ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   ka მატარებელში

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [ოცდათოთხმეტი]

34 [otsdatotkhmet\'i]

მატარებელში

[mat'arebelshi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? ეს--------ს მატარებ--ია? ე- ბ------- მ----------- ე- ბ-რ-ი-ი- მ-ტ-რ-ბ-ლ-ა- ------------------------ ეს ბერლინის მატარებელია? 0
e--ber--nis---t--re-eli-? e- b------- m------------ e- b-r-i-i- m-t-a-e-e-i-? ------------------------- es berlinis mat'arebelia?
ਇਹ ਟ੍ਰੇਨ ਕਦੋਂ ਚਲਦੀ ਹੈ? რ-დ-ს გ-დი- -ატ----ე--? რ---- გ---- მ---------- რ-დ-ს გ-დ-ს მ-ტ-რ-ბ-ლ-? ----------------------- როდის გადის მატარებელი? 0
r-dis gad-- ---'ar--eli? r---- g---- m----------- r-d-s g-d-s m-t-a-e-e-i- ------------------------ rodis gadis mat'arebeli?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? რ-დ-- ჩ---- მ-ტ--ებ--ი--ერლინ--? რ---- ჩ---- მ--------- ბ-------- რ-დ-ს ჩ-დ-ს მ-ტ-რ-ბ-ლ- ბ-რ-ი-შ-? -------------------------------- როდის ჩადის მატარებელი ბერლინში? 0
rod---c-a-----at'a--b----be-l---hi? r---- c----- m---------- b--------- r-d-s c-a-i- m-t-a-e-e-i b-r-i-s-i- ----------------------------------- rodis chadis mat'arebeli berlinshi?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? მ--ატ-ეთ, -ეიძ--ბ--გ-ვი-რ-? მ-------- შ------- გ------- მ-პ-ტ-ე-, შ-ი-ლ-ბ- გ-ვ-ა-ო- --------------------------- მაპატიეთ, შეიძლება გავიარო? 0
ma-'at-i-t,--he-d-leba-g-v----? m---------- s--------- g------- m-p-a-'-e-, s-e-d-l-b- g-v-a-o- ------------------------------- map'at'iet, sheidzleba gaviaro?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। მგონ---ე- ჩ-მი-----ლ-ა. მ----- ე- ჩ--- ა------- მ-ო-ი- ე- ჩ-მ- ა-გ-ლ-ა- ----------------------- მგონი, ეს ჩემი ადგილია. 0
m-on-, e- -h-mi--d-ili-. m----- e- c---- a------- m-o-i- e- c-e-i a-g-l-a- ------------------------ mgoni, es chemi adgilia.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। მგ--ი- -ქვე--ჩე-- ა-გილ-- -იხ--თ. მ----- თ---- ჩ--- ა------ ზ------ მ-ო-ი- თ-ვ-ნ ჩ-მ- ა-გ-ლ-ე ზ-ხ-რ-. --------------------------------- მგონი, თქვენ ჩემს ადგილზე ზიხართ. 0
m-on-,-t-ve- chem--------- zik-ar-. m----- t---- c---- a------ z------- m-o-i- t-v-n c-e-s a-g-l-e z-k-a-t- ----------------------------------- mgoni, tkven chems adgilze zikhart.
ਸਲੀਪਰ ਕਿੱਥੇ ਹੈ? ს-დ----ს საძ-ნ--ელი --გონ-? ს-- ა--- ს--------- ვ------ ს-დ ა-ი- ს-ძ-ნ-ბ-ლ- ვ-გ-ნ-? --------------------------- სად არის საძინებელი ვაგონი? 0
s-- ar-----d-----eli v-g-ni? s-- a--- s---------- v------ s-d a-i- s-d-i-e-e-i v-g-n-? ---------------------------- sad aris sadzinebeli vagoni?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। დას-ძ-ნებელ- ---ონი-მ----ე---- --ლ-შ-ა. დ----------- ვ----- მ--------- ბ------- დ-ს-ძ-ნ-ბ-ლ- ვ-გ-ნ- მ-ტ-რ-ბ-ი- ბ-ლ-შ-ა- --------------------------------------- დასაძინებელი ვაგონი მატარებლის ბოლოშია. 0
das--z-ne-------goni-m-t'--e-lis--o-----a. d------------ v----- m---------- b-------- d-s-d-i-e-e-i v-g-n- m-t-a-e-l-s b-l-s-i-. ------------------------------------------ dasadzinebeli vagoni mat'areblis boloshia.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। დ- ს-დ-ა-ი--სა-ა-ილო ვაგ-ნ-- – -ასა-ყი-ში. დ- ს-- ა--- ს------- ვ------ – დ---------- დ- ს-დ ა-ი- ს-ს-დ-ლ- ვ-გ-ნ-? – დ-ს-წ-ი-შ-. ------------------------------------------ და სად არის სასადილო ვაგონი? – დასაწყისში. 0
