ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   sr У возу

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [тридесет и четири]

34 [trideset i četiri]

У возу

[U vozu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? Да -- je--о во- з------ин? Д- л- j- т- в-- з- Б------ Д- л- j- т- в-з з- Б-р-и-? -------------------------- Да ли je то воз за Берлин? 0
D---i je--o vo---a -e-lin? D- l- j- t- v-- z- B------ D- l- j- t- v-z z- B-r-i-? -------------------------- Da li je to voz za Berlin?
ਇਹ ਟ੍ਰੇਨ ਕਦੋਂ ਚਲਦੀ ਹੈ? Кад- кр-ће ---? К--- к---- в--- К-д- к-е-е в-з- --------------- Када креће воз? 0
Ka-a ---c---vo-? K--- k----- v--- K-d- k-e-́- v-z- ---------------- Kada kreće voz?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? Кад- с---е---з у -ерли-? К--- с---- в-- у Б------ К-д- с-и-е в-з у Б-р-и-? ------------------------ Када стиже воз у Берлин? 0
Kad- --i-------u--erli-? K--- s---- v-- u B------ K-d- s-i-e v-z u B-r-i-? ------------------------ Kada stiže voz u Berlin?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? Из--ни--, ---м -и----ћи? И-------- с--- л- п----- И-в-н-т-, с-е- л- п-о-и- ------------------------ Извините, смем ли проћи? 0
I-------, -m---l--pr-c-i? I-------- s--- l- p------ I-v-n-t-, s-e- l- p-o-́-? ------------------------- Izvinite, smem li proći?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। Мис-и- -- ј--т- -----м-с--. М----- д- ј- т- м--- м----- М-с-и- д- ј- т- м-ј- м-с-о- --------------------------- Мислим да је то моје место. 0
M-slim ---j- ------- m-st-. M----- d- j- t- m--- m----- M-s-i- d- j- t- m-j- m-s-o- --------------------------- Mislim da je to moje mesto.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। М---и--да-с-д--е н- мом--е---. М----- д- с----- н- м-- м----- М-с-и- д- с-д-т- н- м-м м-с-у- ------------------------------ Мислим да седите на мом месту. 0
M-slim-d---e------- mo--m-stu. M----- d- s----- n- m-- m----- M-s-i- d- s-d-t- n- m-m m-s-u- ------------------------------ Mislim da sedite na mom mestu.
ਸਲੀਪਰ ਕਿੱਥੇ ਹੈ? Гд---у к-ла за с--в-ње? Г-- с- к--- з- с------- Г-е с- к-л- з- с-а-а-е- ----------------------- Где су кола за спавање? 0
G-- -u-k-la ---------j-? G-- s- k--- z- s-------- G-e s- k-l- z- s-a-a-j-? ------------------------ Gde su kola za spavanje?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। Кол- за --ав-ње -у-н- --а-- ---а. К--- з- с------ с- н- к---- в---- К-л- з- с-а-а-е с- н- к-а-у в-з-. --------------------------------- Кола за спавање су на крају воза. 0
Ko-a -- sp--an-e -- n----aj--v--a. K--- z- s------- s- n- k---- v---- K-l- z- s-a-a-j- s- n- k-a-u v-z-. ---------------------------------- Kola za spavanje su na kraju voza.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। А --е је--а-о- з---уч-вањ---– На по-ет-у. А г-- ј- в---- з- р-------- – Н- п------- А г-е ј- в-г-н з- р-ч-в-њ-? – Н- п-ч-т-у- ----------------------------------------- А где је вагон за ручавање? – На почетку. 0
A -d- je-v-g-n -a ----va-je?-–--a poč--ku. A g-- j- v---- z- r--------- – N- p------- A g-e j- v-g-n z- r-č-v-n-e- – N- p-č-t-u- ------------------------------------------ A gde je vagon za ručavanje? – Na početku.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? М----ли---а-ати-доле? М--- л- с------ д---- М-г- л- с-а-а-и д-л-? --------------------- Могу ли спавати доле? 0
M--u li---ava-i -ole? M--- l- s------ d---- M-g- l- s-a-a-i d-l-? --------------------- Mogu li spavati dole?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? М--у -и --авати----р-ди--? М--- л- с------ у с------- М-г- л- с-а-а-и у с-е-и-и- -------------------------- Могу ли спавати у средини? 0
M-gu--- sp--a---- -r--in-? M--- l- s------ u s------- M-g- l- s-a-a-i u s-e-i-i- -------------------------- Mogu li spavati u sredini?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? Мог--ли--па-ат--го--? М--- л- с------ г---- М-г- л- с-а-а-и г-р-? --------------------- Могу ли спавати горе? 0
Mo-- -- ------i--o--? M--- l- s------ g---- M-g- l- s-a-a-i g-r-? --------------------- Mogu li spavati gore?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? Ка-а--м---- -р-н--и? К--- с-- н- г------- К-д- с-о н- г-а-и-и- -------------------- Када смо на граници? 0
K--a--m- -----a--c-? K--- s-- n- g------- K-d- s-o n- g-a-i-i- -------------------- Kada smo na granici?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? К--ико т-а-е-вожњ--д- Бер-ина? К----- т---- в---- д- Б------- К-л-к- т-а-е в-ж-а д- Б-р-и-а- ------------------------------ Колико траје вожња до Берлина? 0
Kol--o-----e--ožn-a d- --rl---? K----- t---- v----- d- B------- K-l-k- t-a-e v-ž-j- d- B-r-i-a- ------------------------------- Koliko traje vožnja do Berlina?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? Д- ли--оз ка-н-? Д- л- в-- к----- Д- л- в-з к-с-и- ---------------- Да ли воз касни? 0
Da-l-------a---? D- l- v-- k----- D- l- v-z k-s-i- ---------------- Da li voz kasni?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? И-ате ---н--т---а--ит-т-? И---- л- н---- з- ч------ И-а-е л- н-ш-о з- ч-т-т-? ------------------------- Имате ли нешто за читати? 0
Imat---- ne-to za --tat-? I---- l- n---- z- č------ I-a-e l- n-š-o z- č-t-t-? ------------------------- Imate li nešto za čitati?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? Мо-е ли-с----д-----ит- неш-о за-ј-с-и --пит-? М--- л- с- о--- д----- н---- з- ј---- и п---- М-ж- л- с- о-д- д-б-т- н-ш-о з- ј-с-и и п-т-? --------------------------------------------- Може ли се овде добити нешто за јести и пити? 0
M--- -i se ovde d-biti-n------- -e--- ---it-? M--- l- s- o--- d----- n---- z- j---- i p---- M-ž- l- s- o-d- d-b-t- n-š-o z- j-s-i i p-t-? --------------------------------------------- Može li se ovde dobiti nešto za jesti i piti?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? Д--л--би-те-ме ----- -р-бу-и-и у-7 час---? Д- л- б---- м- м---- п-------- у 7 ч------ Д- л- б-с-е м- м-л-м п-о-у-и-и у 7 ч-с-в-? ------------------------------------------ Да ли бисте ме молим пробудили у 7 часова? 0
Da -- ----e----molim-----u-ili-u --č-s-va? D- l- b---- m- m---- p-------- u 7 č------ D- l- b-s-e m- m-l-m p-o-u-i-i u 7 č-s-v-? ------------------------------------------ Da li biste me molim probudili u 7 časova?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!