ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   mk Набавки

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [педесет и еден]

51 [pyedyesyet i yedyen]

Набавки

[Nabavki]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। Сак---д- о-а---о-б--л-оте---а. Сакам да одам во библиотеката. С-к-м д- о-а- в- б-б-и-т-к-т-. ------------------------------ Сакам да одам во библиотеката. 0
Sa-a---a--d-- v--bibli-t-e--t-. Sakam da odam vo bibliotyekata. S-k-m d- o-a- v- b-b-i-t-e-a-a- ------------------------------- Sakam da odam vo bibliotyekata.
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। С--а--да ---м--о----ж-рн---т-. Сакам да одам во книжарницата. С-к-м д- о-а- в- к-и-а-н-ц-т-. ------------------------------ Сакам да одам во книжарницата. 0
Sa--m-da --am vo-kni--rn-----a. Sakam da odam vo kniʐarnitzata. S-k-m d- o-a- v- k-i-a-n-t-a-a- ------------------------------- Sakam da odam vo kniʐarnitzata.
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। С--а- д--------о -ра--к--а. Сакам да одам до трафиката. С-к-м д- о-а- д- т-а-и-а-а- --------------------------- Сакам да одам до трафиката. 0
S---m -a-o-a--d---r--ika-a. Sakam da odam do trafikata. S-k-m d- o-a- d- t-a-i-a-a- --------------------------- Sakam da odam do trafikata.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। Са-а--да---н--м----д---кни--. Сакам да изнајмам една книга. С-к-м д- и-н-ј-а- е-н- к-и-а- ----------------------------- Сакам да изнајмам една книга. 0
Sa--m----i-na-mam yed-a---igua. Sakam da iznaјmam yedna knigua. S-k-m d- i-n-ј-a- y-d-a k-i-u-. ------------------------------- Sakam da iznaјmam yedna knigua.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। Сака- д--к-п-м--дн- к-и-а. Сакам да купам една книга. С-к-м д- к-п-м е-н- к-и-а- -------------------------- Сакам да купам една книга. 0
S---m-d--k--p-- --d---k---ua. Sakam da koopam yedna knigua. S-k-m d- k-o-a- y-d-a k-i-u-. ----------------------------- Sakam da koopam yedna knigua.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Са-ам д- к-п-- ед-- ------. Сакам да купам еден весник. С-к-м д- к-п-м е-е- в-с-и-. --------------------------- Сакам да купам еден весник. 0
S-k-m da---o-a- --dye--vye---k. Sakam da koopam yedyen vyesnik. S-k-m d- k-o-a- y-d-e- v-e-n-k- ------------------------------- Sakam da koopam yedyen vyesnik.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। С--ам д--од-м-в--------те-ата--з---------ј-ам една -ни--. Сакам да одам во библиотеката, за да изнајмам една книга. С-к-м д- о-а- в- б-б-и-т-к-т-, з- д- и-н-ј-а- е-н- к-и-а- --------------------------------------------------------- Сакам да одам во библиотеката, за да изнајмам една книга. 0
Sa-a- -a oda- vo bi------ekata---- d---znaјma- -edna knigu-. Sakam da odam vo bibliotyekata, za da iznaјmam yedna knigua. S-k-m d- o-a- v- b-b-i-t-e-a-a- z- d- i-n-ј-a- y-d-a k-i-u-. ------------------------------------------------------------ Sakam da odam vo bibliotyekata, za da iznaјmam yedna knigua.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Са--- да од-м -о-кн-ж--ни-ат---з- -а----ам--д------г-. Сакам да одам во книжарницата, за да купам една книга. С-к-м д- о-а- в- к-и-а-н-ц-т-, з- д- к-п-м е-н- к-и-а- ------------------------------------------------------ Сакам да одам во книжарницата, за да купам една книга. 0
Sa-a---a o-am -- ----a----z-----za -a k---------n---n--ua. Sakam da odam vo kniʐarnitzata, za da koopam yedna knigua. S-k-m d- o-a- v- k-i-a-n-t-a-a- z- d- k-o-a- y-d-a k-i-u-. ---------------------------------------------------------- Sakam da odam vo kniʐarnitzata, za da koopam yedna knigua.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। Сака- да ---м-д------и---а, -а д- к---м е-е- ---ник. Сакам да одам до трафиката, за да купам еден весник. С-к-м д- о-а- д- т-а-и-а-а- з- д- к-п-м е-е- в-с-и-. ---------------------------------------------------- Сакам да одам до трафиката, за да купам еден весник. 0
