ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   uk В ресторані 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [тридцять]

30 [trydtsyatʹ]

В ресторані 2

[V restorani 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। Я-л--ни--с--,-бу-ь--аска. Яблучний сік, будь-ласка. Я-л-ч-и- с-к- б-д---а-к-. ------------------------- Яблучний сік, будь-ласка. 0
Y--l-c-n----s--, bud--l-s-a. Yabluchnyy- sik, budʹ-laska. Y-b-u-h-y-̆ s-k- b-d---a-k-. ---------------------------- Yabluchnyy̆ sik, budʹ-laska.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Л-мо-а-,-б-д--л-ск-. Лимонад, будь-ласка. Л-м-н-д- б-д---а-к-. -------------------- Лимонад, будь-ласка. 0
Lymona-,---d----sk-. Lymonad, budʹ-laska. L-m-n-d- b-d---a-k-. -------------------- Lymonad, budʹ-laska.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। То-а---й---к- бу-ь---с-а. Томатний сік, будь-ласка. Т-м-т-и- с-к- б-д---а-к-. ------------------------- Томатний сік, будь-ласка. 0
T----nyy---ik, -u-----sk-. Tomatnyy- sik, budʹ-laska. T-m-t-y-̆ s-k- b-d---a-k-. -------------------------- Tomatnyy̆ sik, budʹ-laska.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Я----и----/ вип-------их -е-вон-г- -и-а. Я б випив / випила келих червоного вина. Я б в-п-в / в-п-л- к-л-х ч-р-о-о-о в-н-. ---------------------------------------- Я б випив / випила келих червоного вина. 0
YA b --pyv-/--ypy-a --lykh --e-vonoho -yna. YA b vypyv / vypyla kelykh chervonoho vyna. Y- b v-p-v / v-p-l- k-l-k- c-e-v-n-h- v-n-. ------------------------------------------- YA b vypyv / vypyla kelykh chervonoho vyna.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Я-б--и--- - ----ла-----х--іло-о-ви-а. Я б випив / випила келих білого вина. Я б в-п-в / в-п-л- к-л-х б-л-г- в-н-. ------------------------------------- Я б випив / випила келих білого вина. 0
YA b-v-p---/ -y-y-a kelyk--biloh- --n-. YA b vypyv / vypyla kelykh biloho vyna. Y- b v-p-v / v-p-l- k-l-k- b-l-h- v-n-. --------------------------------------- YA b vypyv / vypyla kelykh biloho vyna.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। М-н---буд---ас--- -л--ку -ам--нс-к-г-. Мені, будь-ласка, пляшку шампанського. М-н-, б-д---а-к-, п-я-к- ш-м-а-с-к-г-. -------------------------------------- Мені, будь-ласка, пляшку шампанського. 0
M--i- budʹ--a-----pl--s-k- -h-mp--------. Meni, budʹ-laska, plyashku shampansʹkoho. M-n-, b-d---a-k-, p-y-s-k- s-a-p-n-ʹ-o-o- ----------------------------------------- Meni, budʹ-laska, plyashku shampansʹkoho.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Т- люби- р-бу? Ти любиш рибу? Т- л-б-ш р-б-? -------------- Ти любиш рибу? 0
T-----b--h rybu? Ty lyubysh rybu? T- l-u-y-h r-b-? ---------------- Ty lyubysh rybu?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? Ти ----ш--лов---ну? Ти любиш яловичину? Т- л-б-ш я-о-и-и-у- ------------------- Ти любиш яловичину? 0
T--lyu--sh--a---y--y-u? Ty lyubysh yalovychynu? T- l-u-y-h y-l-v-c-y-u- ----------------------- Ty lyubysh yalovychynu?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? Ти---б-ш св----у? Ти любиш свинину? Т- л-б-ш с-и-и-у- ----------------- Ти любиш свинину? 0
