ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   zh 在火车里

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34[三十四]

34 [Sānshísì]

在火车里

[zài huǒchē lǐ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? 这--开往柏-的 火车 - ? 这- 开---- 火- 吗 ? 这- 开-柏-的 火- 吗 ? --------------- 这是 开往柏林的 火车 吗 ? 0
z----hì---i-------ó-ín de---ǒ--ē---? z-- s-- k-- w--- b---- d- h----- m-- z-è s-ì k-i w-n- b-l-n d- h-ǒ-h- m-? ------------------------------------ zhè shì kāi wǎng bólín de huǒchē ma?
ਇਹ ਟ੍ਰੇਨ ਕਦੋਂ ਚਲਦੀ ਹੈ? 火车--- -- 启程 ? 火- 什- 时- 启- ? 火- 什- 时- 启- ? ------------- 火车 什么 时候 启程 ? 0
H-ǒ--ē sh---e -h---- q----ng? H----- s----- s----- q------- H-ǒ-h- s-é-m- s-í-ò- q-c-é-g- ----------------------------- Huǒchē shénme shíhòu qǐchéng?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? 火车--么-----达--林 ? 火- 什- 时- 到- 柏- ? 火- 什- 时- 到- 柏- ? ---------------- 火车 什么 时候 到达 柏林 ? 0
Hu-c-ē -hénme--h--ò--dà-d- ----n? H----- s----- s----- d---- b----- H-ǒ-h- s-é-m- s-í-ò- d-o-á b-l-n- --------------------------------- Huǒchē shénme shíhòu dàodá bólín?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? 打扰-,--以-- ---去 吗 ? 打--- 可- 让 我 过- 吗 ? 打-了- 可- 让 我 过- 吗 ? ------------------ 打扰了, 可以 让 我 过去 吗 ? 0
D-rǎ--e- ---ǐ ràng-w---u-q--ma? D------- k--- r--- w- g---- m-- D-r-o-e- k-y- r-n- w- g-ò-ù m-? ------------------------------- Dǎrǎole, kěyǐ ràng wǒ guòqù ma?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। 我 想 -个 位- 是-我的 。 我 想 这- 位- 是 我- 。 我 想 这- 位- 是 我- 。 ---------------- 我 想 这个 位置 是 我的 。 0
Wǒ -iǎng z-ège-w-i-h--shì-wǒ---. W- x---- z---- w----- s-- w- d-- W- x-ǎ-g z-è-e w-i-h- s-ì w- d-. -------------------------------- Wǒ xiǎng zhège wèizhì shì wǒ de.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। 我 想 您--了 -的--- 。 我 想 您 坐- 我- 位- 。 我 想 您 坐- 我- 位- 。 ---------------- 我 想 您 坐了 我的 位置 。 0
W----ǎ-g--í-----l- ---de wèiz--. W- x---- n-- z---- w- d- w------ W- x-ǎ-g n-n z-ò-e w- d- w-i-h-. -------------------------------- Wǒ xiǎng nín zuòle wǒ de wèizhì.
ਸਲੀਪਰ ਕਿੱਥੇ ਹੈ? 卧铺-厢-在 哪里-? 卧--- 在 哪- ? 卧-车- 在 哪- ? ----------- 卧铺车厢 在 哪里 ? 0
W-------x-āng zà- --l-? W--- c------- z-- n---- W-p- c-ē-i-n- z-i n-l-? ----------------------- Wòpù chēxiāng zài nǎlǐ?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। 卧铺-厢 ---列---- 尾--。 卧--- 在 这- 火-- 尾- 。 卧-车- 在 这- 火-的 尾- 。 ------------------ 卧铺车厢 在 这列 火车的 尾部 。 0
W-pù ch------ ------è -iè -uǒchē--e w--bù. W--- c------- z-- z-- l-- h----- d- w----- W-p- c-ē-i-n- z-i z-è l-è h-ǒ-h- d- w-i-ù- ------------------------------------------ Wòpù chēxiāng zài zhè liè huǒchē de wěibù.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। 那么----厅 在--里 ? 在----面-。 那- 车--- 在 哪- ? 在 最 前- 。 那- 车-餐- 在 哪- ? 在 最 前- 。 ----------------------- 那么 车厢餐厅 在 哪里 ? 在 最 前面 。 0
