ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   ad Рестораным 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [щэкIы]

30 [shhjekIy]

Рестораным 2

Restoranym 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। Зы-м---р-сэ-с, -ъ-щтм-. З_ м__________ х_______ З- м-I-р-с-п-, х-у-т-э- ----------------------- Зы мыIэрысэпс, хъущтмэ. 0
Zy my-j-ry--eps- --sh--mje. Z_ m____________ h_________ Z- m-I-e-y-j-p-, h-s-h-m-e- --------------------------- Zy myIjerysjeps, hushhtmje.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। З- -и-о-----х--щ-мэ. З_ л_______ х_______ З- л-м-н-д- х-у-т-э- -------------------- Зы лимонад, хъущтмэ. 0
Zy--i--n-d,---s-ht---. Z_ l_______ h_________ Z- l-m-n-d- h-s-h-m-e- ---------------------- Zy limonad, hushhtmje.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। Зы--омат-пс----у--м-. З_ т________ х_______ З- т-м-т-п-, х-у-т-э- --------------------- Зы томатыпс, хъущтмэ. 0
Z----m--yps, -us--tm--. Z_ t________ h_________ Z- t-m-t-p-, h-s-h-m-e- ----------------------- Zy tomatyps, hushhtmje.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। С- -э-эплъ--жъ- -ы--й. С_ с___________ с_____ С- с-н-п-ъ-б-ъ- с-ф-й- ---------------------- Сэ сэнэплъыбжъэ сыфай. 0
S-e-sjen---lybz-----yfa-. S__ s_____________ s_____ S-e s-e-j-p-y-z-j- s-f-j- ------------------------- Sje sjenjeplybzhje syfaj.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Сэ сэ-эфы--ъ- -ы--й. С_ с_________ с_____ С- с-н-ф-б-ъ- с-ф-й- -------------------- Сэ сэнэфыбжъэ сыфай. 0
Sje --en---yb-hj- -yfa-. S__ s____________ s_____ S-e s-e-j-f-b-h-e s-f-j- ------------------------ Sje sjenjefybzhje syfaj.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। Сэ----панск- бэ-------ыфа-. С_ ш________ б______ с_____ С- ш-м-а-с-э б-ш-р-б с-ф-й- --------------------------- Сэ шампанскэ бэшэрэб сыфай. 0
Sje-s--mpa--k-- bjes---r----s----. S__ s__________ b__________ s_____ S-e s-a-p-n-k-e b-e-h-e-j-b s-f-j- ---------------------------------- Sje shampanskje bjeshjerjeb syfaj.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Пц--ъые-у--Iа--? П______ у_______ П-э-ъ-е у-к-а-а- ---------------- Пцэжъые уикIаса? 0
Pc-e-h----ik-as-? P_______ u_______ P-j-z-y- u-k-a-a- ----------------- Pcjezhye uikIasa?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? Былымыл-р -и--а-а? Б________ у_______ Б-л-м-л-р у-к-а-а- ------------------ Былымылыр уикIаса? 0
By-y-y---------s-? B________ u_______ B-l-m-l-r u-k-a-a- ------------------ Bylymylyr uikIasa?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? Къо--- уик-ас-? К_____ у_______ К-о-ы- у-к-а-а- --------------- Къолыр уикIаса? 0
Kol-- --kI-sa? K____ u_______ K-l-r u-k-a-a- -------------- Kolyr uikIasa?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। С- лы--эмылъэу з--ор---ыф--. С_ л_ х_______ з_____ с_____ С- л- х-м-л-э- з-г-р- с-ф-й- ---------------------------- Сэ лы хэмылъэу зыгорэ сыфай. 0
Sj---y-hje-y-jeu--ygo-je -yfa-. S__ l_ h________ z______ s_____ S-e l- h-e-y-j-u z-g-r-e s-f-j- ------------------------------- Sje ly hjemyljeu zygorje syfaj.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। С--х-тэ-ык----элъ л--ъ--гор------ай. С_ х_____________ л____ г____ с_____ С- х-т-р-к-з-х-л- л-г-э г-р-м с-ф-й- ------------------------------------ Сэ хэтэрыкIзэхэлъ лагъэ горэм сыфай. 0
S-- -j-tj---kIz-------lagje--o--e---y-a-. S__ h________________ l____ g_____ s_____ S-e h-e-j-r-k-z-e-j-l l-g-e g-r-e- s-f-j- ----------------------------------------- Sje hjetjerykIzjehjel lagje gorjem syfaj.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Сэ -Iэхэ---ь-зыры--ъущт г-р-м -ыфай. С_ ш_____ х______ х____ г____ с_____ С- ш-э-э- х-а-ы-ы х-у-т г-р-м с-ф-й- ------------------------------------ Сэ шIэхэу хьазыры хъущт горэм сыфай. 0
Sje shIje-je----azyry--------g------syfaj. S__ s________ h______ h_____ g_____ s_____ S-e s-I-e-j-u h-a-y-y h-s-h- g-r-e- s-f-j- ------------------------------------------ Sje shIjehjeu h'azyry hushht gorjem syfaj.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Мыщ -ы----гол-э------? М__ п____ г_____ у____ М-щ п-н-ж г-л-э- у-а-? ---------------------- Мыщ пындж голъэу уфая? 0
M-s-- pyndzh-goljeu--fa--? M____ p_____ g_____ u_____ M-s-h p-n-z- g-l-e- u-a-a- -------------------------- Myshh pyndzh goljeu ufaja?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? Мы--тх-ац----л-----ф-я? М__ т_____ г_____ у____ М-щ т-ь-ц- г-л-э- у-а-? ----------------------- Мыщ тхьацу голъэу уфая? 0
M-shh th-a-u--o-j-u -fa--? M____ t_____ g_____ u_____ M-s-h t-'-c- g-l-e- u-a-a- -------------------------- Myshh th'acu goljeu ufaja?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? Мы- -ар-ош---г-л--- -фа-? М__ к_______ г_____ у____ М-щ к-р-о-к- г-л-э- у-а-? ------------------------- Мыщ картошкэ голъэу уфая? 0
M-s-h-k--tos---e----jeu--f--a? M____ k_________ g_____ u_____ M-s-h k-r-o-h-j- g-l-e- u-a-a- ------------------------------ Myshh kartoshkje goljeu ufaja?
ਮੈਨੂੰ ਪਸੰਦ ਨਹੀਂ ਆਇਆ। Мы--го-ьэ-. М__ г______ М-р г-х-э-. ----------- Мыр гохьэп. 0
M-r--oh---p. M__ g_______ M-r g-h-j-p- ------------ Myr goh'jep.
ਖਾਣਾ ਠੰਡਾ ਹੈ। Ш-ыныр -----. Ш_____ ч_____ Ш-ы-ы- ч-ы-э- ------------- Шхыныр чъыIэ. 0
Shhy-yr--hyI-e. S______ c______ S-h-n-r c-y-j-. --------------- Shhynyr chyIje.
ਮੈਂ ਇਹ ਨਹੀਂ ਮੰਗਵਾਇਆ ਸੀ। М-рэп-с--к--с-ах-ы--у с---ъ-----. М____ с_ к___________ с__________ М-р-п с- к-ы-ф-х-ы-э- с-о-ъ-г-э-. --------------------------------- Мырэп сэ къысфахьынэу сIогъагъэр. 0
Myrjep s-e--y------n-------g--je-. M_____ s__ k___________ s_________ M-r-e- s-e k-s-a-'-n-e- s-o-a-j-r- ---------------------------------- Myrjep sje kysfah'ynjeu sIogagjer.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!