ਪ੍ਹੈਰਾ ਕਿਤਾਬ

ਜ਼ਰੂਰੀ ਕੰਮ   »   የሆነ ነገር ለማድረግ / ማድረግ አለበት

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [ሰባ ሁለት]

72 [ሰባ ሁለት]

+

የሆነ ነገር ለማድረግ / ማድረግ አለበት

[የሆነ ነገር ለመስራት (አስገዳጅ)]

ਤੁਸੀਂ ਟੈਕਸਟ ਨੂੰ ਦੇਖਣ ਲਈ ਹਰੇਕ ਖਾਲੀ ’ਤੇ ਕਲਿੱਕ ਕਰ ਸਕਦੇ ਹੋ ਜਾਂ:   

ਪੰਜਾਬੀ ਅਮਹਾਰਿਕ ਖੇਡੋ ਹੋਰ
ਜ਼ਰੂਰੀ ਗੱਲਾਂ መሆ- ወ-- መ--- ያ--ት መሆን ወይም መደረግ ያለበት 0
የሆ- ነ-- ለ---- (አ----) የሆነ ነገር ለመስራት (አስገዳጅ)
+
ਮੈਂ ਚਿੱਠੀ ਭੇਜਣੀ ਹੈ। ፖስ--- መ-- አ---። ፖስታውን መላክ አለብኝ። 0
መሆ- ወ-- መ--- ያ--ት መሆን ወይም መደረግ ያለበት
+
ਮੈਂ ਹੋਟਲ ਨੂੰ ਪੈਸੇ ਦੇਣੇ ਹਨ। ሆቴ- መ--- አ---። ሆቴል መክፈል አለብኝ። 0
መሆ- ወ-- መ--- ያ--ት መሆን ወይም መደረግ ያለበት
+
     
ਤੂੰ ਜਲਦੀ ਜਾਗਣਾ ਹੈ। በጠ-- መ--- አ---/ሽ። በጠዋት መነሳት አለብህ/ሽ። 0
ፖስ--- መ-- አ---። ፖስታውን መላክ አለብኝ።
+
ਤੂੰ ਬਹੁਤ ਕੰਮ ਕਰਨਾ ਹੈ। ብዙ መ--- አ---/ሽ። ብዙ መስራት አለብህ/ሽ። 0
ፖስ--- መ-- አ---። ፖስታውን መላክ አለብኝ።
+
ਤੂੰ ਸਮੇਂ ਤੇ ਜਾਣਾ ਹੈ। በሰ-- መ--- አ---/ሽ። በሰኣቱ መገኘት አለብህ/ሽ። 0
ሆቴ- መ--- አ---። ሆቴል መክፈል አለብኝ።
+
     
ਉਸਨੇ ਪੈਟਰੋਲ ਲੈਣਾ ਹੈ। እሱ ነ-- መ--- አ---። እሱ ነዳጅ መሙላት አለበት። 0
ሆቴ- መ--- አ---። ሆቴል መክፈል አለብኝ።
+
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। እሱ መ---- መ--- አ---። እሱ መኪናውን መጠገን አለበት። 0
በጠ-- መ--- አ---/ሽ። በጠዋት መነሳት አለብህ/ሽ።
+
ਉਸਨੇ ਆਪਣੀ ਗੱਡੀ ਧਵਾਉਣੀ ਹੈ। እሱ መ---- ማ-- አ---። እሱ መኪናውን ማጠብ አለበት። 0
በጠ-- መ--- አ---/ሽ። በጠዋት መነሳት አለብህ/ሽ።
+
     
ਉਸਨੇ ਖਰੀਦਦਾਰੀ ਕਰਨੀ ਹੈ। እሷ ገ-- መ---- አ---። እሷ ገበያ መገብየት አለባት። 0
ብዙ መ--- አ---/ሽ። ብዙ መስራት አለብህ/ሽ።
+
ਉਸਨੇ ਘਰ ਸਾਫ ਕਰਨਾ ਹੈ। እሷ መ----- ማ--- አ---። እሷ መኖሪያውን ማፅዳት አለባት። 0
ብዙ መ--- አ---/ሽ። ብዙ መስራት አለብህ/ሽ።
+
ਉਸਨੇ ਕੱਪੜੇ ਧੋਣੇ ਹਨ। እሷ ል---- ማ-- አ---። እሷ ልብሶቹን ማጠብ አለባት። 0
በሰ-- መ--- አ---/ሽ። በሰኣቱ መገኘት አለብህ/ሽ።
+
     
ਅਸੀਂ ਤੁਰੰਤ ਸਕੂਲ ਜਾਣਾ ਹੈ। እኛ ወ- ት---- ቤ- ወ--- መ-- አ---። እኛ ወደ ትምህርት ቤት ወድያው መሄድ አለብን። 0
በሰ-- መ--- አ---/ሽ። በሰኣቱ መገኘት አለብህ/ሽ።
+
ਅਸੀਂ ਤੁਰੰਤ ਕੰਮ ਤੇ ਜਾਣਾ ਹੈ। እኛ ወ- ስ- ወ--- መ-- አ---። እኛ ወደ ስራ ወድያው መሄድ አለብን። 0
እሱ ነ-- መ--- አ---። እሱ ነዳጅ መሙላት አለበት።
+
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। እኛ ወ- ዶ--- ወ--- መ-- አ---። እኛ ወደ ዶክተር ወድያው መሄድ አለብን። 0
እሱ ነ-- መ--- አ---። እሱ ነዳጅ መሙላት አለበት።
+
     
ਤੁਸੀਂ ਬੱਸ ਦੀ ਉਡੀਕ ਕਰਨੀ ਹੈ। እና-- አ---- መ--- አ----። እናንተ አውቶቢስ መጠበቅ አለባችሁ። 0
እሱ መ---- መ--- አ---። እሱ መኪናውን መጠገን አለበት።
+
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। እና-- ባ-- መ--- አ----። እናንተ ባቡር መጠበቅ አለባችሁ። 0
እሱ መ---- መ--- አ---። እሱ መኪናውን መጠገን አለበት።
+
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। እና-- ታ-- መ--- አ----። እናንተ ታክሲ መጠበቅ አለባችሁ። 0
እሱ መ---- ማ-- አ---። እሱ መኪናውን ማጠብ አለበት።
+
     

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...