ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   zh 在饭店2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30[三十]

30 [Sānshí]

在饭店2

zài fàndiàn 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ] ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। 请 --我-- 个-苹果汁 。 请 给 我 来 个 苹__ 。 请 给 我 来 个 苹-汁 。 --------------- 请 给 我 来 个 苹果汁 。 0
q--g---i-wǒ-lái -è-p-n-g-ǒ zhī. q___ g__ w_ l__ g_ p______ z___ q-n- g-i w- l-i g- p-n-g-ǒ z-ī- ------------------------------- qǐng gěi wǒ lái gè píngguǒ zhī.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। 请 来--- -檬水 。 请 来 一_ 柠__ 。 请 来 一- 柠-水 。 ------------ 请 来 一杯 柠檬水 。 0
Q--- -ái y-b--------éng -h-ǐ. Q___ l__ y____ n_______ s____ Q-n- l-i y-b-i n-n-m-n- s-u-. ----------------------------- Qǐng lái yībēi níngméng shuǐ.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। 请---一- 番-汁-。 请 来 一_ 番__ 。 请 来 一- 番-汁 。 ------------ 请 来 一杯 番茄汁 。 0
Q-n--l-i-y---i-fānq-é-zhī. Q___ l__ y____ f_____ z___ Q-n- l-i y-b-i f-n-i- z-ī- -------------------------- Qǐng lái yībēi fānqié zhī.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। 我 想---一杯-红葡萄--。 我 想 要 一_ 红___ 。 我 想 要 一- 红-萄- 。 --------------- 我 想 要 一杯 红葡萄酒 。 0
W- ------yà--y-bēi -ón----t--jiǔ. W_ x____ y__ y____ h___ p________ W- x-ǎ-g y-o y-b-i h-n- p-t-o-i-. --------------------------------- Wǒ xiǎng yào yībēi hóng pútáojiǔ.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। 我---要 一--白-萄--。 我 想 要 一_ 白___ 。 我 想 要 一- 白-萄- 。 --------------- 我 想 要 一杯 白葡萄酒 。 0
W--x-ǎng --o---bē- bái --táoj-ǔ. W_ x____ y__ y____ b__ p________ W- x-ǎ-g y-o y-b-i b-i p-t-o-i-. -------------------------------- Wǒ xiǎng yào yībēi bái pútáojiǔ.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। 我-- 要-一瓶--槟--。 我 想 要 一_ 香__ 。 我 想 要 一- 香-酒 。 -------------- 我 想 要 一瓶 香槟酒 。 0
W--xiǎn- y---y--p-n---iān-b-n---. W_ x____ y__ y_ p___ x___________ W- x-ǎ-g y-o y- p-n- x-ā-g-ī-j-ǔ- --------------------------------- Wǒ xiǎng yào yī píng xiāngbīnjiǔ.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? 你 ---吃-鱼 - ? 你 喜_ 吃 鱼 吗 ? 你 喜- 吃 鱼 吗 ? ------------ 你 喜欢 吃 鱼 吗 ? 0
N--xǐh--- --ī------? N_ x_____ c__ y_ m__ N- x-h-ā- c-ī y- m-? -------------------- Nǐ xǐhuān chī yú ma?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? 你-喜欢 吃 -- 吗 ? 你 喜_ 吃 牛_ 吗 ? 你 喜- 吃 牛- 吗 ? ------------- 你 喜欢 吃 牛肉 吗 ? 0
N----h-ān-c-ī niú-ò- --? N_ x_____ c__ n_____ m__ N- x-h-ā- c-ī n-ú-ò- m-? ------------------------ Nǐ xǐhuān chī niúròu ma?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? 你-喜- 吃--肉 --? 你 喜_ 吃 猪_ 吗 ? 你 喜- 吃 猪- 吗 ? ------------- 你 喜欢 吃 猪肉 吗 ? 0
