ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   sr нешто хтети

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [седамдесет и један]

71 [sedamdeset i jedan]

нешто хтети

[nešto hteti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Шта хо--т---и? Ш__ х_____ в__ Ш-а х-ћ-т- в-? -------------- Шта хоћете ви? 0
Šta-hoc---e---? Š__ h_____ v__ Š-a h-c-e-e v-? --------------- Šta hoćete vi?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Хоћ--- ли-в- ---а-- фу---л? Х_____ л_ в_ и_____ ф______ Х-ћ-т- л- в- и-р-т- ф-д-а-? --------------------------- Хоћете ли ви играти фудбал? 0
H--́e-e -- ----gr-ti -udbal? H_____ l_ v_ i_____ f______ H-c-e-e l- v- i-r-t- f-d-a-? ---------------------------- Hoćete li vi igrati fudbal?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Х-ће-е ----и-----тит- п----те-е? Х_____ л_ в_ п_______ п_________ Х-ћ-т- л- в- п-с-т-т- п-и-а-е-е- -------------------------------- Хоћете ли ви посетити пријатеље? 0
Hoće-- -i -- --se-it----i-a-el--? H_____ l_ v_ p_______ p__________ H-c-e-e l- v- p-s-t-t- p-i-a-e-j-? ---------------------------------- Hoćete li vi posetiti prijatelje?
ਚਾਹੁਣਾ хт-ти х____ х-е-и ----- хтети 0
h-eti h____ h-e-i ----- hteti
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Ја ---жел----т--и -а--о. Ј_ н_ ж____ с____ к_____ Ј- н- ж-л-м с-и-и к-с-о- ------------------------ Ја не желим стићи касно. 0
J--ne--el---s-ic-i --sno. J_ n_ ž____ s____ k_____ J- n- ž-l-m s-i-́- k-s-o- ------------------------- Ja ne želim stići kasno.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Ја --ћу да -де----м-. Ј_ н___ д_ и___ т____ Ј- н-ћ- д- и-е- т-м-. --------------------- Ја нећу да идем тамо. 0
Ja --ću--a-idem -a-o. J_ n___ d_ i___ t____ J- n-c-u d- i-e- t-m-. ---------------------- Ja neću da idem tamo.
ਮੈਂ ਘਰ ਜਾਵਾਂਗਾ /ਜਾਵਾਂਗੀ Ја-х-----а---е- ---и. Ј_ х___ д_ и___ к____ Ј- х-ћ- д- и-е- к-ћ-. --------------------- Ја хоћу да идем кући. 0
Ja h-c-u--a id-m-kuc--. J_ h___ d_ i___ k____ J- h-c-u d- i-e- k-c-i- ----------------------- Ja hoću da idem kući.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Ја хоћу--а --т-н-м--од--у--. Ј_ х___ д_ о______ к__ к____ Ј- х-ћ- д- о-т-н-м к-д к-ћ-. ---------------------------- Ја хоћу да останем код куће. 0
Ja-h-ću--- ---a----k-d-k--́e. J_ h___ d_ o______ k__ k____ J- h-c-u d- o-t-n-m k-d k-c-e- ------------------------------ Ja hoću da ostanem kod kuće.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Ја ---у-да ---ем--ам----ама. Ј_ х___ д_ б____ с__ / с____ Ј- х-ћ- д- б-д-м с-м / с-м-. ---------------------------- Ја хоћу да будем сам / сама. 0
J--h--́u da-b-dem s---- --ma. J_ h___ d_ b____ s__ / s____ J- h-c-u d- b-d-m s-m / s-m-. ----------------------------- Ja hoću da budem sam / sama.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Хо----л- ос---и -в--? Х____ л_ о_____ о____ Х-ћ-ш л- о-т-т- о-д-? --------------------- Хоћеш ли остати овде? 0
Ho-----l---s--ti --d-? H____ l_ o_____ o____ H-c-e- l- o-t-t- o-d-? ---------------------- Hoćeš li ostati ovde?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Х--еш-л- ов---ј-с-и? Х____ л_ о___ ј_____ Х-ћ-ш л- о-д- ј-с-и- -------------------- Хоћеш ли овде јести? 0
Hoc-eš-li------je-t-? H____ l_ o___ j_____ H-c-e- l- o-d- j-s-i- --------------------- Hoćeš li ovde jesti?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Х-ћ---л------ сп-в-ти? Х____ л_ о___ с_______ Х-ћ-ш л- о-д- с-а-а-и- ---------------------- Хоћеш ли овде спавати? 0
Ho-́e- li--vde--p-vat-? H____ l_ o___ s_______ H-c-e- l- o-d- s-a-a-i- ----------------------- Hoćeš li ovde spavati?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Хо-ете--- сутра о---тов-ти? Х_____ л_ с____ о__________ Х-ћ-т- л- с-т-а о-п-т-в-т-? --------------------------- Хоћете ли сутра отпутовати? 0
H-c-ete l--s--ra -tpu---a--? H_____ l_ s____ o__________ H-c-e-e l- s-t-a o-p-t-v-t-? ---------------------------- Hoćete li sutra otputovati?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Хоћ-те-ли ост--и -о с-т-а? Х_____ л_ о_____ д_ с_____ Х-ћ-т- л- о-т-т- д- с-т-а- -------------------------- Хоћете ли остати до сутра? 0
Hoc---e l----t-t- do -utra? H_____ l_ o_____ d_ s_____ H-c-e-e l- o-t-t- d- s-t-a- --------------------------- Hoćete li ostati do sutra?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Хоћете-ли-су--а п----ти р---н? Х_____ л_ с____ п______ р_____ Х-ћ-т- л- с-т-а п-а-и-и р-ч-н- ------------------------------ Хоћете ли сутра платити рачун? 0
Ho--e-e--- -ut-- ---tit---ač-n? H_____ l_ s____ p______ r_____ H-c-e-e l- s-t-a p-a-i-i r-č-n- ------------------------------- Hoćete li sutra platiti račun?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Х---------- --с-о---у? Х_____ л_ у д_________ Х-ћ-т- л- у д-с-о-е-у- ---------------------- Хоћете ли у дискотеку? 0
H-će----- ---isk--ek-? H_____ l_ u d_________ H-c-e-e l- u d-s-o-e-u- ----------------------- Hoćete li u diskoteku?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Х--ет------ биос-о-? Х_____ л_ у б_______ Х-ћ-т- л- у б-о-к-п- -------------------- Хоћете ли у биоскоп? 0
H-ćet- l--u--io--o-? H_____ l_ u b_______ H-c-e-e l- u b-o-k-p- --------------------- Hoćete li u bioskop?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Х----е ли у ---ић? Х_____ л_ у к_____ Х-ћ-т- л- у к-ф-ћ- ------------------ Хоћете ли у кафић? 0
H-će----i-u--a-ić? H_____ l_ u k_____ H-c-e-e l- u k-f-c-? -------------------- Hoćete li u kafić?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?