ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   mr उपाहारगृहात ३

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

३१ [एकतीस]

31 [Ēkatīsa]

उपाहारगृहात ३

[upāhāragr̥hāta 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। म-ा -क-----र--र---हि--. म-- ए- स------- प------ म-ा ए- स-ट-र-ट- प-ह-ज-. ----------------------- मला एक स्टार्टर पाहिजे. 0
m-lā-ēka s--r-a-- pā----. m--- ē-- s------- p------ m-l- ē-a s-ā-ṭ-r- p-h-j-. ------------------------- malā ēka sṭārṭara pāhijē.
ਮੈਨੂੰ ਇੱਕ ਸਲਾਦ ਚਾਹੀਦਾ ਹੈ। म-ा -- -ॅ-ाड प---ज-. म-- ए- स---- प------ म-ा ए- स-ल-ड प-ह-ज-. -------------------- मला एक सॅलाड पाहिजे. 0
M-lā-ēk- sĕ-āḍa p-h-jē. M--- ē-- s----- p------ M-l- ē-a s-l-ḍ- p-h-j-. ----------------------- Malā ēka sĕlāḍa pāhijē.
ਮੈਨੂੰ ਇੱਕ ਸੂਪ ਚਾਹੀਦਾ ਹੈ। म---एक--ू- -ाह-जे. म-- ए- स-- प------ म-ा ए- स-प प-ह-ज-. ------------------ मला एक सूप पाहिजे. 0
Malā--ka--ū-a pā---ē. M--- ē-- s--- p------ M-l- ē-a s-p- p-h-j-. --------------------- Malā ēka sūpa pāhijē.
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। म-ा -क -े---- प-ह-ज-. म-- ए- ड----- प------ म-ा ए- ड-ज-्- प-ह-ज-. --------------------- मला एक डेजर्ट पाहिजे. 0
M-l--ēk- ---------ā----. M--- ē-- ḍ------ p------ M-l- ē-a ḍ-j-r-a p-h-j-. ------------------------ Malā ēka ḍējarṭa pāhijē.
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। मला व--ीप्ड-क्र--स-ब- ---आईस्क-रीम--ा--जे. म-- व------ क-------- ए- आ-------- प------ म-ा व-ह-प-ड क-र-म-ो-त ए- आ-स-क-र-म प-ह-ज-. ------------------------------------------ मला व्हीप्ड क्रीमसोबत एक आईस्क्रीम पाहिजे. 0
M-l--vhīp----r--asōba-- ē----'--k--m- pāh-jē. M--- v----- k---------- ē-- ā-------- p------ M-l- v-ī-ḍ- k-ī-a-ō-a-a ē-a ā-ī-k-ī-a p-h-j-. --------------------------------------------- Malā vhīpḍa krīmasōbata ēka ā'īskrīma pāhijē.
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। मला ---दे-फळ ----ा-च-- पा----. म-- ए---- फ- क---- च-- प------ म-ा ए-ा-े फ- क-ं-ा च-ज प-ह-ज-. ------------------------------ मला एखादे फळ किंवा चीज पाहिजे. 0
M------hā-ē-phaḷa -inv--cī-- pā-i-ē. M--- ē----- p---- k---- c--- p------ M-l- ē-h-d- p-a-a k-n-ā c-j- p-h-j-. ------------------------------------ Malā ēkhādē phaḷa kinvā cīja pāhijē.
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। आम्ह---------ा---कराय-ी--हे. आ------ न------- क----- आ--- आ-्-ा-ा न-य-ह-र- क-ा-च- आ-े- ---------------------------- आम्हाला न्याहारी करायची आहे. 0
Ā--ā-- --yā--------ā---ī-āhē. Ā----- n------- k------- ā--- Ā-h-l- n-y-h-r- k-r-y-c- ā-ē- ----------------------------- Āmhālā n'yāhārī karāyacī āhē.
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। आम--ाला-दुपार-े भोज- क-ाय-े --े. आ------ द------ भ--- क----- आ--- आ-्-ा-ा द-प-र-े भ-ज- क-ा-च- आ-े- -------------------------------- आम्हाला दुपारचे भोजन करायचे आहे. 0
Ā-hā-ā-dup-rac-------n-----āya-- āh-. Ā----- d------- b------ k------- ā--- Ā-h-l- d-p-r-c- b-ō-a-a k-r-y-c- ā-ē- ------------------------------------- Āmhālā dupāracē bhōjana karāyacē āhē.
