ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   mr उपाहारगृहात २

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

३० [तीस]

30 [Tīsa]

उपाहारगृहात २

[upāhāragr̥hāta 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। कृप-- एक -फरच---चा -स आणा. क---- ए- स-------- र- आ--- क-प-ा ए- स-र-ं-ा-ा र- आ-ा- -------------------------- कृपया एक सफरचंदाचा रस आणा. 0
kr-pay---k- -aphar---nd--ā r--a-ā--. k------ ē-- s------------- r--- ā--- k-̥-a-ā ē-a s-p-a-a-a-d-c- r-s- ā-ā- ------------------------------------ kr̥payā ēka sapharacandācā rasa āṇā.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। कृ-या--क -ि---पाण- आ-ा. क---- ए- ल-------- आ--- क-प-ा ए- ल-ं-ू-ा-ी आ-ा- ----------------------- कृपया एक लिंबूपाणी आणा. 0
K----y--ēk- -i---p-----ṇā. K------ ē-- l-------- ā--- K-̥-a-ā ē-a l-m-ū-ā-ī ā-ā- -------------------------- Kr̥payā ēka limbūpāṇī āṇā.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। क-प------ट--ॅ--च--र- -ण-. क---- ए- ट------- र- आ--- क-प-ा ए- ट-म-ट-च- र- आ-ा- ------------------------- कृपया एक टोमॅटोचा रस आणा. 0
Kr-pa-ā ē----ōm-ṭō----a-a ---. K------ ē-- ṭ------- r--- ā--- K-̥-a-ā ē-a ṭ-m-ṭ-c- r-s- ā-ā- ------------------------------ Kr̥payā ēka ṭōmĕṭōcā rasa āṇā.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। मला--क-ग-ल-- --ड----न---हि-े. म-- ए- ग---- र-- व--- प------ म-ा ए- ग-ल-स र-ड व-ई- प-ह-ज-. ----------------------------- मला एक ग्लास रेड वाईन पाहिजे. 0
Ma-- ē-- gl--a---ḍa--ā'īna -ā-i--. M--- ē-- g---- r--- v----- p------ M-l- ē-a g-ā-a r-ḍ- v-'-n- p-h-j-. ---------------------------------- Malā ēka glāsa rēḍa vā'īna pāhijē.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। म-ा--- ग-ला- --हाईट -ाईन---ह---. म-- ए- ग---- व----- व--- प------ म-ा ए- ग-ल-स व-ह-ई- व-ई- प-ह-ज-. -------------------------------- मला एक ग्लास व्हाईट वाईन पाहिजे. 0
M-l------g---- v-ā-ī-a---'ī----ā---ē. M--- ē-- g---- v------ v----- p------ M-l- ē-a g-ā-a v-ā-ī-a v-'-n- p-h-j-. ------------------------------------- Malā ēka glāsa vhā'īṭa vā'īna pāhijē.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। मल- शॅम--ेनची--- ---ली प-हिजे. म-- श-------- ए- ब---- प------ म-ा श-म-प-न-ी ए- ब-ट-ी प-ह-ज-. ------------------------------ मला शॅम्पेनची एक बाटली पाहिजे. 0
Ma-------ēna-- --a b--a-ī-p---j-. M--- ś-------- ē-- b----- p------ M-l- ś-m-ē-a-ī ē-a b-ṭ-l- p-h-j-. --------------------------------- Malā śĕmpēnacī ēka bāṭalī pāhijē.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? तु-ा -ास---व-तात -ा? त--- म--- आ----- क-- त-ल- म-स- आ-ड-ा- क-? -------------------- तुला मासे आवडतात का? 0
Tu-ā---sē---a-a-āt--k-? T--- m--- ā-------- k-- T-l- m-s- ā-a-a-ā-a k-? ----------------------- Tulā māsē āvaḍatāta kā?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? त--ा --मा-स -वड-- -ा? त--- ग----- आ---- क-- त-ल- ग-म-ं- आ-ड-े क-? --------------------- तुला गोमांस आवडते का? 0
T------mā-----v-ḍ--- kā? T--- g------ ā------ k-- T-l- g-m-n-a ā-a-a-ē k-? ------------------------ Tulā gōmānsa āvaḍatē kā?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? तु-ा ड-क-ा---मा-स-आवड-- --? त--- ड------ म--- आ---- क-- त-ल- ड-क-ा-े म-ं- आ-ड-े क-? --------------------------- तुला डुकराचे मांस आवडते का? 0
T-----uk-rā-ē-mā-sa-āva-atē---? T--- ḍ------- m---- ā------ k-- T-l- ḍ-k-r-c- m-n-a ā-a-a-ē k-? ------------------------------- Tulā ḍukarācē mānsa āvaḍatē kā?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। मला--ाह--री म-ंसा-ि-ाय प-ह-ज-. म-- क------ म--------- प------ म-ा क-ह-त-ी म-ं-ा-ि-ा- प-ह-ज-. ------------------------------ मला काहीतरी मांसाशिवाय पाहिजे. 0
