ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   mr रोजची कामे, खरेदी इत्यादी

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

५१ [एकावन्न]

51 [Ēkāvanna]

रोजची कामे, खरेदी इत्यादी

[rōjacī kāmē, kharēdī ityādī]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। मल- व-------- ज---- आ--. मला वाचनालयात जायचे आहे. 0
m--- v----------- j----- ā--. ma-- v----------- j----- ā--. malā vācanālayāta jāyacē āhē. m-l- v-c-n-l-y-t- j-y-c- ā-ē. ----------------------------.
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। मल- प----------- द------ ज---- आ--. मला पुस्तकांच्या दुकानात जायचे आहे. 0
M--- p-------̄c-- d------- j----- ā--. Ma-- p----------- d------- j----- ā--. Malā pustakān̄cyā dukānāta jāyacē āhē. M-l- p-s-a-ā-̄c-ā d-k-n-t- j-y-c- ā-ē. -------------̄-----------------------.
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। मल- क----------- व---------------------- स------ ज---- आ--. मला कोप-यावरच्या वृत्तपत्रविक्रेत्याच्या स्टॉलवर जायचे आहे. 0
M--- k----y-------- v-̥t------------------ s-------- j----- ā--. Ma-- k------------- v--------------------- s-------- j----- ā--. Malā kōpa-yāvaracyā vr̥ttapatravikrētyācyā sṭŏlavara jāyacē āhē. M-l- k-p--y-v-r-c-ā v-̥t-a-a-r-v-k-ē-y-c-ā s-ŏ-a-a-a j-y-c- ā-ē. ----------------------̥----------------------------------------.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। मल- ए- प----- घ------ आ--. मला एक पुस्तक घ्यायचे आहे. 0
M--- ē-- p------ g------- ā--. Ma-- ē-- p------ g------- ā--. Malā ēka pustaka ghyāyacē āhē. M-l- ē-a p-s-a-a g-y-y-c- ā-ē. -----------------------------.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। मल- ए- प----- ख---- क----- आ--. मला एक पुस्तक खरेदी करायचे आहे. 0
M--- ē-- p------ k------ k------- ā--. Ma-- ē-- p------ k------ k------- ā--. Malā ēka pustaka kharēdī karāyacē āhē. M-l- ē-a p-s-a-a k-a-ē-ī k-r-y-c- ā-ē. -------------------------------------.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। मल- ए- व-------- ख---- क----- आ--. मला एक वृत्तपत्र खरेदी करायचे आहे. 0
M--- ē-- v-̥t------- k------ k------- ā--. Ma-- ē-- v---------- k------ k------- ā--. Malā ēka vr̥ttapatra kharēdī karāyacē āhē. M-l- ē-a v-̥t-a-a-r- k-a-ē-ī k-r-y-c- ā-ē. -----------̥-----------------------------.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। मल- ए- प----- घ--------- व-------- ज---- आ--. मला एक पुस्तक घेण्यासाठी वाचनालयात जायचे आहे. 0
M--- ē-- p------ g---------- v----------- j----- ā--. Ma-- ē-- p------ g---------- v----------- j----- ā--. Malā ēka pustaka ghēṇyāsāṭhī vācanālayāta jāyacē āhē. M-l- ē-a p-s-a-a g-ē-y-s-ṭ-ī v-c-n-l-y-t- j-y-c- ā-ē. ----------------------------------------------------.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। मल- ए- प----- ख---- क--------- प----------- द------ ज---- आ--. मला एक पुस्तक खरेदी करण्यासाठी पुस्तकांच्या दुकानात जायचे आहे. 0
M--- ē-- p------ k------ k----------- p-------̄c-- d------- j----- ā--. Ma-- ē-- p------ k------ k----------- p----------- d------- j----- ā--. Malā ēka pustaka kharēdī karaṇyāsāṭhī pustakān̄cyā dukānāta jāyacē āhē. M-l- ē-a p-s-a-a k-a-ē-ī k-r-ṇ-ā-ā-h- p-s-a-ā-̄c-ā d-k-n-t- j-y-c- ā-ē. ----------------------------------------------̄-----------------------.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। मल- ए- व-------- ख---- क--------- क----------- स------ ज---- आ--. मला एक वृत्तपत्र खरेदी करण्यासाठी कोप-यावरच्या स्टॉलवर जायचे आहे. 0
