ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   mr एखादी गोष्ट अनिवार्यपणे करण्यास भाग पडणे

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

७२ [बहात्तर]

72 [Bahāttara]

एखादी गोष्ट अनिवार्यपणे करण्यास भाग पडणे

[ēkhādī gōṣṭa anivāryapaṇē karaṇyāsa bhāga paḍaṇē]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਜ਼ਰੂਰੀ ਗੱਲਾਂ ए---- गोष----र---- ला-णे ए---- ग---- क----- ल---- ए-ा-ी ग-ष-ट क-ा-ी- ल-ग-े ------------------------ एखादी गोष्ट करावीच लागणे 0
ē--ā-ī gōṣ-a --r-v-------aṇē ē----- g---- k------- l----- ē-h-d- g-ṣ-a k-r-v-c- l-g-ṇ- ---------------------------- ēkhādī gōṣṭa karāvīca lāgaṇē
ਮੈਂ ਚਿੱਠੀ ਭੇਜਣੀ ਹੈ। म-- ह- प-्र-प-ठ-िल-च -ाहिज-. म-- ह- प--- प------- प------ म-ा ह- प-्- प-ठ-ि-े- प-ह-ज-. ---------------------------- मला हे पत्र पाठविलेच पाहिजे. 0
m-lā h- p-tra p-ṭhav-lē-a-p-hi-ē. m--- h- p---- p---------- p------ m-l- h- p-t-a p-ṭ-a-i-ē-a p-h-j-. --------------------------------- malā hē patra pāṭhavilēca pāhijē.
ਮੈਂ ਹੋਟਲ ਨੂੰ ਪੈਸੇ ਦੇਣੇ ਹਨ। म-ा ह--ेलच- बी---------ाह---. म-- ह------ ब-- द---- प------ म-ा ह-ट-ल-े ब-ल द-ल-च प-ह-ज-. ----------------------------- मला हॉटेलचे बील दिलेच पाहिजे. 0
Mal- h---la-ē-bī-a --lēca -----ē. M--- h------- b--- d----- p------ M-l- h-ṭ-l-c- b-l- d-l-c- p-h-j-. --------------------------------- Malā hŏṭēlacē bīla dilēca pāhijē.
ਤੂੰ ਜਲਦੀ ਜਾਗਣਾ ਹੈ। तू-लवकर-उ--े ---िजे. त- ल--- उ--- प------ त- ल-क- उ-ल- प-ह-ज-. -------------------- तू लवकर उठले पाहिजे. 0
Tū la---a-a -ṭh-lē-p-h--ē. T- l------- u----- p------ T- l-v-k-r- u-h-l- p-h-j-. -------------------------- Tū lavakara uṭhalē pāhijē.
ਤੂੰ ਬਹੁਤ ਕੰਮ ਕਰਨਾ ਹੈ। त--ख-प --म केल- प-ह-जे. त- ख-- क-- क--- प------ त- ख-प क-म क-ल- प-ह-ज-. ----------------------- तू खूप काम केले पाहिजे. 0
T- ----- -ā---k--ē-pā-i-ē. T- k---- k--- k--- p------ T- k-ū-a k-m- k-l- p-h-j-. -------------------------- Tū khūpa kāma kēlē pāhijē.
ਤੂੰ ਸਮੇਂ ਤੇ ਜਾਣਾ ਹੈ। त- वक----- अस-े प-ह----. त- व------ अ--- प------- त- व-्-श-र अ-ल- प-ह-ज-स- ------------------------ तू वक्तशीर असले पाहिजेस. 0
Tū-vakta---- -salē p-hijē-a. T- v-------- a---- p-------- T- v-k-a-ī-a a-a-ē p-h-j-s-. ---------------------------- Tū vaktaśīra asalē pāhijēsa.
ਉਸਨੇ ਪੈਟਰੋਲ ਲੈਣਾ ਹੈ। त्---े -ॅस --ल---ाहिज-. त----- ग-- भ--- प------ त-य-न- ग-स भ-ल- प-ह-ज-. ----------------------- त्याने गॅस भरला पाहिजे. 0
Ty-n---ĕs----a-a---p-hij-. T---- g--- b------ p------ T-ā-ē g-s- b-a-a-ā p-h-j-. -------------------------- Tyānē gĕsa bharalā pāhijē.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। त----े क-- द-रुस-त---ली ---िजे. त----- क-- द------ क--- प------ त-य-न- क-र द-र-स-त क-ल- प-ह-ज-. ------------------------------- त्याने कार दुरुस्त केली पाहिजे. 0
T---- ---- -urust---ēl--p--i-ē. T---- k--- d------ k--- p------ T-ā-ē k-r- d-r-s-a k-l- p-h-j-. ------------------------------- Tyānē kāra durusta kēlī pāhijē.
ਉਸਨੇ ਆਪਣੀ ਗੱਡੀ ਧਵਾਉਣੀ ਹੈ। त-याने क-र --त---पा---े. त----- क-- ध---- प------ त-य-न- क-र ध-त-ी प-ह-ज-. ------------------------ त्याने कार धुतली पाहिजे. 0
Ty--- ---a dh---l---āh-jē. T---- k--- d------ p------ T-ā-ē k-r- d-u-a-ī p-h-j-. -------------------------- Tyānē kāra dhutalī pāhijē.
