ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ar ‫فى الفندق – الوصول‬

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

‫27[سبعة وعشرون]‬

27[sibeat waeashruna]

‫فى الفندق – الوصول‬

[faa alfunduq - alwusula]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? ‫-ل--ك--غ-فة-ش---ة؟‬ ‫------ غ--- ش------ ‫-ل-ي-م غ-ف- ش-غ-ة-‬ -------------------- ‫ألديكم غرفة شاغرة؟‬ 0
aludi--- ghu-----sh--h--a-? a------- g------ s--------- a-u-i-u- g-u-f-t s-a-h-r-t- --------------------------- aludikum ghurfat shaghirat?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। ‫-ق----ت بحج- غر--.‬ ‫--- ق-- ب--- غ----- ‫-ق- ق-ت ب-ج- غ-ف-.- -------------------- ‫لقد قمت بحجز غرفة.‬ 0
lq-d q--t ----j--g-ar----n. l--- q--- b----- g--------- l-a- q-m- b-h-j- g-a-f-t-n- --------------------------- lqad qumt bihajz gharfatan.
ਮੇਰਾ ਨਾਮ ਮੁੱਲਰ ਹੈ। ‫اس-- --ل--‬ ‫---- م----- ‫-س-ى م-ل-.- ------------ ‫اسمى مولر.‬ 0
as--a-----ra. a----- m----- a-a-a- m-l-a- ------------- asamaa mulra.
ਮੈਨੂੰ ਇੱਕ ਕਮਰਾ ਚਾਹੀਦਾ ਹੈ। ‫--تاج -ل- -رفة---ردة.‬ ‫----- إ-- غ--- م------ ‫-ح-ا- إ-ى غ-ف- م-ر-ة-‬ ----------------------- ‫أحتاج إلى غرفة مفردة.‬ 0
ahi-a- '-ilaa--h-rf---m-fr----. a----- '----- g------ m-------- a-i-a- '-i-a- g-u-f-t m-f-a-a-. ------------------------------- ahitaj 'iilaa ghurfat mufradat.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। ‫أ-ت-ج-إل- غر-- -زد--ة-‬ ‫----- إ-- غ--- م------- ‫-ح-ا- إ-ى غ-ف- م-د-ج-.- ------------------------ ‫أحتاج إلى غرفة مزدوجة.‬ 0
ah-t-- -i---a-ghu--a- ------ja-. a----- '----- g------ m--------- a-i-a- '-i-a- g-u-f-t m-z-a-j-t- -------------------------------- ahitaj 'iilaa ghurfat muzdawjat.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? ‫-م--ع--ال-ر---في--------‬ ‫-- س-- ا----- ف- ا------- ‫-م س-ر ا-غ-ف- ف- ا-ل-ل-؟- -------------------------- ‫كم سعر الغرفة في الليلة؟‬ 0
km s-e--al-h-r------ all-l-? k- s--- a-------- f- a------ k- s-e- a-g-u-f-t f- a-l-l-? ---------------------------- km sier alghurfat fi allylt?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ‫---د غر-ة-------م-‬ ‫---- غ--- م- ح----- ‫-ر-د غ-ف- م- ح-ا-.- -------------------- ‫أريد غرفة مع حمام.‬ 0
ar---ghurfa---a-----aam. a--- g------ m-- h------ a-i- g-u-f-t m-e h-m-a-. ------------------------ arid ghurfat mae hamaam.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। ‫-ريد -رف---ع--ش-‬ ‫---- غ--- م- د--- ‫-ر-د غ-ف- م- د-.- ------------------ ‫أريد غرفة مع دش.‬ 0
a---------a-a--m-e d-s--. a--- g-------- m-- d----- a-i- g-u-f-t-n m-e d-s-a- ------------------------- arid ghurfatan mae dasha.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? ‫-ي--ن----ؤ-- -لغرفة؟‬ ‫------- ر--- ا------- ‫-ي-ك-ن- ر-ي- ا-غ-ف-؟- ---------------------- ‫أيمكنني رؤية الغرفة؟‬ 0
