ਪ੍ਹੈਰਾ ਕਿਤਾਬ

pa ਭੂਤਕਾਲ 4   »   mr भूतकाळ ४

84 [ਚੁਰਾਸੀ]

ਭੂਤਕਾਲ 4

ਭੂਤਕਾਲ 4

८४ [चौ-याऐंशी]

84 [Cau-yā'ainśī]

भूतकाळ ४

bhūtakāḷa 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਪੜ੍ਹਨਾ व-चणे वा__ व-च-े ----- वाचणे 0
vāc-ṇē v_____ v-c-ṇ- ------ vācaṇē
ਮੈਂ ਪੜ੍ਹਿਆ ਹੈ। म- व-च--. मी वा___ म- व-च-े- --------- मी वाचले. 0
mī--āca--. m_ v______ m- v-c-l-. ---------- mī vācalē.
ਮੈਂ ਪੂਰਾ ਨਾਵਲ ਪੜ੍ਹਿਆ ਹੈ। मी-प-र्ण --दंब-- वा-ली. मी पू__ का___ वा___ म- प-र-ण क-द-ब-ी व-च-ी- ----------------------- मी पूर्ण कादंबरी वाचली. 0
M- pūr-a -----ba-ī-v---l-. M_ p____ k________ v______ M- p-r-a k-d-m-a-ī v-c-l-. -------------------------- Mī pūrṇa kādambarī vācalī.
ਸਮਝਣਾ समजणे स___ स-ज-े ----- समजणे 0
Sa-aj-ṇē S_______ S-m-j-ṇ- -------- Samajaṇē
ਮੈਂ ਸਮਝ ਗਿਆ / ਗਈ। म- स-जल-.---स-जल-. मी स____ / स____ म- स-ज-ो- / स-ज-े- ------------------ मी समजलो. / समजले. 0
m- sam--al-. / --ma-a-ē. m_ s________ / S________ m- s-m-j-l-. / S-m-j-l-. ------------------------ mī samajalō. / Samajalē.
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। मी-प--्ण--------ल-. /--म-ले. मी पू__ पा_ स____ / स____ म- प-र-ण प-ठ स-ज-ो- / स-ज-े- ---------------------------- मी पूर्ण पाठ समजलो. / समजले. 0
Mī-p-r-a-pā-ha s-----------S-------. M_ p____ p____ s________ / S________ M- p-r-a p-ṭ-a s-m-j-l-. / S-m-j-l-. ------------------------------------ Mī pūrṇa pāṭha samajalō. / Samajalē.
ਉੱਤਰ ਦੇਣਾ उ---र --णे उ___ दे_ उ-्-र द-ण- ---------- उत्तर देणे 0
U-t--a---ṇē U_____ d___ U-t-r- d-ṇ- ----------- Uttara dēṇē
ਮੈਂ ਉੱਤਰ ਦਿੱਤਾ ਹੈ। म--उ-्त- द-ल-. मी उ___ दि__ म- उ-्-र द-ल-. -------------- मी उत्तर दिले. 0
m- ut-ara d-lē. m_ u_____ d____ m- u-t-r- d-l-. --------------- mī uttara dilē.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। मी---ळ-या---र---ांच----्तर- --ली. मी स___ प्____ उ___ दि__ म- स-ळ-य- प-र-्-ा-च- उ-्-र- द-ल-. --------------------------------- मी सगळ्या प्रश्नांची उत्तरे दिली. 0
Mī--ag-ḷyā---a------ī----a-ē dilī. M_ s______ p________ u_____ d____ M- s-g-ḷ-ā p-a-n-n-c- u-t-r- d-l-. ---------------------------------- Mī sagaḷyā praśnān̄cī uttarē dilī.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। मल--त- म-हित---े-–--ला ते मा-ि- हो--. म_ ते मा__ आ_ – म_ ते मा__ हो__ म-ा त- म-ह-त आ-े – म-ा त- म-ह-त ह-त-. ------------------------------------- मला ते माहित आहे – मला ते माहित होते. 0
M--ā tē-mā---a---ē-– -a---t--m-hita----ē. M___ t_ m_____ ā__ – m___ t_ m_____ h____ M-l- t- m-h-t- ā-ē – m-l- t- m-h-t- h-t-. ----------------------------------------- Malā tē māhita āhē – malā tē māhita hōtē.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। मी -े-ल--ितो / लि--ते – म------िह-ल-. मी ते लि__ / लि__ – मी ते लि___ म- त- ल-ह-त- / ल-ह-त- – म- त- ल-ह-ल-. ------------------------------------- मी ते लिहितो / लिहिते – मी ते लिहिले. 0
Mī tē l-h--ō/ lihi-- ------- l--i-ē. M_ t_ l______ l_____ – m_ t_ l______ M- t- l-h-t-/ l-h-t- – m- t- l-h-l-. ------------------------------------ Mī tē lihitō/ lihitē – mī tē lihilē.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। मी-ते ऐ--- --ऐकते – म- त- -कल-. मी ते ऐ__ / ऐ__ – मी ते ऐ___ म- त- ऐ-त- / ऐ-त- – म- त- ऐ-ल-. ------------------------------- मी ते ऐकतो / ऐकते – मी ते ऐकले. 0