Nǐ-----ān-c-ī ----ò- m-? N_ x_____ c__ z_____ m__ N- x-h-ā- c-ī z-ū-ò- m-? ------------------------ Nǐ xǐhuān chī zhūròu ma?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। 我-想-要 不带肉--菜 。 我 想 要 不___ 菜 。 我 想 要 不-肉- 菜 。 -------------- 我 想 要 不带肉的 菜 。 0
Wǒ----n--yà---ù-dài r---d----i. W_ x____ y__ b_ d__ r__ d_ c___ W- x-ǎ-g y-o b- d-i r-u d- c-i- ------------------------------- Wǒ xiǎng yào bù dài ròu de cài.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। 我 想-- --蔬--- 。 我 想 要 盘 蔬___ 。 我 想 要 盘 蔬-拼- 。 -------------- 我 想 要 盘 蔬菜拼盘 。 0
Wǒ--i--g -ào --- --ūcà--pī--á-. W_ x____ y__ p__ s_____ p______ W- x-ǎ-g y-o p-n s-ū-à- p-n-á-. ------------------------------- Wǒ xiǎng yào pán shūcài pīnpán.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। 我 - - -个 上-快的-- 。 我 想 要 一_ 上___ 菜 。 我 想 要 一- 上-快- 菜 。 ----------------- 我 想 要 一个 上的快的 菜 。 0
W- xi--g-yà- --g- --àn- -----à- ---cà-. W_ x____ y__ y___ s____ d_ k___ d_ c___ W- x-ǎ-g y-o y-g- s-à-g d- k-à- d- c-i- --------------------------------------- Wǒ xiǎng yào yīgè shàng de kuài de cài.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? 您------加-- - ? 您_ 菜 要 加__ 吗 ? 您- 菜 要 加-饭 吗 ? -------------- 您的 菜 要 加米饭 吗 ? 0
Ní- de-cà- y-o-ji- m--à--ma? N__ d_ c__ y__ j__ m____ m__ N-n d- c-i y-o j-ā m-f-n m-? ---------------------------- Nín de cài yào jiā mǐfàn ma?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? 您- 菜-要-------? 您_ 菜 要 配__ 吗 ? 您- 菜 要 配-条 吗 ? -------------- 您的 菜 要 配面条 吗 ? 0
Ní--d--c-i--ào--èi--i-n---o-m-? N__ d_ c__ y__ p__ m_______ m__ N-n d- c-i y-o p-i m-à-t-á- m-? ------------------------------- Nín de cài yào pèi miàntiáo ma?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? 您--菜 - -土- --? 您_ 菜 要 配__ 吗 ? 您- 菜 要 配-豆 吗 ? -------------- 您的 菜 要 配土豆 吗 ? 0
Nín-de ----yà- -èi tǔ--u-m-? N__ d_ c__ y__ p__ t____ m__ N-n d- c-i y-o p-i t-d-u m-? ---------------------------- Nín de cài yào pèi tǔdòu ma?
ਮੈਨੂੰ ਪਸੰਦ ਨਹੀਂ ਆਇਆ। 我-觉- 这 不好吃-。 我 觉_ 这 不__ 。 我 觉- 这 不-吃 。 ------------ 我 觉得 这 不好吃 。 0
Wǒ j-é---z-è -ù -ào--hī. W_ j____ z__ b_ h__ c___ W- j-é-é z-è b- h-o c-ī- ------------------------ Wǒ juédé zhè bù hào chī.
ਖਾਣਾ ਠੰਡਾ ਹੈ। 饭--是 -的-。 饭_ 是 凉_ 。 饭- 是 凉- 。 --------- 饭菜 是 凉的 。 0
F-nc-- -hì li--g--e. F_____ s__ l____ d__ F-n-à- s-ì l-á-g d-. -------------------- Fàncài shì liáng de.
ਮੈਂ ਇਹ ਨਹੀਂ ਮੰਗਵਾਇਆ ਸੀ। 我-没有-- -道-- 。 我 没_ 点 这_ 菜 。 我 没- 点 这- 菜 。 ------------- 我 没有 点 这道 菜 。 0
Wǒ-m--yǒud-ǎn--hè-d-o --i. W_ m_________ z__ d__ c___ W- m-i-ǒ-d-ǎ- z-è d-o c-i- -------------------------- Wǒ méiyǒudiǎn zhè dào cài.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!