Nà-e --ēxi--- -ā--īng --i n--ǐ?-Zài---ì ---n---n. N--- c------- c------ z-- n---- Z-- z-- q-------- N-m- c-ē-i-n- c-n-ī-g z-i n-l-? Z-i z-ì q-á-m-à-. ------------------------------------------------- Nàme chēxiāng cāntīng zài nǎlǐ? Zài zuì qiánmiàn.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? 我-能---在 下- - ? 我 能 睡 在 下- 吗 ? 我 能 睡 在 下- 吗 ? -------------- 我 能 睡 在 下铺 吗 ? 0
W- --n- s--ì z-ixi--pù --? W- n--- s--- z----- p- m-- W- n-n- s-u- z-i-i- p- m-? -------------------------- Wǒ néng shuì zàixià pù ma?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? 我-能 - - -----? 我 能 睡 在 中- 吗 ? 我 能 睡 在 中- 吗 ? -------------- 我 能 睡 在 中铺 吗 ? 0
W- nén--sh-- --- -h----p- -a? W- n--- s--- z-- z---- p- m-- W- n-n- s-u- z-i z-ō-g p- m-? ----------------------------- Wǒ néng shuì zài zhōng pù ma?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? 我-- 睡 在 -- - ? 我 能 睡 在 上- 吗 ? 我 能 睡 在 上- 吗 ? -------------- 我 能 睡 在 上铺 吗 ? 0
W- n-n---h-ì zà- -h-ng-pù--a? W- n--- s--- z-- s---- p- m-- W- n-n- s-u- z-i s-à-g p- m-? ----------------------------- Wǒ néng shuì zài shàng pù ma?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? 我们--么 ---能-到 -- ? 我- 什- 时- 能 到 边- ? 我- 什- 时- 能 到 边- ? ----------------- 我们 什么 时候 能 到 边境 ? 0
Wǒ--n s---m--s-í-ò---é-- d-- --ān-ìng? W---- s----- s----- n--- d-- b-------- W-m-n s-é-m- s-í-ò- n-n- d-o b-ā-j-n-? -------------------------------------- Wǒmen shénme shíhòu néng dào biānjìng?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? 到-柏--- 行驶 多--? 到 柏- 要 行- 多- ? 到 柏- 要 行- 多- ? -------------- 到 柏林 要 行驶 多久 ? 0
Dào b---n------í-g-hǐ-du-j-ǔ? D-- b---- y-- x------ d------ D-o b-l-n y-o x-n-s-ǐ d-ō-i-? ----------------------------- Dào bólín yào xíngshǐ duōjiǔ?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? 火车 晚--了-吗 ? 火- 晚- 了 吗 ? 火- 晚- 了 吗 ? ----------- 火车 晚点 了 吗 ? 0
Huǒc---wǎn--ǎ--e -a? H----- w-------- m-- H-ǒ-h- w-n-i-n-e m-? -------------------- Huǒchē wǎndiǎnle ma?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? 您 有------读--吗-? 您 有 什- 可--- 吗 ? 您 有 什- 可-读- 吗 ? --------------- 您 有 什么 可阅读的 吗 ? 0
Ní- --u -hé-me -ě --èd- d--m-? N-- y-- s-- m- k- y---- d- m-- N-n y-u s-é m- k- y-è-ú d- m-? ------------------------------ Nín yǒu shé me kě yuèdú de ma?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? 这----买到吃的 和 喝的-吗-? 这- 能 买--- 和 喝- 吗 ? 这- 能 买-吃- 和 喝- 吗 ? ------------------ 这里 能 买到吃的 和 喝的 吗 ? 0
Zhèlǐ -é-- mǎi d-o -h--de ---h--d- m-? Z---- n--- m-- d-- c-- d- h- h- d- m-- Z-è-ǐ n-n- m-i d-o c-ī d- h- h- d- m-? -------------------------------------- Zhèlǐ néng mǎi dào chī de hé hē de ma?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? 您 --- 七-钟 - 我 叫- - ? 您 能 在 七-- 把 我 叫- 吗 ? 您 能 在 七-钟 把 我 叫- 吗 ? -------------------- 您 能 在 七点钟 把 我 叫醒 吗 ? 0
Nín---ng-z-i-qī -iǎn---ō-g -- -ǒ-j-ào--ǐ-g-m-? N-- n--- z-- q- d--- z---- b- w- j--- x--- m-- N-n n-n- z-i q- d-ǎ- z-ō-g b- w- j-à- x-n- m-? ---------------------------------------------- Nín néng zài qī diǎn zhōng bǎ wǒ jiào xǐng ma?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!