ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   mr हाटेलमध्ये – आगमन

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

२७ [सत्तावीस]

27 [Sattāvīsa]

हाटेलमध्ये – आगमन

[hāṭēlamadhyē – āgamana]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? आ-ल्य-क-े---ल---ि---ी---- -ा? आ-------- ख--- र----- आ-- क-- आ-ल-य-क-े ख-ल- र-क-म- आ-े क-? ----------------------------- आपल्याकडे खोली रिकामी आहे का? 0
ā-a--āk-ḍē ---lī-ri---- āhē---? ā--------- k---- r----- ā-- k-- ā-a-y-k-ḍ- k-ō-ī r-k-m- ā-ē k-? ------------------------------- āpalyākaḍē khōlī rikāmī āhē kā?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। मी ए- खो------्षि--क--- -हे. म- ए- ख--- आ------ क--- आ--- म- ए- ख-ल- आ-क-ष-त क-ल- आ-े- ---------------------------- मी एक खोली आरक्षित केली आहे. 0
Mī --a--h--ī ār--ṣ-ta-k--ī-āh-. M- ē-- k---- ā------- k--- ā--- M- ē-a k-ō-ī ā-a-ṣ-t- k-l- ā-ē- ------------------------------- Mī ēka khōlī ārakṣita kēlī āhē.
ਮੇਰਾ ਨਾਮ ਮੁੱਲਰ ਹੈ। मा------ -्---र आहे. म--- न-- म----- आ--- म-झ- न-व म-य-ल- आ-े- -------------------- माझे नाव म्युलर आहे. 0
Mājh- nāv- my--a-- --ē. M---- n--- m------ ā--- M-j-ē n-v- m-u-a-a ā-ē- ----------------------- Mājhē nāva myulara āhē.
ਮੈਨੂੰ ਇੱਕ ਕਮਰਾ ਚਾਹੀਦਾ ਹੈ। म---ए- बे----लेल----ल- हव- -ह-. म-- ए- ब-- अ----- ख--- ह-- आ--- म-ा ए- ब-ड अ-ल-ल- ख-ल- ह-ी आ-े- ------------------------------- मला एक बेड असलेली खोली हवी आहे. 0
M-lā-ē-- bē-a-asa-ēl--k---ī---vī---ē. M--- ē-- b--- a------ k---- h--- ā--- M-l- ē-a b-ḍ- a-a-ē-ī k-ō-ī h-v- ā-ē- ------------------------------------- Malā ēka bēḍa asalēlī khōlī havī āhē.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। म----- डबल-बेड---ल--- ख-ल---वी आ--. म-- ए- ड------ अ----- ख--- ह-- आ--- म-ा ए- ड-ल-ब-ड अ-ल-ल- ख-ल- ह-ी आ-े- ----------------------------------- मला एक डबल-बेड असलेली खोली हवी आहे. 0
Ma-ā -k- ḍ-ba-----ḍa-a-alēlī -h-l--ha-ī---ē. M--- ē-- ḍ---------- a------ k---- h--- ā--- M-l- ē-a ḍ-b-l---ē-a a-a-ē-ī k-ō-ī h-v- ā-ē- -------------------------------------------- Malā ēka ḍabala-bēḍa asalēlī khōlī havī āhē.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? एका----्र-सा-- ---ी-- भ-ड--क-ती? ए-- र--------- ख----- भ--- क---- ए-ा र-त-र-स-ठ- ख-ल-च- भ-ड- क-त-? -------------------------------- एका रात्रीसाठी खोलीचे भाडे किती? 0
Ē-ā--ātr------ -hō-ī-ē bh-ḍ- kitī? Ē-- r--------- k------ b---- k---- Ē-ā r-t-ī-ā-h- k-ō-ī-ē b-ā-ē k-t-? ---------------------------------- Ēkā rātrīsāṭhī khōlīcē bhāḍē kitī?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। म-ा---ब--च- --य---ले-ी-ख--ी ह-ी आहे. म-- ट------ स-- अ----- ख--- ह-- आ--- म-ा ट-ब-थ-ी स-य अ-ल-ल- ख-ल- ह-ी आ-े- ------------------------------------ मला टबबाथची सोय असलेली खोली हवी आहे. 0
M-l- ---a-āt-acī -ō-- --a--l--khō---h--ī-ā--. M--- ṭ---------- s--- a------ k---- h--- ā--- M-l- ṭ-b-b-t-a-ī s-y- a-a-ē-ī k-ō-ī h-v- ā-ē- --------------------------------------------- Malā ṭababāthacī sōya asalēlī khōlī havī āhē.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। मला-शॉवर-- -ो--अस-ेली-खोली-हवी -ह-. म-- श----- स-- अ----- ख--- ह-- आ--- म-ा श-व-च- स-य अ-ल-ल- ख-ल- ह-ी आ-े- ----------------------------------- मला शॉवरची सोय असलेली खोली हवी आहे. 0
