ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   kk to want something

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [жетпіс бір]

71 [jetpis bir]

to want something

[qalaw / istegisi kelw]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? С---е- -- --лай-ы-д-р? С----- н- қ----------- С-н-е- н- қ-л-й-ы-д-р- ---------------------- Сендер не қалайсыңдар? 0
S-nd----e qal--sıñd-r? S----- n- q----------- S-n-e- n- q-l-y-ı-d-r- ---------------------- Sender ne qalaysıñdar?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Ф---о-------ы---ы- к--- --? Ф----- о---------- к--- м-- Ф-т-о- о-н-ғ-л-р-ң к-л- м-? --------------------------- Футбол ойнағыларың келе ме? 0
Fw-b-l -yn-ğ----ıñ kele --? F----- o---------- k--- m-- F-t-o- o-n-ğ-l-r-ñ k-l- m-? --------------------------- Fwtbol oynağılarıñ kele me?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Д---ар-ң- б-р-ыла-ы- ---е-ме? Д-------- б--------- к--- м-- Д-с-а-ы-а б-р-ы-а-ы- к-л- м-? ----------------------------- Достарыңа барғыларың келе ме? 0
D--ta--ña b--ğı-a-ı- -ele m-? D-------- b--------- k--- m-- D-s-a-ı-a b-r-ı-a-ı- k-l- m-? ----------------------------- Dostarıña barğılarıñ kele me?
ਚਾਹੁਣਾ қ-ла--- і------і-к--у қ---- / і------- к--- қ-л-у / і-т-г-с- к-л- --------------------- қалау / істегісі келу 0
q---- / i-t--is--kelw q---- / i------- k--- q-l-w / i-t-g-s- k-l- --------------------- qalaw / istegisi kelw
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। М------е--ке---м ---мей--. М---- к-- к----- к-------- М-н-ң к-ш к-л-і- к-л-е-д-. -------------------------- Менің кеш келгім келмейді. 0
Me-iñ-k-ş--elgi------e-d-. M---- k-- k----- k-------- M-n-ñ k-ş k-l-i- k-l-e-d-. -------------------------- Meniñ keş kelgim kelmeydi.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ О--а --р--- к--м--д-. О--- б----- к-------- О-д- б-р-ы- к-л-е-д-. --------------------- Онда барғым келмейді. 0
O--- -arğ-m k--mey--. O--- b----- k-------- O-d- b-r-ı- k-l-e-d-. --------------------- Onda barğım kelmeydi.
ਮੈਂ ਘਰ ਜਾਵਾਂਗਾ /ਜਾਵਾਂਗੀ Ү--- қ-йт-ы- -елі--тұр. Ү--- қ------ к---- т--- Ү-г- қ-й-қ-м к-л-п т-р- ----------------------- Үйге қайтқым келіп тұр. 0
Üyge-q----ı- ---ip ---. Ü--- q------ k---- t--- Ü-g- q-y-q-m k-l-p t-r- ----------------------- Üyge qaytqım kelip tur.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Ме-і- ------алғ-м--е-е--. М---- ү--- қ----- к------ М-н-ң ү-д- қ-л-ы- к-л-д-. ------------------------- Менің үйде қалғым келеді. 0
M--iñ -----qa--ım--e-e--. M---- ü--- q----- k------ M-n-ñ ü-d- q-l-ı- k-l-d-. ------------------------- Meniñ üyde qalğım keledi.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Мен-ң-жал-ыз-қа-ғым-ке--д-. М---- ж----- қ----- к------ М-н-ң ж-л-ы- қ-л-ы- к-л-д-. --------------------------- Менің жалғыз қалғым келеді. 0
Me-iñ ja-ğız --lğı- kel-d-. M---- j----- q----- k------ M-n-ñ j-l-ı- q-l-ı- k-l-d-. --------------------------- Meniñ jalğız qalğım keledi.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Се- ос-н-а-қ-л--ң к-л- -е? С-- о----- қ----- к--- м-- С-н о-ы-д- қ-л-ы- к-л- м-? -------------------------- Сен осында қалғың келе ме? 0