d--s---------asadi---v--oni- – -a--ts'qi-s--. d- s-- a--- s------- v------ – d------------- d- s-d a-i- s-s-d-l- v-g-n-? – d-s-t-'-i-s-i- --------------------------------------------- da sad aris sasadilo vagoni? – dasats'qisshi.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? შ---ლ-ბა-ქ---ო- და-----ო? შ------- ქ----- დ-------- შ-ი-ლ-ბ- ქ-ე-ო- დ-ვ-ძ-ნ-? ------------------------- შეიძლება ქვემოთ დავიძინო? 0
sheid--e-a k-e--t-da-i--i--? s--------- k----- d--------- s-e-d-l-b- k-e-o- d-v-d-i-o- ---------------------------- sheidzleba kvemot davidzino?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? შეიძლება შ------ავ--ი-ო? შ------- შ---- დ-------- შ-ი-ლ-ბ- შ-ა-ი დ-ვ-ძ-ნ-? ------------------------ შეიძლება შუაში დავიძინო? 0
s--idzleb--sh---h- --v---in-? s--------- s------ d--------- s-e-d-l-b- s-u-s-i d-v-d-i-o- ----------------------------- sheidzleba shuashi davidzino?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? შე--ლ--ა----ო--და----ნ-? შ------- ზ---- დ-------- შ-ი-ლ-ბ- ზ-მ-თ დ-ვ-ძ-ნ-? ------------------------ შეიძლება ზემოთ დავიძინო? 0
s-ei-z---- z-m-- da--d--no? s--------- z---- d--------- s-e-d-l-b- z-m-t d-v-d-i-o- --------------------------- sheidzleba zemot davidzino?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? როდი- -ივალ----ზღვართა-? რ---- მ----- ს---------- რ-დ-ს მ-ვ-ლ- ს-ზ-ვ-რ-ა-? ------------------------ როდის მივალთ საზღვართან? 0
r--i--miv----sa-gh-ar---? r---- m----- s----------- r-d-s m-v-l- s-z-h-a-t-n- ------------------------- rodis mivalt sazghvartan?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? რ-მდე---ა----რძ---ება-მ------ბ- ბ-----ა--ე? რ----- ხ--- გ-------- მ-------- ბ---------- რ-მ-ე- ხ-ნ- გ-ძ-ლ-ე-ა მ-ზ-ვ-ო-ა ბ-რ-ი-ა-დ-? ------------------------------------------- რამდენ ხანს გრძელდება მგზავრობა ბერლინამდე? 0
r-m--- k-a-- -r---l-e---mgzavrob--be-l----de? r----- k---- g--------- m-------- b---------- r-m-e- k-a-s g-d-e-d-b- m-z-v-o-a b-r-i-a-d-? --------------------------------------------- ramden khans grdzeldeba mgzavroba berlinamde?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? მ--------ი -გ-ი-ნ--ს? მ--------- ი--------- მ-ტ-რ-ბ-ლ- ი-ვ-ა-ე-ს- --------------------- მატარებელი იგვიანებს? 0
ma-'a----li---v-a----? m---------- i--------- m-t-a-e-e-i i-v-a-e-s- ---------------------- mat'arebeli igvianebs?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? გ-ქვთ -ამე-სა-ით--ვი? გ---- რ--- ს--------- გ-ქ-თ რ-მ- ს-კ-თ-ა-ი- --------------------- გაქვთ რამე საკითხავი? 0
g--vt---m--s-k'-tkh-vi? g---- r--- s----------- g-k-t r-m- s-k-i-k-a-i- ----------------------- gakvt rame sak'itkhavi?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? შ----ება-ა--რ-მ----ჭმელ-- -ნ-სა--ე-ი---ი--ა? შ------- ა- რ--- ს------- ა- ს------- ყ----- შ-ი-ლ-ბ- ა- რ-მ- ს-ჭ-ე-ი- ა- ს-ს-ე-ი- ყ-დ-ა- -------------------------------------------- შეიძლება აქ რამე საჭმელის ან სასმელის ყიდვა? 0
she-dzl-b---k----e s---'me-i--a--sasme-i- -i--a? s--------- a- r--- s--------- a- s------- q----- s-e-d-l-b- a- r-m- s-c-'-e-i- a- s-s-e-i- q-d-a- ------------------------------------------------ sheidzleba ak rame sach'melis an sasmelis qidva?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? შ-გ-ძ-ია- --0--სა-თ-ე -ა-ა-----თ? შ-------- 7--- ს----- გ---------- შ-გ-ძ-ი-თ 7-0- ს-ა-ზ- გ-მ-ღ-ი-ო-? --------------------------------- შეგიძლიათ 7.00 საათზე გამაღვიძოთ? 0
sh--i--------.0------z--ga-ag---dz-t? s---------- 7--- s----- g------------ s-e-i-z-i-t 7-0- s-a-z- g-m-g-v-d-o-? ------------------------------------- shegidzliat 7.00 saatze gamaghvidzot?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!