M--- ē-- v-̥t------- k------ k----------- k----y-------- s-------- j----- ā--. Ma-- ē-- v---------- k------ k----------- k------------- s-------- j----- ā--. Malā ēka vr̥ttapatra kharēdī karaṇyāsāṭhī kōpa-yāvaracyā sṭŏlavara jāyacē āhē. M-l- ē-a v-̥t-a-a-r- k-a-ē-ī k-r-ṇ-ā-ā-h- k-p--y-v-r-c-ā s-ŏ-a-a-a j-y-c- ā-ē. -----------̥-----------------------------------------------------------------.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। मल- च---------- द------ ज---- आ--. मला चष्म्याच्या दुकानात जायचे आहे. 0
M--- c-------- d------- j----- ā--. Ma-- c-------- d------- j----- ā--. Malā caṣmyācyā dukānāta jāyacē āhē. M-l- c-ṣ-y-c-ā d-k-n-t- j-y-c- ā-ē. ----------------------------------.
ਮੈਂ ਬਜ਼ਾਰ ਜਾਣਾ ਹੈ। मल- स------------ ज---- आ--. मला सुपरमार्केटात जायचे आहे. 0
M--- s-------------- j----- ā--. Ma-- s-------------- j----- ā--. Malā suparamārkēṭāta jāyacē āhē. M-l- s-p-r-m-r-ē-ā-a j-y-c- ā-ē. -------------------------------.
ਮੈਂ ਬੇਕਰੀ ਤੇ ਜਾਣਾ ਹੈ। मल- ब----- ज---- आ--. मला बेकरीत जायचे आहे. 0
M--- b------- j----- ā--. Ma-- b------- j----- ā--. Malā bēkarīta jāyacē āhē. M-l- b-k-r-t- j-y-c- ā-ē. ------------------------.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। मल- क--- च---- ख---- क----- आ---. मला काही चष्मे खरेदी करायचे आहेत. 0
M--- k--- c---- k------ k------- ā----. Ma-- k--- c---- k------ k------- ā----. Malā kāhī caṣmē kharēdī karāyacē āhēta. M-l- k-h- c-ṣ-ē k-a-ē-ī k-r-y-c- ā-ē-a. --------------------------------------.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। मल- फ-- आ-- भ----- ख---- क------- आ---. मला फळे आणि भाज्या खरेदी करायच्या आहेत. 0
M--- p---- ā-- b----- k------ k-------- ā----. Ma-- p---- ā-- b----- k------ k-------- ā----. Malā phaḷē āṇi bhājyā kharēdī karāyacyā āhēta. M-l- p-a-ē ā-i b-ā-y- k-a-ē-ī k-r-y-c-ā ā-ē-a. ---------------------------------------------.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। मल- र-- आ-- प-- ख---- क----- आ---. मला रोल आणि पाव खरेदी करायचे आहेत. 0
M--- r--- ā-- p--- k------ k------- ā----. Ma-- r--- ā-- p--- k------ k------- ā----. Malā rōla āṇi pāva kharēdī karāyacē āhēta. M-l- r-l- ā-i p-v- k-a-ē-ī k-r-y-c- ā-ē-a. -----------------------------------------.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। मल- च---- ख---- क--------- च---------- द------ ज---- आ--. मला चष्मे खरेदी करण्यासाठी चष्म्याच्या दुकानात जायचे आहे. 0
M--- c---- k------ k----------- c-------- d------- j----- ā--. Ma-- c---- k------ k----------- c-------- d------- j----- ā--. Malā caṣmē kharēdī karaṇyāsāṭhī caṣmyācyā dukānāta jāyacē āhē. M-l- c-ṣ-ē k-a-ē-ī k-r-ṇ-ā-ā-h- c-ṣ-y-c-ā d-k-n-t- j-y-c- ā-ē. -------------------------------------------------------------.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। मल- फ-- आ-- भ----- ख---- क--------- स------------ ज---- आ--. मला फळे आणि भाज्या खरेदी करण्यासाठी सुपरमार्केटात जायचे आहे. 0
M--- p---- ā-- b----- k------ k----------- s-------------- j----- ā--. Ma-- p---- ā-- b----- k------ k----------- s-------------- j----- ā--. Malā phaḷē āṇi bhājyā kharēdī karaṇyāsāṭhī suparamārkēṭāta jāyacē āhē. M-l- p-a-ē ā-i b-ā-y- k-a-ē-ī k-r-ṇ-ā-ā-h- s-p-r-m-r-ē-ā-a j-y-c- ā-ē. ---------------------------------------------------------------------.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। मल- र-- आ-- प-- ख---- क--------- ब----- ज---- आ--. मला रोल आणि पाव खरेदी करण्यासाठी बेकरीत जायचे आहे. 0
M--- r--- ā-- p--- k------ k----------- b------- j----- ā--. Ma-- r--- ā-- p--- k------ k----------- b------- j----- ā--. Malā rōla āṇi pāva kharēdī karaṇyāsāṭhī bēkarīta jāyacē āhē. M-l- r-l- ā-i p-v- k-a-ē-ī k-r-ṇ-ā-ā-h- b-k-r-t- j-y-c- ā-ē. -----------------------------------------------------------.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।