ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   bg Във влака

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [трийсет и четири]

34 [triyset i chetiri]

Във влака

Vyv vlaka

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? Тов--ли е ------ -----р---? Т___ л_ е в_____ з_ Б______ Т-в- л- е в-а-ъ- з- Б-р-и-? --------------------------- Това ли е влакът за Берлин? 0
T-va-l- -e ---ky- -a B---in? T___ l_ y_ v_____ z_ B______ T-v- l- y- v-a-y- z- B-r-i-? ---------------------------- Tova li ye vlakyt za Berlin?
ਇਹ ਟ੍ਰੇਨ ਕਦੋਂ ਚਲਦੀ ਹੈ? Кога------- -ла---? К___ т_____ в______ К-г- т-ъ-в- в-а-ъ-? ------------------- Кога тръгва влакът? 0
Ko-a-tr-gva v---y-? K___ t_____ v______ K-g- t-y-v- v-a-y-? ------------------- Koga trygva vlakyt?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? Ко---п-и-т----вла-ъ--в--ер-ин? К___ п_______ в_____ в Б______ К-г- п-и-т-г- в-а-ъ- в Б-р-и-? ------------------------------ Кога пристига влакът в Берлин? 0
Kog---ris--ga v--k-t --Be-l-n? K___ p_______ v_____ v B______ K-g- p-i-t-g- v-a-y- v B-r-i-? ------------------------------ Koga pristiga vlakyt v Berlin?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? Из-ин---- м--е-ли-да-м--а? И________ м___ л_ д_ м____ И-в-н-т-, м-ж- л- д- м-н-? -------------------------- Извинете, може ли да мина? 0
I-vi----- --zhe--i--- ---a? I________ m____ l_ d_ m____ I-v-n-t-, m-z-e l- d- m-n-? --------------------------- Izvinete, mozhe li da mina?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। М-сля- ч--то-----мо------сто. М_____ ч_ т___ е м____ м_____ М-с-я- ч- т-в- е м-е-о м-с-о- ----------------------------- Мисля, че това е моето място. 0
M----a, c-e to-a--e-m---o-m--s-o. M______ c__ t___ y_ m____ m______ M-s-y-, c-e t-v- y- m-e-o m-a-t-. --------------------------------- Mislya, che tova ye moeto myasto.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। Ми---, ч-----и-е--а -ое-о-м---о. М_____ ч_ с_____ н_ м____ м_____ М-с-я- ч- с-д-т- н- м-е-о м-с-о- -------------------------------- Мисля, че седите на моето място. 0
Mi-l--,-c-- s------na-m-eto----st-. M______ c__ s_____ n_ m____ m______ M-s-y-, c-e s-d-t- n- m-e-o m-a-t-. ----------------------------------- Mislya, che sedite na moeto myasto.
ਸਲੀਪਰ ਕਿੱਥੇ ਹੈ? К--е е---ал-и-т--аго-? К___ е с_______ в_____ К-д- е с-а-н-я- в-г-н- ---------------------- Къде е спалният вагон? 0
K-de-y- --alni-a- -ag--? K___ y_ s________ v_____ K-d- y- s-a-n-y-t v-g-n- ------------------------ Kyde ye spalniyat vagon?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। С-а------ва-он-е-- ---я-------к-. С_______ в____ е в к___ н_ в_____ С-а-н-я- в-г-н е в к-а- н- в-а-а- --------------------------------- Спалният вагон е в края на влака. 0
Spaln--at-v--o- -- - kra-- -a---aka. S________ v____ y_ v k____ n_ v_____ S-a-n-y-t v-g-n y- v k-a-a n- v-a-a- ------------------------------------ Spalniyat vagon ye v kraya na vlaka.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। А -ъде --ва--н--е--о-ан--т?-- В -а--л---. А к___ е в_________________ – В н________ А к-д- е в-г-н-р-с-о-а-т-т- – В н-ч-л-т-. ----------------------------------------- А къде е вагон-ресторантът? – В началото. 0
