ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   bg трябва да направя нещо

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [седемдесет и две]

72 [sedemdeset i dve]

трябва да направя нещо

[tryabva da napravya neshcho]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਜ਼ਰੂਰੀ ਗੱਲਾਂ Тр--ва Т----- Т-я-в- ------ Трябва 0
T---bva T------ T-y-b-a ------- Tryabva
ਮੈਂ ਚਿੱਠੀ ਭੇਜਣੀ ਹੈ। Тря--- да--з--атя -------. Т----- д- и------ п------- Т-я-в- д- и-п-а-я п-с-о-о- -------------------------- Трябва да изпратя писмото. 0
Tryab-a -- -zp--ty---ism---. T------ d- i------- p------- T-y-b-a d- i-p-a-y- p-s-o-o- ---------------------------- Tryabva da izpratya pismoto.
ਮੈਂ ਹੋਟਲ ਨੂੰ ਪੈਸੇ ਦੇਣੇ ਹਨ। Тря----д--пл-т-----е-а. Т----- д- п---- х------ Т-я-в- д- п-а-я х-т-л-. ----------------------- Трябва да платя хотела. 0
Tr----a--- ---tya -h-t--a. T------ d- p----- k------- T-y-b-a d- p-a-y- k-o-e-a- -------------------------- Tryabva da platya khotela.
ਤੂੰ ਜਲਦੀ ਜਾਗਣਾ ਹੈ। Тр-б----- -----ш-ран-. Т----- д- с----- р---- Т-я-в- д- с-а-е- р-н-. ---------------------- Трябва да станеш рано. 0
Tryab------st--e-h -ano. T------ d- s------ r---- T-y-b-a d- s-a-e-h r-n-. ------------------------ Tryabva da stanesh rano.
ਤੂੰ ਬਹੁਤ ਕੰਮ ਕਰਨਾ ਹੈ। Т-я-----а-работи---н---. Т----- д- р------ м----- Т-я-в- д- р-б-т-ш м-о-о- ------------------------ Трябва да работиш много. 0
Try-b-a ---ra--ti-----o-o. T------ d- r------- m----- T-y-b-a d- r-b-t-s- m-o-o- -------------------------- Tryabva da rabotish mnogo.
ਤੂੰ ਸਮੇਂ ਤੇ ਜਾਣਾ ਹੈ। Тр-бва -- -и--о--н. Т----- д- с- т----- Т-я-в- д- с- т-ч-н- ------------------- Трябва да си точен. 0
T-yabva -- -- -och-n. T------ d- s- t------ T-y-b-a d- s- t-c-e-. --------------------- Tryabva da si tochen.
ਉਸਨੇ ਪੈਟਰੋਲ ਲੈਣਾ ਹੈ। Т-й т-я-в- -- --ре----ол-та. Т-- т----- д- з----- к------ Т-й т-я-в- д- з-р-д- к-л-т-. ---------------------------- Той трябва да зареди колата. 0
To- -r---v- -a-zaredi --l---. T-- t------ d- z----- k------ T-y t-y-b-a d- z-r-d- k-l-t-. ----------------------------- Toy tryabva da zaredi kolata.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। Той т---ва да---п--в---о-а-а. Т-- т----- д- п------ к------ Т-й т-я-в- д- п-п-а-и к-л-т-. ----------------------------- Той трябва да поправи колата. 0
To- t---bv- d- ---rav--ko----. T-- t------ d- p------ k------ T-y t-y-b-a d- p-p-a-i k-l-t-. ------------------------------ Toy tryabva da popravi kolata.
ਉਸਨੇ ਆਪਣੀ ਗੱਡੀ ਧਵਾਉਣੀ ਹੈ। Т---тряб-- д--и-м-е кол-т-. Т-- т----- д- и---- к------ Т-й т-я-в- д- и-м-е к-л-т-. --------------------------- Той трябва да измие колата. 0
T-- tr-ab---d---zm-- ---a-a. T-- t------ d- i---- k------ T-y t-y-b-a d- i-m-e k-l-t-. ---------------------------- Toy tryabva da izmie kolata.
ਉਸਨੇ ਖਰੀਦਦਾਰੀ ਕਰਨੀ ਹੈ। Т--тря-ва -- п-за-у-а. Т- т----- д- п-------- Т- т-я-в- д- п-з-р-в-. ---------------------- Тя трябва да пазарува. 0
T---t----v- -a -a--ruva. T-- t------ d- p-------- T-a t-y-b-a d- p-z-r-v-. ------------------------ Tya tryabva da pazaruva.
ਉਸਨੇ ਘਰ ਸਾਫ ਕਰਨਾ ਹੈ। Тя-т-яб-- д----ч-----ж-----то. Т- т----- д- и------ ж-------- Т- т-я-в- д- и-ч-с-и ж-л-щ-т-. ------------------------------ Тя трябва да изчисти жилището. 0
