ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   ka რესტორანში 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [ოცდაათი]

30 [otsdaati]

რესტორანში 2

[rest'oranshi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। ვ----- წვ-ნი,-თ-----ძლება. ვ----- წ----- თ- შ-------- ვ-შ-ი- წ-ე-ი- თ- შ-ი-ლ-ბ-. -------------------------- ვაშლის წვენი, თუ შეიძლება. 0
v---l----s-v------- shei-z-eb-. v------ t------- t- s---------- v-s-l-s t-'-e-i- t- s-e-d-l-b-. ------------------------------- vashlis ts'veni, tu sheidzleba.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। ლი---ათი--თუ-შ-ი--ებ-. ლ-------- თ- შ-------- ლ-მ-ნ-თ-, თ- შ-ი-ლ-ბ-. ---------------------- ლიმონათი, თუ შეიძლება. 0
limon-ti,-tu --eid-leb-. l-------- t- s---------- l-m-n-t-, t- s-e-d-l-b-. ------------------------ limonati, tu sheidzleba.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। პ-მ---რ---წვენ-,-თუ --ი--ებ-. პ-------- წ----- თ- შ-------- პ-მ-დ-რ-ს წ-ე-ი- თ- შ-ი-ლ-ბ-. ----------------------------- პომიდორის წვენი, თუ შეიძლება. 0
p-omid-r-s t-'--ni, -u--------e--. p--------- t------- t- s---------- p-o-i-o-i- t-'-e-i- t- s-e-d-l-b-. ---------------------------------- p'omidoris ts'veni, tu sheidzleba.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। ე-თ--ი-- ---ელ-ღვინოს--ა-ლე-დი. ე-- ჭ--- წ---- ღ----- დ-------- ე-თ ჭ-ქ- წ-თ-ლ ღ-ი-ო- დ-ვ-ე-დ-. ------------------------------- ერთ ჭიქა წითელ ღვინოს დავლევდი. 0
e-- -h-ik- ts'-t---g-v-n-- -a-l---i. e-- c----- t------ g------ d-------- e-t c-'-k- t-'-t-l g-v-n-s d-v-e-d-. ------------------------------------ ert ch'ika ts'itel ghvinos davlevdi.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। ერთ-ჭი-- თე-რ-ღვი-ოს--ავლე-დი. ე-- ჭ--- თ--- ღ----- დ-------- ე-თ ჭ-ქ- თ-თ- ღ-ი-ო- დ-ვ-ე-დ-. ------------------------------ ერთ ჭიქა თეთრ ღვინოს დავლევდი. 0
e-t -h'ik- t----g---------v-evdi. e-- c----- t--- g------ d-------- e-t c-'-k- t-t- g-v-n-s d-v-e-d-. --------------------------------- ert ch'ika tetr ghvinos davlevdi.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। ერთ -ო-------ა-ურ---ავლე---. ე-- ბ--- შ-------- დ-------- ე-თ ბ-თ- შ-მ-ა-უ-ს დ-ვ-ე-დ-. ---------------------------- ერთ ბოთლ შამპანურს დავლევდი. 0
ert---tl s-------ur--da-le---. e-- b--- s---------- d-------- e-t b-t- s-a-p-a-u-s d-v-e-d-. ------------------------------ ert botl shamp'anurs davlevdi.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? გი-ვ--ს------? გ------ თ----- გ-ყ-ა-ს თ-ვ-ი- -------------- გიყვარს თევზი? 0
gi-------evzi? g------ t----- g-q-a-s t-v-i- -------------- giqvars tevzi?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? გი-ვ--ს საქ--ლი- --რ-ი? გ------ ს------- ხ----- გ-ყ-ა-ს ს-ქ-ნ-ი- ხ-რ-ი- ----------------------- გიყვარს საქონლის ხორცი? 0