A ky-e-y- v-g---r--tor-n--t?-- V-n--halo--. A k___ y_ v_________________ – V n_________ A k-d- y- v-g-n-r-s-o-a-t-t- – V n-c-a-o-o- ------------------------------------------- A kyde ye vagon-restorantyt? – V nachaloto.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? М----ли д- --я--о--? М___ л_ д_ с__ д____ М-ж- л- д- с-я д-л-? -------------------- Може ли да спя долу? 0
M---e----da --ya d-lu? M____ l_ d_ s___ d____ M-z-e l- d- s-y- d-l-? ---------------------- Mozhe li da spya dolu?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? Може--- да -пя-в-с-е-а--? М___ л_ д_ с__ в с_______ М-ж- л- д- с-я в с-е-а-а- ------------------------- Може ли да спя в средата? 0
M-zhe l--da sp-- v sre--t-? M____ l_ d_ s___ v s_______ M-z-e l- d- s-y- v s-e-a-a- --------------------------- Mozhe li da spya v sredata?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? Може л- д- --я----е? М___ л_ д_ с__ г____ М-ж- л- д- с-я г-р-? -------------------- Може ли да спя горе? 0
M-zh---i----------ore? M____ l_ d_ s___ g____ M-z-e l- d- s-y- g-r-? ---------------------- Mozhe li da spya gore?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? Кога-щ- --и--е- -раницат-? К___ щ_ с______ г_________ К-г- щ- с-и-н-м г-а-и-а-а- -------------------------- Кога ще стигнем границата? 0
Ko-- -h-he -t-g-----r-nitsa--? K___ s____ s______ g__________ K-g- s-c-e s-i-n-m g-a-i-s-t-? ------------------------------ Koga shche stignem granitsata?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? Колко--р---път-ва--т- до Б-р---? К____ т___ п_________ д_ Б______ К-л-о т-а- п-т-в-н-т- д- Б-р-и-? -------------------------------- Колко трае пътуването до Берлин? 0
K---- -rae p----ane-o -o B---in? K____ t___ p_________ d_ B______ K-l-o t-a- p-t-v-n-t- d- B-r-i-? -------------------------------- Kolko trae pytuvaneto do Berlin?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? В-------ма ли-закъ-нение? В_____ и__ л_ з__________ В-а-ъ- и-а л- з-к-с-е-и-? ------------------------- Влакът има ли закъснение? 0
V--kyt i---l---ak-s-e---? V_____ i__ l_ z__________ V-a-y- i-a l- z-k-s-e-i-? ------------------------- Vlakyt ima li zakysnenie?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? Има-е-ли не-о-за ч-----? И____ л_ н___ з_ ч______ И-а-е л- н-щ- з- ч-т-н-? ------------------------ Имате ли нещо за четене? 0
I---e--i----hc-o za--he-e--? I____ l_ n______ z_ c_______ I-a-e l- n-s-c-o z- c-e-e-e- ---------------------------- Imate li neshcho za chetene?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? Тук ---- л---а ---ку-и----о-з---д-не----иен-? Т__ м___ л_ д_ с_ к___ н___ з_ я____ и п_____ Т-к м-ж- л- д- с- к-п- н-щ- з- я-е-е и п-е-е- --------------------------------------------- Тук може ли да се купи нещо за ядене и пиене? 0
Tuk--oz-- -i-da s- --pi ne-hcho----y-de-e ----ene? T__ m____ l_ d_ s_ k___ n______ z_ y_____ i p_____ T-k m-z-e l- d- s- k-p- n-s-c-o z- y-d-n- i p-e-e- -------------------------------------------------- Tuk mozhe li da se kupi neshcho za yadene i piene?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? Би-т---- -е с---ди-и-----------а- м-ля? Б____ л_ м_ с_______ в 7___ ч____ м____ Б-х-е л- м- с-б-д-л- в 7-0- ч-с-, м-л-? --------------------------------------- Бихте ли ме събудили в 7.00 часа, моля? 0
B----e ---me sybud----v-7-----ha--,--o-ya? B_____ l_ m_ s_______ v 7___ c_____ m_____ B-k-t- l- m- s-b-d-l- v 7-0- c-a-a- m-l-a- ------------------------------------------ Bikhte li me sybudili v 7.00 chasa, molya?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!