T- ly-b--- s-ynyn-? Ty lyubysh svynynu? T- l-u-y-h s-y-y-u- ------------------- Ty lyubysh svynynu?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। Я х-т-в б- / хо-іл-------- без м’яса. Я хотів би / хотіла б щось без м’яса. Я х-т-в б- / х-т-л- б щ-с- б-з м-я-а- ------------------------------------- Я хотів би / хотіла б щось без м’яса. 0
YA----tiv-b--/---o------ --chosʹ--e- -----a. YA khotiv by / khotila b shchosʹ bez m'yasa. Y- k-o-i- b- / k-o-i-a b s-c-o-ʹ b-z m-y-s-. -------------------------------------------- YA khotiv by / khotila b shchosʹ bez m'yasa.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। Я-хо--в--и-/------- б -во---у с----у. Я хотів би / хотіла б овочеву страву. Я х-т-в б- / х-т-л- б о-о-е-у с-р-в-. ------------------------------------- Я хотів би / хотіла б овочеву страву. 0
Y-----tiv-by---kh-tila b------evu ---a-u. YA khotiv by / khotila b ovochevu stravu. Y- k-o-i- b- / k-o-i-a b o-o-h-v- s-r-v-. ----------------------------------------- YA khotiv by / khotila b ovochevu stravu.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Я-х----що-----а щ--не--ре-- до--о------и. Я хочу щось, на що не треба довго чекати. Я х-ч- щ-с-, н- щ- н- т-е-а д-в-о ч-к-т-. ----------------------------------------- Я хочу щось, на що не треба довго чекати. 0
Y--k---hu --ch--ʹ,--a-s---- ne--r--- d---- che--ty. YA khochu shchosʹ, na shcho ne treba dovho chekaty. Y- k-o-h- s-c-o-ʹ- n- s-c-o n- t-e-a d-v-o c-e-a-y- --------------------------------------------------- YA khochu shchosʹ, na shcho ne treba dovho chekaty.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Ви-----те ---- р--ом? Ви хочете це з рисом? В- х-ч-т- ц- з р-с-м- --------------------- Ви хочете це з рисом? 0
V---ho-hete tse z rys-m? Vy khochete tse z rysom? V- k-o-h-t- t-e z r-s-m- ------------------------ Vy khochete tse z rysom?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? Ви ----те-ц--- мак-р-----? Ви хочете це з макаронами? В- х-ч-т- ц- з м-к-р-н-м-? -------------------------- Ви хочете це з макаронами? 0
Vy -h--hete---- - --ka-ona--? Vy khochete tse z makaronamy? V- k-o-h-t- t-e z m-k-r-n-m-? ----------------------------- Vy khochete tse z makaronamy?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? В--х-ч--е -е-- ка-т-п--ю? Ви хочете це з картоплею? В- х-ч-т- ц- з к-р-о-л-ю- ------------------------- Ви хочете це з картоплею? 0
Vy kho---t- t-e-z-k---o-l-y-? Vy khochete tse z kartopleyu? V- k-o-h-t- t-e z k-r-o-l-y-? ----------------------------- Vy khochete tse z kartopleyu?
ਮੈਨੂੰ ਪਸੰਦ ਨਹੀਂ ਆਇਆ। Це-м--і--е с--к-є. Це мені не смакує. Ц- м-н- н- с-а-у-. ------------------ Це мені не смакує. 0
T----e-- -e--m--u-e. Tse meni ne smakuye. T-e m-n- n- s-a-u-e- -------------------- Tse meni ne smakuye.
ਖਾਣਾ ਠੰਡਾ ਹੈ। Ї------о--а. Їжа холодна. Ї-а х-л-д-а- ------------ Їжа холодна. 0
I------h-l--na. I-zha kholodna. I-z-a k-o-o-n-. --------------- Ïzha kholodna.
ਮੈਂ ਇਹ ਨਹੀਂ ਮੰਗਵਾਇਆ ਸੀ। Я----го не зам-в--------м-в-яла. Я цього не замовляв / замовляла. Я ц-о-о н- з-м-в-я- / з-м-в-я-а- -------------------------------- Я цього не замовляв / замовляла. 0
YA-tsʹ-ho -- ---ovl-a- --z-mov-----. YA tsʹoho ne zamovlyav / zamovlyala. Y- t-ʹ-h- n- z-m-v-y-v / z-m-v-y-l-. ------------------------------------ YA tsʹoho ne zamovlyav / zamovlyala.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!