Sen o----a-q--ğı- k-l--m-? S-- o----- q----- k--- m-- S-n o-ı-d- q-l-ı- k-l- m-? -------------------------- Sen osında qalğıñ kele me?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Ос--д--та-а-т-н------ле--е? О----- т---------- к--- м-- О-ы-д- т-м-қ-а-ғ-ң к-л- м-? --------------------------- Осында тамақтанғың келе ме? 0
O------t--aqtan----ke---me? O----- t---------- k--- m-- O-ı-d- t-m-q-a-ğ-ñ k-l- m-? --------------------------- Osında tamaqtanğıñ kele me?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Ос-н-а ұй-қта-ы--ке-е --? О----- ұ-------- к--- м-- О-ы-д- ұ-ы-т-ғ-ң к-л- м-? ------------------------- Осында ұйықтағың келе ме? 0
O------uy-qt-----k-l- me? O----- u-------- k--- m-- O-ı-d- u-ı-t-ğ-ñ k-l- m-? ------------------------- Osında uyıqtağıñ kele me?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Ер-ең к-тк--із ке-е--е? Е---- к------- к--- м-- Е-т-ң к-т-і-і- к-л- м-? ----------------------- Ертең кеткіңіз келе ме? 0
Er-e----tk--i--ke-e -e? E---- k------- k--- m-- E-t-ñ k-t-i-i- k-l- m-? ----------------------- Erteñ ketkiñiz kele me?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Е---ңге ----- ----ыңыз к-ле-м-? Е------ д---- қ------- к--- м-- Е-т-ң-е д-й-н қ-л-ы-ы- к-л- м-? ------------------------------- Ертеңге дейін қалғыңыз келе ме? 0
Er-eñ-- d--in-q---ıñ---k--e m-? E------ d---- q------- k--- m-- E-t-ñ-e d-y-n q-l-ı-ı- k-l- m-? ------------------------------- Erteñge deyin qalğıñız kele me?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Ш---ы-----ң -ө---ің-з-к-л--ме? Ш---- е---- т-------- к--- м-- Ш-т-ы е-т-ң т-л-г-ң-з к-л- м-? ------------------------------ Шотты ертең төлегіңіз келе ме? 0
Şo--- ert-ñ t------iz k--e-m-? Ş---- e---- t-------- k--- m-- Ş-t-ı e-t-ñ t-l-g-ñ-z k-l- m-? ------------------------------ Şottı erteñ tölegiñiz kele me?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Д-с---е--ға б-р----р---ке-- --? Д---------- б--------- к--- м-- Д-с-о-е-а-а б-р-ы-а-ы- к-л- м-? ------------------------------- Дискотекаға барғыларың келе ме? 0
Dïs-o---ağa --r--lar-ñ-k--- -e? D---------- b--------- k--- m-- D-s-o-e-a-a b-r-ı-a-ı- k-l- m-? ------------------------------- Dïskotekağa barğılarıñ kele me?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Киноға--а--ылары---ел- м-? К----- б--------- к--- м-- К-н-ғ- б-р-ы-а-ы- к-л- м-? -------------------------- Киноға барғыларың келе ме? 0
K--oğ- --rğıla--ñ --l--me? K----- b--------- k--- m-- K-n-ğ- b-r-ı-a-ı- k-l- m-? -------------------------- Kïnoğa barğılarıñ kele me?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Ка-еге бар-ыл---- к--е -е? К----- б--------- к--- м-- К-ф-г- б-р-ы-а-ы- к-л- м-? -------------------------- Кафеге барғыларың келе ме? 0
K-fege -a-ğı----ñ ke-e-m-? K----- b--------- k--- m-- K-f-g- b-r-ı-a-ı- k-l- m-? -------------------------- Kafege barğılarıñ kele me?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?