S-ka- -a----- d- -r--i-a-a,--- da -oo----yed-------snik. Sakam da odam do trafikata, za da koopam yedyen vyesnik. S-k-m d- o-a- d- t-a-i-a-a- z- d- k-o-a- y-d-e- v-e-n-k- -------------------------------------------------------- Sakam da odam do trafikata, za da koopam yedyen vyesnik.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। С-кам-д- -дам -ај---т---ро-. Сакам да одам кај оптичарот. С-к-м д- о-а- к-ј о-т-ч-р-т- ---------------------------- Сакам да одам кај оптичарот. 0
Sa--- -a -d---kaј o---ch-r-t. Sakam da odam kaј opticharot. S-k-m d- o-a- k-ј o-t-c-a-o-. ----------------------------- Sakam da odam kaј opticharot.
ਮੈਂ ਬਜ਼ਾਰ ਜਾਣਾ ਹੈ। Сак-- д----а- -- с---рма------. Сакам да одам во супермаркетот. С-к-м д- о-а- в- с-п-р-а-к-т-т- ------------------------------- Сакам да одам во супермаркетот. 0
S--am -a -da------oop---ma--y-t-t. Sakam da odam vo soopyermarkyetot. S-k-m d- o-a- v- s-o-y-r-a-k-e-o-. ---------------------------------- Sakam da odam vo soopyermarkyetot.
ਮੈਂ ਬੇਕਰੀ ਤੇ ਜਾਣਾ ਹੈ। С-кам -- ---м к-ј ----ро-. Сакам да одам кај пекарот. С-к-м д- о-а- к-ј п-к-р-т- -------------------------- Сакам да одам кај пекарот. 0
Saka---a-o-a----- py----ot. Sakam da odam kaј pyekarot. S-k-m d- o-a- k-ј p-e-a-o-. --------------------------- Sakam da odam kaј pyekarot.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। С-к-м -----п---оч-л-. Сакам да купам очила. С-к-м д- к-п-м о-и-а- --------------------- Сакам да купам очила. 0
Sa--m -a-koo-a--ochil-. Sakam da koopam ochila. S-k-m d- k-o-a- o-h-l-. ----------------------- Sakam da koopam ochila.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Са-а---а ку-ам--в--је - -ел--чук. Сакам да купам овошје и зеленчук. С-к-м д- к-п-м о-о-ј- и з-л-н-у-. --------------------------------- Сакам да купам овошје и зеленчук. 0
Sak-m--- koop-m--v--h--- i zy-l-encho--. Sakam da koopam ovoshјye i zyelyenchook. S-k-m d- k-o-a- o-o-h-y- i z-e-y-n-h-o-. ---------------------------------------- Sakam da koopam ovoshјye i zyelyenchook.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Сакам -- --па- л--чи---- ле-. Сакам да купам лепчиња и леб. С-к-м д- к-п-м л-п-и-а и л-б- ----------------------------- Сакам да купам лепчиња и леб. 0
S---m d- k--p-m --e--hiњ--i -yeb. Sakam da koopam lyepchiњa i lyeb. S-k-m d- k-o-a- l-e-c-i-a i l-e-. --------------------------------- Sakam da koopam lyepchiњa i lyeb.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। С--ам д- о-----а- ----ч-ро-,--а -а--у-а- -ч--а. Сакам да одам кај оптичарот, за да купам очила. С-к-м д- о-а- к-ј о-т-ч-р-т- з- д- к-п-м о-и-а- ----------------------------------------------- Сакам да одам кај оптичарот, за да купам очила. 0
S-k----- ---- ka--o----h--ot, za-----oo-am -chil-. Sakam da odam kaј opticharot, za da koopam ochila. S-k-m d- o-a- k-ј o-t-c-a-o-, z- d- k-o-a- o-h-l-. -------------------------------------------------- Sakam da odam kaј opticharot, za da koopam ochila.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। С-к-м-д----ам-в- с----марке-о-,--а да -у-ам -во-ј--- з-ленч--. Сакам да одам во супермаркетот, за да купам овошје и зеленчук. С-к-м д- о-а- в- с-п-р-а-к-т-т- з- д- к-п-м о-о-ј- и з-л-н-у-. -------------------------------------------------------------- Сакам да одам во супермаркетот, за да купам овошје и зеленчук. 0
S-k-m da--da- -o -oop---mar-yeto------da ---pam---o-h----i---ely-n--o-k. Sakam da odam vo soopyermarkyetot, za da koopam ovoshјye i zyelyenchook. S-k-m d- o-a- v- s-o-y-r-a-k-e-o-, z- d- k-o-a- o-o-h-y- i z-e-y-n-h-o-. ------------------------------------------------------------------------ Sakam da odam vo soopyermarkyetot, za da koopam ovoshјye i zyelyenchook.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। Сака- -а-од-м-кај-пе-арот, -- -- к---- -епчиња --л-б. Сакам да одам кај пекарот, за да купам лепчиња и леб. С-к-м д- о-а- к-ј п-к-р-т- з- д- к-п-м л-п-и-а и л-б- ----------------------------------------------------- Сакам да одам кај пекарот, за да купам лепчиња и леб. 0
S-k----- od-m-ka--pye-ar-t- za -- -o-p-m lye--hiњ-----yeb. Sakam da odam kaј pyekarot, za da koopam lyepchiњa i lyeb. S-k-m d- o-a- k-ј p-e-a-o-, z- d- k-o-a- l-e-c-i-a i l-e-. ---------------------------------------------------------- Sakam da odam kaј pyekarot, za da koopam lyepchiњa i lyeb.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।