ay---anni ruyat a--h----a--? a-------- r---- a----------- a-a-k-n-i r-y-t a-g-a-a-a-a- ---------------------------- ayamkanni ruyat algharafata?
ਕੀ ਇੱਥੇ ਗੈਰਜ ਹੈ? ‫-ل لد-----رآب-‬ ‫-- ل---- م----- ‫-ل ل-ي-م م-آ-؟- ---------------- ‫هل لديكم مرآب؟‬ 0
hl--a--y-u- -i-a-a? h- l------- m------ h- l-d-y-u- m-r-b-? ------------------- hl ladaykum miraba?
ਕੀ ਇੱਥੇ ਤਿਜੋਰੀ ਹੈ? ‫ه---د-------نة-آمان--؟‬ ‫-- ل---- خ---- آ------- ‫-ل ل-ي-م خ-ا-ة آ-ا-ا-؟- ------------------------ ‫هل لديكم خزانة آمانات؟‬ 0
hl --d---um----zanat-am--a--? h- l------- k------- a------- h- l-d-y-u- k-i-a-a- a-a-a-a- ----------------------------- hl ladaykum khizanat amanata?
ਕੀ ਇੱਥੇ ਫੈਕਸ ਮਸ਼ੀਨ ਹੈ? ‫هل --يك--ج-ا- ---س؟‬ ‫-- ل---- ج--- ف----- ‫-ل ل-ي-م ج-ا- ف-ك-؟- --------------------- ‫هل لديكم جهاز فاكس؟‬ 0
hl--a---k-- jiha---a---? h- l------- j---- f----- h- l-d-y-u- j-h-z f-k-a- ------------------------ hl ladaykum jihaz faksa?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। ‫-- ب--،-سآخذ --غ-ف--‬ ‫-- ب--- س--- ا------- ‫-ا ب-س- س-خ- ا-غ-ف-.- ---------------------- ‫لا بأس، سآخذ الغرفة.‬ 0
l----sa- -a--id- al---rfa-a. l- b---- s------ a---------- l- b-s-, s-k-i-h a-g-a-f-t-. ---------------------------- la basa, sakhidh algharfata.
ਇਹ ਚਾਬੀਆਂ ਹਨ। ‫إ--- ----اتي--‬ ‫---- ا--------- ‫-ل-ك ا-م-ا-ي-.- ---------------- ‫إليك المفاتيح.‬ 0
'--l-----m-f-t-ha. '----- a---------- '-i-i- a-m-f-t-h-. ------------------ 'iilik almafatiha.
ਇਹ ਮੇਰਾ ਸਮਾਨ ਹੈ। ‫ه---أ-ت---.‬ ‫--- أ------- ‫-ذ- أ-ت-ت-.- ------------- ‫هذه أمتعتي.‬ 0
hdhih 'a--ieti. h---- '-------- h-h-h '-m-i-t-. --------------- hdhih 'amtieti.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? ‫م-ى ---د الإ-ط-ر؟‬ ‫--- م--- ا-------- ‫-ت- م-ع- ا-إ-ط-ر-‬ ------------------- ‫متى موعد الإفطار؟‬ 0
mat-a ma-eid a--iift-r? m---- m----- a--------- m-t-a m-w-i- a-'-i-t-r- ----------------------- mataa maweid al'iiftar?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ‫م-- موعد--ل-د-ء؟‬ ‫--- م--- ا------- ‫-ت- م-ع- ا-غ-ا-؟- ------------------ ‫متى موعد الغداء؟‬ 0
ma--a ---ei-----ha-a-? m---- m----- a-------- m-t-a m-w-i- a-g-a-a-? ---------------------- mataa maweid alghada'?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ‫-تى -وع- --ع-ا--‬ ‫--- م--- ا------- ‫-ت- م-ع- ا-ع-ا-؟- ------------------ ‫متى موعد العشاء؟‬ 0
m--aa --------le-s--'? m---- m----- a-------- m-t-a m-w-i- a-e-s-a-? ---------------------- mataa maweid aleasha'?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!