ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ko 호텔에서 – 도착

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [스물 일곱]

27 [seumul ilgob]

호텔에서 – 도착

[hotel-eseo – dochag]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? 빈--- 있--? 빈 방- 있--- 빈 방- 있-요- --------- 빈 방이 있어요? 0
bin b----i -s--e-yo? b-- b----- i-------- b-n b-n--- i-s-e-y-? -------------------- bin bang-i iss-eoyo?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। 방- 예약-어요. 방- 예----- 방- 예-했-요- --------- 방을 예약했어요. 0
ban---u- --yagha--s-e--o. b------- y--------------- b-n---u- y-y-g-a-s---o-o- ------------------------- bang-eul yeyaghaess-eoyo.
ਮੇਰਾ ਨਾਮ ਮੁੱਲਰ ਹੈ। 제---- 뮐--요. 제 이-- 뮐---- 제 이-은 뮐-예-. ----------- 제 이름은 뮐러예요. 0
je ---u----n -w-l-eoy-yo. j- i-------- m----------- j- i-e-m-e-n m-i-l-o-e-o- ------------------------- je ileum-eun mwilleoyeyo.
ਮੈਨੂੰ ਇੱਕ ਕਮਰਾ ਚਾਹੀਦਾ ਹੈ। 저---인-- 필--요. 저- 일--- 필---- 저- 일-실- 필-해-. ------------- 저는 일인실이 필요해요. 0
j----u- -----si--i pi--yo----o. j------ i--------- p----------- j-o-e-n i---n-i--- p-l-y-h-e-o- ------------------------------- jeoneun il-insil-i pil-yohaeyo.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। 저는 이--- 필-해요. 저- 이--- 필---- 저- 이-실- 필-해-. ------------- 저는 이인실이 필요해요. 0
je-n-un------l-i--i--y-ha--o. j------ i------- p----------- j-o-e-n i-n-i--- p-l-y-h-e-o- ----------------------------- jeoneun iinsil-i pil-yohaeyo.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? 방- ---에 -마-요? 방- 하--- 얼---- 방- 하-밤- 얼-예-? ------------- 방이 하룻밤에 얼마예요? 0
bang---h-lu---m-e --l-ayey-? b----- h--------- e--------- b-n--- h-l-s-a--- e-l-a-e-o- ---------------------------- bang-i halusbam-e eolmayeyo?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। 욕실이 있--방- ---. 욕-- 있- 방- 원--- 욕-이 있- 방- 원-요- -------------- 욕실이 있는 방을 원해요. 0
yog--l-i -s--e-n -----eul----h--y-. y------- i------ b------- w-------- y-g-i--- i-s-e-n b-n---u- w-n-a-y-. ----------------------------------- yogsil-i issneun bang-eul wonhaeyo.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। 샤워-가--는 방- ---. 샤--- 있- 방- 원--- 샤-기- 있- 방- 원-요- --------------- 샤워기가 있는 방을 원해요. 0
sya-ogi-a --sneu---a-g-eul wonh-e--. s-------- i------ b------- w-------- s-a-o-i-a i-s-e-n b-n---u- w-n-a-y-. ------------------------------------ syawogiga issneun bang-eul wonhaeyo.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? 방을--- -요? 방- 봐- 돼-- 방- 봐- 돼-? --------- 방을 봐도 돼요? 0
b-n--e---bw----------? b------- b---- d------ b-n---u- b-a-o d-a-y-? ---------------------- bang-eul bwado dwaeyo?
ਕੀ ਇੱਥੇ ਗੈਰਜ ਹੈ? 여기 --- -어요? 여- 차-- 있--- 여- 차-가 있-요- ----------- 여기 차고가 있어요? 0
y---i-cha--g---ss-e---? y---- c------ i-------- y-o-i c-a-o-a i-s-e-y-? ----------------------- yeogi chagoga iss-eoyo?
ਕੀ ਇੱਥੇ ਤਿਜੋਰੀ ਹੈ? 여---고- -어요? 여- 금-- 있--- 여- 금-가 있-요- ----------- 여기 금고가 있어요? 0
y-o-i-geu----a-iss--o--? y---- g------- i-------- y-o-i g-u-g-g- i-s-e-y-? ------------------------ yeogi geumgoga iss-eoyo?
ਕੀ ਇੱਥੇ ਫੈਕਸ ਮਸ਼ੀਨ ਹੈ? 여- 팩스--있-요? 여- 팩-- 있--- 여- 팩-가 있-요- ----------- 여기 팩스가 있어요? 0
y--g- ---gs-ug--i-s-eoy-? y---- p-------- i-------- y-o-i p-e-s-u-a i-s-e-y-? ------------------------- yeogi paegseuga iss-eoyo?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। 좋아-, - -으- 할게요. 좋--- 이 방-- 할--- 좋-요- 이 방-로 할-요- --------------- 좋아요, 이 방으로 할게요. 0
j---ay-- ----n---u---h--geyo. j------- i b-------- h------- j-h-a-o- i b-n---u-o h-l-e-o- ----------------------------- joh-ayo, i bang-eulo halgeyo.
ਇਹ ਚਾਬੀਆਂ ਹਨ। 여기 열-- 있-요. 여- 열-- 있--- 여- 열-가 있-요- ----------- 여기 열쇠가 있어요. 0
ye--- yeo-s-e-- i-----yo. y---- y-------- i-------- y-o-i y-o-s-e-a i-s-e-y-. ------------------------- yeogi yeolsoega iss-eoyo.
ਇਹ ਮੇਰਾ ਸਮਾਨ ਹੈ। 여--제-짐---어요. 여- 제 짐- 있--- 여- 제 짐- 있-요- ------------ 여기 제 짐이 있어요. 0
yeo-i-j------i-i-s-e---. y---- j- j---- i-------- y-o-i j- j-m-i i-s-e-y-. ------------------------ yeogi je jim-i iss-eoyo.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? 몇-시- 아-----줘요? 몇 시- 아---- 줘-- 몇 시- 아-식-를 줘-? -------------- 몇 시에 아침식사를 줘요? 0
m----h-si--a--ims--sa--ul -wo-o? m----- s-- a------------- j----- m-e-c- s-e a-h-m-i-s-l-u- j-o-o- -------------------------------- myeoch sie achimsigsaleul jwoyo?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? 몇--에 -심식-----? 몇 시- 점---- 줘-- 몇 시- 점-식-를 줘-? -------------- 몇 시에 점심식사를 줘요? 0
m-eoc--sie --o-s--s-g-a-eul ----o? m----- s-- j--------------- j----- m-e-c- s-e j-o-s-m-i-s-l-u- j-o-o- ---------------------------------- myeoch sie jeomsimsigsaleul jwoyo?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? 몇 시---녁-사----? 몇 시- 저---- 줘-- 몇 시- 저-식-를 줘-? -------------- 몇 시에 저녁식사를 줘요? 0
my-o-- s-e j------g----ale---j----? m----- s-- j---------------- j----- m-e-c- s-e j-o-y-o-s-g-a-e-l j-o-o- ----------------------------------- myeoch sie jeonyeogsigsaleul jwoyo?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!