M--ā ----ta-- --ns-śi-ā-- p-hij-. M--- k------- m---------- p------ M-l- k-h-t-r- m-n-ā-i-ā-a p-h-j-. --------------------------------- Malā kāhītarī mānsāśivāya pāhijē.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। मला काही मिश-र-भा---- पा---ेत. म-- क--- म---- भ----- प------- म-ा क-ह- म-श-र भ-ज-य- प-ह-ज-त- ------------------------------ मला काही मिश्र भाज्या पाहिजेत. 0
Ma-ā-k--ī-----a--hājy- p-hij---. M--- k--- m---- b----- p-------- M-l- k-h- m-ś-a b-ā-y- p-h-j-t-. -------------------------------- Malā kāhī miśra bhājyā pāhijēta.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। जा-्त व-ळ ---णार--ा-ी-अ---काहीत-- -ल---ाहिज-. ज---- व-- ल----- न--- अ-- क------ म-- प------ ज-स-त व-ळ ल-ग-ा- न-ह- अ-े क-ह-त-ी म-ा प-ह-ज-. --------------------------------------------- जास्त वेळ लागणार नाही असे काहीतरी मला पाहिजे. 0
J-sta-------ā-aṇ--- --hī a---k-h-ta-- m-----āh--ē. J---- v--- l------- n--- a-- k------- m--- p------ J-s-a v-ḷ- l-g-ṇ-r- n-h- a-ē k-h-t-r- m-l- p-h-j-. -------------------------------------------------- Jāsta vēḷa lāgaṇāra nāhī asē kāhītarī malā pāhijē.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? त--ा सोब- ---्--ला भ-त --- --े---? त--- स--- आ------- भ-- ह-- आ-- क-- त-य- स-ब- आ-ल-य-ल- भ-त ह-ा आ-े क-? ---------------------------------- त्या सोबत आपल्याला भात हवा आहे का? 0
T----ōb----āp-lyā-ā -h-t--h--- ā-ē--ā? T-- s----- ā------- b---- h--- ā-- k-- T-ā s-b-t- ā-a-y-l- b-ā-a h-v- ā-ē k-? -------------------------------------- Tyā sōbata āpalyālā bhāta havā āhē kā?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? त--ा-स-बत--पल--ाला-पास्त- ह-- -हे क-? त--- स--- आ------- प----- ह-- आ-- क-- त-य- स-ब- आ-ल-य-ल- प-स-त- ह-ा आ-े क-? ------------------------------------- त्या सोबत आपल्याला पास्ता हवा आहे का? 0
T-ā -ōb--a-ā------- ---tā-h--ā ā-- kā? T-- s----- ā------- p---- h--- ā-- k-- T-ā s-b-t- ā-a-y-l- p-s-ā h-v- ā-ē k-? -------------------------------------- Tyā sōbata āpalyālā pāstā havā āhē kā?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? त्---स-बत -पल-य--ा-ते-ब-ाटे-ह-- -हेत का? त--- स--- आ------- त- ब---- ह-- आ--- क-- त-य- स-ब- आ-ल-य-ल- त- ब-ा-े ह-े आ-े- क-? ---------------------------------------- त्या सोबत आपल्याला ते बटाटे हवे आहेत का? 0
Tyā---b-t--ā------ā-t---aṭ-------- --------? T-- s----- ā------- t- b----- h--- ā---- k-- T-ā s-b-t- ā-a-y-l- t- b-ṭ-ṭ- h-v- ā-ē-a k-? -------------------------------------------- Tyā sōbata āpalyālā tē baṭāṭē havē āhēta kā?
ਮੈਨੂੰ ਪਸੰਦ ਨਹੀਂ ਆਇਆ। मला -ा-ी--व-आवडल--नाही. म-- य--- च- आ---- न---- म-ा य-च- च- आ-ड-ी न-ह-. ----------------------- मला याची चव आवडली नाही. 0
Mal- -āc--ca-a-------------. M--- y--- c--- ā------ n---- M-l- y-c- c-v- ā-a-a-ī n-h-. ---------------------------- Malā yācī cava āvaḍalī nāhī.
ਖਾਣਾ ਠੰਡਾ ਹੈ। जे-ण -ंड-आहे. ज--- थ-- आ--- ज-व- थ-ड आ-े- ------------- जेवण थंड आहे. 0
Jē-aṇa--h-ṇḍ- āhē. J----- t----- ā--- J-v-ṇ- t-a-ḍ- ā-ē- ------------------ Jēvaṇa thaṇḍa āhē.
ਮੈਂ ਇਹ ਨਹੀਂ ਮੰਗਵਾਇਆ ਸੀ। ह---प-----) म---ा-विल-----हत-. ह- (------- म- म------ न------ ह- (-द-र-थ- म- म-ग-ि-े न-्-त-. ------------------------------ हे (पदार्थ) मी मागविले नव्हते. 0
Hē---adārtha---ī--ā-a-ilē n-v--t-. H- (--------- m- m------- n------- H- (-a-ā-t-a- m- m-g-v-l- n-v-a-ē- ---------------------------------- Hē (padārtha) mī māgavilē navhatē.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!