M- -ē --ka-ō---i--tē-– ----- --ka-ē. M_ t_ a______ a_____ – m_ t_ a______ M- t- a-k-t-/ a-k-t- – m- t- a-k-l-. ------------------------------------ Mī tē aikatō/ aikatē – mī tē aikalē.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। मी -े -ि--णा-- - ----े -ि--ल-. मी ते मि_____ – मी ते मि____ म- त- म-ळ-ण-र- – म- त- म-ळ-ल-. ------------------------------ मी ते मिळवणार. – मी ते मिळवले. 0
Mī -----ḷ-va-ār-. - -ī-tē m-ḷavalē. M_ t_ m__________ – M_ t_ m________ M- t- m-ḷ-v-ṇ-r-. – M- t- m-ḷ-v-l-. ----------------------------------- Mī tē miḷavaṇāra. – Mī tē miḷavalē.
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। म- -े -णण-र- – ----े----े. मी ते आ____ – मी ते आ___ म- त- आ-ण-र- – म- त- आ-ल-. -------------------------- मी ते आणणार. – मी ते आणले. 0
M- -ē --aṇār-. - Mī ---ā-a-ē. M_ t_ ā_______ – M_ t_ ā_____ M- t- ā-a-ā-a- – M- t- ā-a-ē- ----------------------------- Mī tē āṇaṇāra. – Mī tē āṇalē.
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। मी -े-खर--ी क-णार-- मी त- --े-- -े--. मी ते ख__ क___ – मी ते ख__ के__ म- त- ख-े-ी क-ण-र – म- त- ख-े-ी क-ल-. ------------------------------------- मी ते खरेदी करणार – मी ते खरेदी केले. 0
M- -ē khar--ī --raṇā-- –-----ē----rēd- k-l-. M_ t_ k______ k_______ – m_ t_ k______ k____ M- t- k-a-ē-ī k-r-ṇ-r- – m- t- k-a-ē-ī k-l-. -------------------------------------------- Mī tē kharēdī karaṇāra – mī tē kharēdī kēlē.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। मी त--अपेक्-ितो.----पेक-षि-े. –-मी ---अपे--ष-ले----े. मी ते अ_____ / अ_____ – मी ते अ____ हो__ म- त- अ-े-्-ि-ो- / अ-े-्-ि-े- – म- त- अ-े-्-ि-े ह-त-. ----------------------------------------------------- मी ते अपेक्षितो. / अपेक्षिते. – मी ते अपेक्षिले होते. 0
M--tē --ēk----- /-Apēkṣ-t-- – ----- --ē-ṣ-l--h-tē. M_ t_ a________ / A________ – M_ t_ a_______ h____ M- t- a-ē-ṣ-t-. / A-ē-ṣ-t-. – M- t- a-ē-ṣ-l- h-t-. -------------------------------------------------- Mī tē apēkṣitō. / Apēkṣitē. – Mī tē apēkṣilē hōtē.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। मी-स-पष्ट --ुन---ं---. /-स-------–-म----पष-- करुन स-ं-ित-े. मी स्___ क__ सां___ / सां___ – मी स्___ क__ सां____ म- स-प-्- क-ु- स-ं-त-. / स-ं-त-. – म- स-प-्- क-ु- स-ं-ि-ल-. ----------------------------------------------------------- मी स्पष्ट करुन सांगतो. / सांगते. – मी स्पष्ट करुन सांगितले. 0
M- -p-ṣ-a-k-r--- -āṅga--. / Sāṅga--.----ī sp--ṭ- k-ru-----ṅ---alē. M_ s_____ k_____ s_______ / S_______ – M_ s_____ k_____ s_________ M- s-a-ṭ- k-r-n- s-ṅ-a-ō- / S-ṅ-a-ē- – M- s-a-ṭ- k-r-n- s-ṅ-i-a-ē- ------------------------------------------------------------------ Mī spaṣṭa karuna sāṅgatō. / Sāṅgatē. – Mī spaṣṭa karuna sāṅgitalē.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। म-ा-ते---ह-त आ-----मला -े म--ि- -ो-े. म_ ते मा__ आ_ – म_ ते मा__ हो__ म-ा त- म-ह-त आ-े – म-ा त- म-ह-त ह-त-. ------------------------------------- मला ते माहित आहे – मला ते माहित होते. 0
M--- -ē māhi-a -hē –-malā -ē-m--i-a h--ē. M___ t_ m_____ ā__ – m___ t_ m_____ h____ M-l- t- m-h-t- ā-ē – m-l- t- m-h-t- h-t-. ----------------------------------------- Malā tē māhita āhē – malā tē māhita hōtē.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...