M--ā -ŏv---cī s-ya-a---ē---k-ō-ī--a-ī ā--. M--- ś------- s--- a------ k---- h--- ā--- M-l- ś-v-r-c- s-y- a-a-ē-ī k-ō-ī h-v- ā-ē- ------------------------------------------ Malā śŏvaracī sōya asalēlī khōlī havī āhē.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? म----ल--पा-- --तो-/--कते-का? म- ख--- प--- श--- / श--- क-- म- ख-ल- प-ह- श-त- / श-त- क-? ---------------------------- मी खोली पाहू शकतो / शकते का? 0
M--khō-ī----- -a-a-ō- --k-t--k-? M- k---- p--- ś------ ś----- k-- M- k-ō-ī p-h- ś-k-t-/ ś-k-t- k-? -------------------------------- Mī khōlī pāhū śakatō/ śakatē kā?
ਕੀ ਇੱਥੇ ਗੈਰਜ ਹੈ? इ-े -ॅ-े--आ-----? इ-- ग---- आ-- क-- इ-े ग-र-ज आ-े क-? ----------------- इथे गॅरेज आहे का? 0
I-h-----ēj--āhē-k-? I--- g----- ā-- k-- I-h- g-r-j- ā-ē k-? ------------------- Ithē gĕrēja āhē kā?
ਕੀ ਇੱਥੇ ਤਿਜੋਰੀ ਹੈ? इथे ----री-आ-- -ा? इ-- त----- आ-- क-- इ-े त-ज-र- आ-े क-? ------------------ इथे तिजोरी आहे का? 0
I-h--ti-ōrī--h----? I--- t----- ā-- k-- I-h- t-j-r- ā-ē k-? ------------------- Ithē tijōrī āhē kā?
ਕੀ ਇੱਥੇ ਫੈਕਸ ਮਸ਼ੀਨ ਹੈ? इथे --क्--मशी- ------? इ-- फ---- म--- आ-- क-- इ-े फ-क-स म-ी- आ-े क-? ---------------------- इथे फॅक्स मशीन आहे का? 0
I--ē phĕksa -aś--a --ē --? I--- p----- m----- ā-- k-- I-h- p-ĕ-s- m-ś-n- ā-ē k-? -------------------------- Ithē phĕksa maśīna āhē kā?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। ठीक --े-----खो-- घे--.-/-घ-ते. ठ-- आ--- म- ख--- घ---- / घ---- ठ-क आ-े- म- ख-ल- घ-त-. / घ-त-. ------------------------------ ठीक आहे. मी खोली घेतो. / घेते. 0
Ṭ-ī-a -h---Mī----l- -h-t-. / Ghē--. Ṭ---- ā--- M- k---- g----- / G----- Ṭ-ī-a ā-ē- M- k-ō-ī g-ē-ō- / G-ē-ē- ----------------------------------- Ṭhīka āhē. Mī khōlī ghētō. / Ghētē.
ਇਹ ਚਾਬੀਆਂ ਹਨ। ह--- क-ल-ल-या. ह--- क-------- ह-य- क-ल-ल-य-. -------------- ह्या किल्ल्या. 0
H-- k-lly-. H-- k------ H-ā k-l-y-. ----------- Hyā killyā.
ਇਹ ਮੇਰਾ ਸਮਾਨ ਹੈ। हे म----साम-न. ह- म--- स----- ह- म-झ- स-म-न- -------------- हे माझे सामान. 0
Hē ----- s---n-. H- m---- s------ H- m-j-ē s-m-n-. ---------------- Hē mājhē sāmāna.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? आप- न्याहारी-क--ी-वा-त------? आ-- न------- क--- व---- द---- आ-ण न-य-ह-र- क-त- व-ज-ा द-त-? ----------------------------- आपण न्याहारी किती वाजता देता? 0
Āp-ṇa-n-y--ā-ī k-t---ā---- -ē--? Ā---- n------- k--- v----- d---- Ā-a-a n-y-h-r- k-t- v-j-t- d-t-? -------------------------------- Āpaṇa n'yāhārī kitī vājatā dētā?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? आपण-द-पा--- जेवण-क--ी--ाजत- --त-? आ-- द------ ज--- क--- व---- द---- आ-ण द-प-र-े ज-व- क-त- व-ज-ा द-त-? --------------------------------- आपण दुपारचे जेवण किती वाजता देता? 0
Āpa-- dupāracē jē-aṇa-k-tī--ā---ā -ē--? Ā---- d------- j----- k--- v----- d---- Ā-a-a d-p-r-c- j-v-ṇ- k-t- v-j-t- d-t-? --------------------------------------- Āpaṇa dupāracē jēvaṇa kitī vājatā dētā?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? आ-- ---्री-े-जे---क-त----जत--देता? आ-- र------- ज--- क--- व---- द---- आ-ण र-त-र-च- ज-व- क-त- व-ज-ा द-त-? ---------------------------------- आपण रात्रीचे जेवण किती वाजता देता? 0
Ā-a-- -ā-r--ē -ē---a k--ī vāj--ā--ētā? Ā---- r------ j----- k--- v----- d---- Ā-a-a r-t-ī-ē j-v-ṇ- k-t- v-j-t- d-t-? -------------------------------------- Āpaṇa rātrīcē jēvaṇa kitī vājatā dētā?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!