ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   sr У хотелу – долазак

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [двадесет и седам]

27 [dvadeset i sedam]

У хотелу – долазак

[U hotelu – dolazak]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? Им--е--- -лобо----со--? И---- л- с------- с---- И-а-е л- с-о-о-н- с-б-? ----------------------- Имате ли слободну собу? 0
Im-te-li-sl--o--u--obu? I---- l- s------- s---- I-a-e l- s-o-o-n- s-b-? ----------------------- Imate li slobodnu sobu?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। Ре-ервис-о / --з-рви--л--сам јед-у со-у. Р--------- / Р---------- с-- ј---- с---- Р-з-р-и-а- / Р-з-р-и-а-а с-м ј-д-у с-б-. ---------------------------------------- Резервисао / Резервисала сам једну собу. 0
R----v--a- /-------isal----m-jedn- so--. R--------- / R---------- s-- j---- s---- R-z-r-i-a- / R-z-r-i-a-a s-m j-d-u s-b-. ---------------------------------------- Rezervisao / Rezervisala sam jednu sobu.
ਮੇਰਾ ਨਾਮ ਮੁੱਲਰ ਹੈ। Мо-е -м--ј--М-л-р. М--- и-- ј- М----- М-ј- и-е ј- М-л-р- ------------------ Моје име је Милер. 0
M--e -me--- Mi-er. M--- i-- j- M----- M-j- i-e j- M-l-r- ------------------ Moje ime je Miler.
ਮੈਨੂੰ ਇੱਕ ਕਮਰਾ ਚਾਹੀਦਾ ਹੈ। Тр-б-м ј---о-р-в-т----о--. Т----- ј------------ с---- Т-е-а- ј-д-о-р-в-т-у с-б-. -------------------------- Требам једнокреветну собу. 0
T-ebam --d-o-r--et---s-bu. T----- j------------ s---- T-e-a- j-d-o-r-v-t-u s-b-. -------------------------- Trebam jednokrevetnu sobu.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। Т--б-м дв-----е--у--о--. Т----- д---------- с---- Т-е-а- д-о-р-в-т-у с-б-. ------------------------ Требам двокреветну собу. 0
Tr-b-- --okre-et-u -ob-. T----- d---------- s---- T-e-a- d-o-r-v-t-u s-b-. ------------------------ Trebam dvokrevetnu sobu.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? К-л-ко -ош-- -об- за ---н- но-? К----- к---- с--- з- ј---- н--- К-л-к- к-ш-а с-б- з- ј-д-у н-ћ- ------------------------------- Колико кошта соба за једну ноћ? 0
K-l-k- ko-t- --ba z- -e-n- -oć? K----- k---- s--- z- j---- n---- K-l-k- k-š-a s-b- z- j-d-u n-c-? -------------------------------- Koliko košta soba za jednu noć?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Хте- / -т-ла-бих---д-у-со-- -----па--л--. Х--- / х---- б-- ј---- с--- с- к--------- Х-е- / х-е-а б-х ј-д-у с-б- с- к-п-т-л-м- ----------------------------------------- Хтео / хтела бих једну собу са купатилом. 0
H--o /-h-------- je-n- -ob- -----p-t--om. H--- / h---- b-- j---- s--- s- k--------- H-e- / h-e-a b-h j-d-u s-b- s- k-p-t-l-m- ----------------------------------------- Hteo / htela bih jednu sobu sa kupatilom.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। Хт-о ----е-а би- ---ну-с-бу--а-т--ем. Х--- / х---- б-- ј---- с--- с- т----- Х-е- / х-е-а б-х ј-д-у с-б- с- т-ш-м- ------------------------------------- Хтео / хтела бих једну собу са тушем. 0
Hte- --hte-a bi- jednu-so-u--a t--em. H--- / h---- b-- j---- s--- s- t----- H-e- / h-e-a b-h j-d-u s-b- s- t-š-m- ------------------------------------- Hteo / htela bih jednu sobu sa tušem.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? М--- л- в-де-- -обу? М--- л- в----- с---- М-г- л- в-д-т- с-б-? -------------------- Могу ли видети собу? 0
M-g- -- vide-----b-? M--- l- v----- s---- M-g- l- v-d-t- s-b-? -------------------- Mogu li videti sobu?
ਕੀ ਇੱਥੇ ਗੈਰਜ ਹੈ? И-- -и---де -а-а--? И-- л- о--- г------ И-а л- о-д- г-р-ж-? ------------------- Има ли овде гаража? 0
Ima-l---v-e----a-a? I-- l- o--- g------ I-a l- o-d- g-r-ž-? ------------------- Ima li ovde garaža?
ਕੀ ਇੱਥੇ ਤਿਜੋਰੀ ਹੈ? И-а-л- ---- -е-? И-- л- о--- с--- И-а л- о-д- с-ф- ---------------- Има ли овде сеф? 0
Im--l- -vd- sef? I-- l- o--- s--- I-a l- o-d- s-f- ---------------- Ima li ovde sef?
ਕੀ ਇੱਥੇ ਫੈਕਸ ਮਸ਼ੀਨ ਹੈ? Им- ли --де--а--? И-- л- о--- ф---- И-а л- о-д- ф-к-? ----------------- Има ли овде факс? 0
Im- ---o----faks? I-- l- o--- f---- I-a l- o-d- f-k-? ----------------- Ima li ovde faks?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। До-ро--уз--- с-бу. Д----- у---- с---- Д-б-о- у-е-у с-б-. ------------------ Добро, узећу собу. 0
Do--o, ---c-- -ob-. D----- u----- s---- D-b-o- u-e-́- s-b-. ------------------- Dobro, uzeću sobu.
ਇਹ ਚਾਬੀਆਂ ਹਨ। О-----у-кљу--в-. О--- с- к------- О-д- с- к-у-е-и- ---------------- Овде су кључеви. 0
Ovde-su k-j----i. O--- s- k-------- O-d- s- k-j-č-v-. ----------------- Ovde su ključevi.
ਇਹ ਮੇਰਾ ਸਮਾਨ ਹੈ। О-д- ---мо- ----аг. О--- ј- м-- п------ О-д- ј- м-ј п-т-а-. ------------------- Овде је мој пртљаг. 0
O-d--je--o- --tl--g. O--- j- m-- p------- O-d- j- m-j p-t-j-g- -------------------- Ovde je moj prtljag.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? У-колик- --с-в- ----о-у-а-? У к----- ч----- ј- д------- У к-л-к- ч-с-в- ј- д-р-ч-к- --------------------------- У колико часова је доручак? 0
U--o-i-o -aso------d------? U k----- č----- j- d------- U k-l-k- č-s-v- j- d-r-č-k- --------------------------- U koliko časova je doručak?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? У -о-и-о-ч--ов- ј- ру---? У к----- ч----- ј- р----- У к-л-к- ч-с-в- ј- р-ч-к- ------------------------- У колико часова је ручак? 0
U kol--- č--ova je-----k? U k----- č----- j- r----- U k-l-k- č-s-v- j- r-č-k- ------------------------- U koliko časova je ručak?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? У ---и---часов- -е в-ч--а? У к----- ч----- ј- в------ У к-л-к- ч-с-в- ј- в-ч-р-? -------------------------- У колико часова је вечера? 0
U-kol-ko ča------- v--era? U k----- č----- j- v------ U k-l-k- č-s-v- j- v-č-r-? -------------------------- U koliko časova je večera?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!