ਉਸਨੇ ਖਰੀਦਦਾਰੀ ਕਰਨੀ ਹੈ। ति---खर--- क--ी----ि--. त--- ख---- क--- प------ त-न- ख-े-ी क-ल- प-ह-ज-. ----------------------- तिने खरेदी केली पाहिजे. 0
T-n- --arē-ī-kēl- ---ijē. T--- k------ k--- p------ T-n- k-a-ē-ī k-l- p-h-j-. ------------------------- Tinē kharēdī kēlī pāhijē.
ਉਸਨੇ ਘਰ ਸਾਫ ਕਰਨਾ ਹੈ। त-ने------- --ल----ह-जे. त--- घ- स-- क--- प------ त-न- घ- स-फ क-ल- प-ह-ज-. ------------------------ तिने घर साफ केले पाहिजे. 0
T--ē ----a s-p-a ---ē p--ij-. T--- g---- s---- k--- p------ T-n- g-a-a s-p-a k-l- p-h-j-. ----------------------------- Tinē ghara sāpha kēlē pāhijē.
ਉਸਨੇ ਕੱਪੜੇ ਧੋਣੇ ਹਨ। तिन---पडे ---ले प------. त--- क--- ध---- प------- त-न- क-ड- ध-त-े प-ह-ज-त- ------------------------ तिने कपडे धुतले पाहिजेत. 0
T--ē kap--ē-----a-ē pā-ij-t-. T--- k----- d------ p-------- T-n- k-p-ḍ- d-u-a-ē p-h-j-t-. ----------------------------- Tinē kapaḍē dhutalē pāhijēta.
ਅਸੀਂ ਤੁਰੰਤ ਸਕੂਲ ਜਾਣਾ ਹੈ। आम्ह--ल----श-ळेत गे-े -ाहि--. आ---- ल--- श---- ग--- प------ आ-्-ी ल-े- श-ळ-त ग-ल- प-ह-ज-. ----------------------------- आम्ही लगेच शाळेत गेले पाहिजे. 0
Ā-h- l--ēc- ś-ḷ--a -ē-ē pāh-j-. Ā--- l----- ś----- g--- p------ Ā-h- l-g-c- ś-ḷ-t- g-l- p-h-j-. ------------------------------- Āmhī lagēca śāḷēta gēlē pāhijē.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। आम्ह- लगे- --मा-ा-गेल--पाहि-े. आ---- ल--- क----- ग--- प------ आ-्-ी ल-े- क-म-ल- ग-ल- प-ह-ज-. ------------------------------ आम्ही लगेच कामाला गेले पाहिजे. 0
Ā--- -agēca -ā---ā-gē-ē-p---j-. Ā--- l----- k----- g--- p------ Ā-h- l-g-c- k-m-l- g-l- p-h-j-. ------------------------------- Āmhī lagēca kāmālā gēlē pāhijē.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। आम्-ी------डॉ-्टर-----ेले---ह---. आ---- ल--- ड-------- ग--- प------ आ-्-ी ल-े- ड-क-ट-क-े ग-ल- प-ह-ज-. --------------------------------- आम्ही लगेच डॉक्टरकडे गेले पाहिजे. 0
Ā----la-ēc- -----r-k-ḍē---lē pāhi--. Ā--- l----- ḍ---------- g--- p------ Ā-h- l-g-c- ḍ-k-a-a-a-ē g-l- p-h-j-. ------------------------------------ Āmhī lagēca ḍŏkṭarakaḍē gēlē pāhijē.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। तू--स-ी-वाट --ित----ा-िज-. त- ब--- व-- ब----- प------ त- ब-च- व-ट ब-ि-ल- प-ह-ज-. -------------------------- तू बसची वाट बघितली पाहिजे. 0
Tū -asa-ī v--a---g----l---ā-ij-. T- b----- v--- b-------- p------ T- b-s-c- v-ṭ- b-g-i-a-ī p-h-j-. -------------------------------- Tū basacī vāṭa baghitalī pāhijē.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। त--ट्-े-ची -ा- ब-ि-ल- पाहि--. त- ट------ व-- ब----- प------ त- ट-र-न-ी व-ट ब-ि-ल- प-ह-ज-. ----------------------------- तू ट्रेनची वाट बघितली पाहिजे. 0
T- -r---cī vā-a---g-ital--pā--jē. T- ṭ------ v--- b-------- p------ T- ṭ-ē-a-ī v-ṭ- b-g-i-a-ī p-h-j-. --------------------------------- Tū ṭrēnacī vāṭa baghitalī pāhijē.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। त----क्सी------ ब--त-ी --हि-े. त- ट------- व-- ब----- प------ त- ट-क-स-च- व-ट ब-ि-ल- प-ह-ज-. ------------------------------ तू टॅक्सीची वाट बघितली पाहिजे. 0
T--ṭ--s--- vāṭ- bagh--alī--āhij-. T- ṭ------ v--- b-------- p------ T- ṭ-k-ī-ī v-ṭ- b-g-i-a-ī p-h-j-. --------------------------------- Tū ṭĕksīcī vāṭa baghitalī pāhijē.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...