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। आ--हाल- र---र-च---ोज--क-ायच--आ--. आ------ र------- भ--- क----- आ--- आ-्-ा-ा र-त-र-च- भ-ज- क-ा-च- आ-े- --------------------------------- आम्हाला रात्रीचे भोजन करायचे आहे. 0
Āmh-lā-rā-r-cē----j-na--a-āyac--āh-. Ā----- r------ b------ k------- ā--- Ā-h-l- r-t-ī-ē b-ō-a-a k-r-y-c- ā-ē- ------------------------------------ Āmhālā rātrīcē bhōjana karāyacē āhē.
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? आपल--ा-- --या-ा-----ी--ा- पा-ि--? आ------- न----------- क-- प------ आ-ल-य-ल- न-य-ह-र-स-ठ- क-य प-ह-ज-? --------------------------------- आपल्याला न्याहारीसाठी काय पाहिजे? 0
Āp---āl---'yāh-r-sāṭ-ī-k--- -ā--jē? Ā------- n------------ k--- p------ Ā-a-y-l- n-y-h-r-s-ṭ-ī k-y- p-h-j-? ----------------------------------- Āpalyālā n'yāhārīsāṭhī kāya pāhijē?
ਜੈਮ ਅਤੇ ਸ਼ਹਿਦ ਵਾਲੇ ਰੋਲ? ज-- --- मध-सोबत -ो-? ज-- आ-- म------ र--- ज-म आ-ि म-ा-ो-त र-ल- -------------------- जॅम आणि मधासोबत रोल? 0
Jĕm- āṇ- ma-h-s------r---? J--- ā-- m---------- r---- J-m- ā-i m-d-ā-ō-a-a r-l-? -------------------------- Jĕma āṇi madhāsōbata rōla?
ਸਾਸੇਜ ਅਤੇ ਪਨੀਰ ਨਾਲ ਟੋਸਟ? स-स-ज --ि-च--स--- ट-स--? स---- आ-- च------ ट----- स-स-ज आ-ि च-ज-ो-त ट-स-ट- ------------------------ सॉसेज आणि चीजसोबत टोस्ट? 0
Sŏ---a ----c-j-sōba-a ---ṭa? S----- ā-- c--------- ṭ----- S-s-j- ā-i c-j-s-b-t- ṭ-s-a- ---------------------------- Sŏsēja āṇi cījasōbata ṭōsṭa?
ਉਬਲਿਆ ਹੋਇਆ ਆਂਡਾ? उ-ड-े-- -ं-े? उ------ अ---- उ-ड-े-े अ-ड-? ------------- उकडलेले अंडे? 0
Ukaḍa-ē-ē a-ḍ-? U-------- a---- U-a-a-ē-ē a-ḍ-? --------------- Ukaḍalēlē aṇḍē?
ਤਲਿਆ ਹੋਇਆ ਆਂਡਾ? तळ-ेल--अंडे? त----- अ---- त-ल-ल- अ-ड-? ------------ तळलेले अंडे? 0
Ta-a--l------? T------- a---- T-ḷ-l-l- a-ḍ-? -------------- Taḷalēlē aṇḍē?
ਆਮਲੇਟ? ऑम----? ऑ------ ऑ-्-े-? ------- ऑम्लेट? 0
Ŏm--ṭa? Ŏ------ Ŏ-l-ṭ-? ------- Ŏmlēṭa?
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। कृ--ा--णख------ --ी-द--ा. क---- आ--- थ--- द-- द---- क-प-ा आ-ख- थ-ड- द-ी द-य-. ------------------------- कृपया आणखी थोडे दही द्या. 0
Kr--a---āṇ-k-------- ---ī dy-. K------ ā----- t---- d--- d--- K-̥-a-ā ā-a-h- t-ō-ē d-h- d-ā- ------------------------------ Kr̥payā āṇakhī thōḍē dahī dyā.
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। क--या-थोडे मी--आण- --र-प---्-ा. क---- थ--- म-- आ-- म----- द---- क-प-ा थ-ड- म-ठ आ-ि म-र-प- द-य-. ------------------------------- कृपया थोडे मीठ आणि मिरीपण द्या. 0
Kr̥pay- t-ō-- -īṭh- āṇi -irī--ṇa-dyā. K------ t---- m---- ā-- m------- d--- K-̥-a-ā t-ō-ē m-ṭ-a ā-i m-r-p-ṇ- d-ā- ------------------------------------- Kr̥payā thōḍē mīṭha āṇi mirīpaṇa dyā.
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। क-पय- आ--ी-एक---लास प--- --या. क---- आ--- ए- ग---- प--- द---- क-प-ा आ-ख- ए- ग-ल-स प-ण- द-य-. ------------------------------ कृपया आणखी एक ग्लास पाणी द्या. 0
Kr̥p--ā--ṇakhī-ēk- gl------ṇī-dy-. K------ ā----- ē-- g---- p--- d--- K-̥-a-ā ā-a-h- ē-a g-ā-a p-ṇ- d-ā- ---------------------------------- Kr̥payā āṇakhī ēka glāsa pāṇī dyā.

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...