko?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Са---е-ли--о-кино? С_____ л_ в_ к____ С-к-т- л- в- к-н-? ------------------ Сакате ли во кино? 0
Sak-t-e -i -o----o? S______ l_ v_ k____ S-k-t-e l- v- k-n-? ------------------- Sakatye li vo kino?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Са-ат- л--в- ка-уле? С_____ л_ в_ к______ С-к-т- л- в- к-ф-л-? -------------------- Сакате ли во кафуле? 0
S--at---l- -o ka--o--e? S______ l_ v_ k________ S-k-t-e l- v- k-f-o-y-? ----------------------- Sakatye li vo kafoolye?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?