giqvar- sak-n-is -hor-si? g------ s------- k------- g-q-a-s s-k-n-i- k-o-t-i- ------------------------- giqvars sakonlis khortsi?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? გიყვ-რ--ღო----ხორცი? გ------ ღ---- ხ----- გ-ყ-ა-ს ღ-რ-ს ხ-რ-ი- -------------------- გიყვარს ღორის ხორცი? 0
gi--ar- ghori- -ho-t-i? g------ g----- k------- g-q-a-s g-o-i- k-o-t-i- ----------------------- giqvars ghoris khortsi?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। მ--მ---ა-რა-ე --რ-------ე-ე. მ- მ---- რ--- ხ----- გ------ მ- მ-ნ-ა რ-მ- ხ-რ-ი- გ-რ-შ-. ---------------------------- მე მინდა რამე ხორცის გარეშე. 0
me-mi-----am---ho--s----a-es-e. m- m---- r--- k------- g------- m- m-n-a r-m- k-o-t-i- g-r-s-e- ------------------------------- me minda rame khortsis gareshe.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। მ------ა ----ნ--ლ---კე---. მ- მ---- ბ--------- კ----- მ- მ-ნ-ა ბ-ს-ნ-უ-ი- კ-რ-ი- -------------------------- მე მინდა ბოსტნეულის კერძი. 0
me-m-n---bost--e-l-- --er--i. m- m---- b---------- k------- m- m-n-a b-s-'-e-l-s k-e-d-i- ----------------------------- me minda bost'neulis k'erdzi.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। მე -ი--- რ-მე, ----ს---ფად-მ-ა-დებ-. მ- მ---- რ---- რ-- ს------ მ-------- მ- მ-ნ-ა რ-მ-, რ-ც ს-რ-ფ-დ მ-ა-დ-ბ-. ------------------------------------ მე მინდა რამე, რაც სწრაფად მზადდება. 0
m- minda-ram-- -a-s sts-rapad---a-----. m- m---- r---- r--- s-------- m-------- m- m-n-a r-m-, r-t- s-s-r-p-d m-a-d-b-. --------------------------------------- me minda rame, rats sts'rapad mzaddeba.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? ბ-ინჯი--გნ-ბ---? ბ------ გ------- ბ-ი-ჯ-თ გ-ე-ა-თ- ---------------- ბრინჯით გნებავთ? 0
br-njit----ba--? b------ g------- b-i-j-t g-e-a-t- ---------------- brinjit gnebavt?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? მა-არ-ნ-თ გ-----თ? მ-------- გ------- მ-კ-რ-ნ-თ გ-ე-ა-თ- ------------------ მაკარონით გნებავთ? 0
mak'-ro--t --eb-v-? m--------- g------- m-k-a-o-i- g-e-a-t- ------------------- mak'aronit gnebavt?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? კ-რტ-ფი--- გ--ბ-ვთ? კ--------- გ------- კ-რ-ო-ი-ი- გ-ე-ა-თ- ------------------- კარტოფილით გნებავთ? 0
k-a-t--p-lit ---b--t? k----------- g------- k-a-t-o-i-i- g-e-a-t- --------------------- k'art'opilit gnebavt?
ਮੈਨੂੰ ਪਸੰਦ ਨਹੀਂ ਆਇਆ। ეს ა---ო--ონს. ე- ა- მ------- ე- ა- მ-მ-ო-ს- -------------- ეს არ მომწონს. 0
e--ar-m-mt--ons. e- a- m--------- e- a- m-m-s-o-s- ---------------- es ar momts'ons.
ਖਾਣਾ ਠੰਡਾ ਹੈ। კე-ძი--ივი-. კ---- ც----- კ-რ-ი ც-ვ-ა- ------------ კერძი ცივია. 0
k'---z- t----a. k------ t------ k-e-d-i t-i-i-. --------------- k'erdzi tsivia.
ਮੈਂ ਇਹ ਨਹੀਂ ਮੰਗਵਾਇਆ ਸੀ। ე- -რ ---ი---თავ-. ე- ა- შ----------- ე- ა- შ-მ-კ-ე-ა-ს- ------------------ ეს არ შემიკვეთავს. 0
es--r-s-emi--vetav-. e- a- s------------- e- a- s-e-i-'-e-a-s- -------------------- es ar shemik'vetavs.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!