Tya-t-ya-va--- izchi-t- zhilis--heto. T-- t------ d- i------- z------------ T-a t-y-b-a d- i-c-i-t- z-i-i-h-h-t-. ------------------------------------- Tya tryabva da izchisti zhilishcheto.
ਉਸਨੇ ਕੱਪੜੇ ਧੋਣੇ ਹਨ। Тя ---б---д- -зпере -------. Т- т----- д- и----- п------- Т- т-я-в- д- и-п-р- п-а-е-о- ---------------------------- Тя трябва да изпере прането. 0
Ty- --yabva da-izpere-pr-ne-o. T-- t------ d- i----- p------- T-a t-y-b-a d- i-p-r- p-a-e-o- ------------------------------ Tya tryabva da izpere praneto.
ਅਸੀਂ ਤੁਰੰਤ ਸਕੂਲ ਜਾਣਾ ਹੈ। Н-----яб-- да-т--г-аме-в-днага--- училище. Н-- т----- д- т------- в------ з- у------- Н-е т-я-в- д- т-ъ-в-м- в-д-а-а з- у-и-и-е- ------------------------------------------ Ние трябва да тръгваме веднага за училище. 0
N-e t-ya--- d----yg-a-e vednag--z- -c-il-sh-he. N-- t------ d- t------- v------ z- u----------- N-e t-y-b-a d- t-y-v-m- v-d-a-a z- u-h-l-s-c-e- ----------------------------------------------- Nie tryabva da trygvame vednaga za uchilishche.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। Ние-т---в- д- -ръ-в-м---ед---а--- -а-ота. Н-- т----- д- т------- в------ з- р------ Н-е т-я-в- д- т-ъ-в-м- в-д-а-а з- р-б-т-. ----------------------------------------- Ние трябва да тръгваме веднага за работа. 0
Ni-------va -a t--g-ame ved----------b--a. N-- t------ d- t------- v------ z- r------ N-e t-y-b-a d- t-y-v-m- v-d-a-a z- r-b-t-. ------------------------------------------ Nie tryabva da trygvame vednaga za rabota.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। Ни- т---ва-д- от--е--в--на-а н- --кар. Н-- т----- д- о----- в------ н- л----- Н-е т-я-в- д- о-и-е- в-д-а-а н- л-к-р- -------------------------------------- Ние трябва да отидем веднага на лекар. 0
N-e -r-a-v--d----idem--e-na-a -a---k-r. N-- t------ d- o----- v------ n- l----- N-e t-y-b-a d- o-i-e- v-d-a-a n- l-k-r- --------------------------------------- Nie tryabva da otidem vednaga na lekar.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। Вие -ря-ва-д- -а-а---авто-ус-. В-- т----- д- ч----- а-------- В-е т-я-в- д- ч-к-т- а-т-б-с-. ------------------------------ Вие трябва да чакате автобуса. 0
V-e t---b-- d--ch----- -v---us-. V-- t------ d- c------ a-------- V-e t-y-b-a d- c-a-a-e a-t-b-s-. -------------------------------- Vie tryabva da chakate avtobusa.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। В-е-т-я----да чакат---лак-. В-- т----- д- ч----- в----- В-е т-я-в- д- ч-к-т- в-а-а- --------------------------- Вие трябва да чакате влака. 0
V---t--a---------ak-te-----a. V-- t------ d- c------ v----- V-e t-y-b-a d- c-a-a-e v-a-a- ----------------------------- Vie tryabva da chakate vlaka.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। В-е-тря--- да ча---е--ак-ит-. В-- т----- д- ч----- т------- В-е т-я-в- д- ч-к-т- т-к-и-о- ----------------------------- Вие трябва да чакате таксито. 0
Vie try---a-da--h---te-----it-. V-- t------ d- c------ t------- V-e t-y-b-a d- c-a-a-e t-k-i-o- ------------------------------- Vie tryabva da chakate taksito.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...