ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   ko 레스토랑에서 3

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

31 [서른하나]

31 [seoleunhana]

레스토랑에서 3

[leseutolang-eseo 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। 애피-이-를-주--. 애----- 주--- 애-타-저- 주-요- ----------- 애피타이저를 주세요. 0
a-pit-i-e-leul-j--ey-. a------------- j------ a-p-t-i-e-l-u- j-s-y-. ---------------------- aepitaijeoleul juseyo.
ਮੈਨੂੰ ਇੱਕ ਸਲਾਦ ਚਾਹੀਦਾ ਹੈ। 샐-드를 --요. 샐--- 주--- 샐-드- 주-요- --------- 샐러드를 주세요. 0
s-e----de--e-l -u-e--. s------------- j------ s-e-l-o-e-l-u- j-s-y-. ---------------------- saelleodeuleul juseyo.
ਮੈਨੂੰ ਇੱਕ ਸੂਪ ਚਾਹੀਦਾ ਹੈ। 수프를 -세요. 수-- 주--- 수-를 주-요- -------- 수프를 주세요. 0
su-e-------usey-. s-------- j------ s-p-u-e-l j-s-y-. ----------------- supeuleul juseyo.
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। 디-트---세-. 디--- 주--- 디-트- 주-요- --------- 디저트를 주세요. 0
dijeo---l-u-----eyo. d----------- j------ d-j-o-e-l-u- j-s-y-. -------------------- dijeoteuleul juseyo.
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। 생크--얹--아--크-을 --요. 생-- 얹- 아----- 주--- 생-림 얹- 아-스-림- 주-요- ------------------ 생크림 얹은 아이스크림을 주세요. 0
sae-gk-uli---on---u--a-s---e-lim-e-- -use--. s---------- e------- a-------------- j------ s-e-g-e-l-m e-n---u- a-s-u-e-l-m-e-l j-s-y-. -------------------------------------------- saengkeulim eonj-eun aiseukeulim-eul juseyo.
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। 과일-나 -즈를-주--. 과--- 치-- 주--- 과-이- 치-를 주-요- ------------- 과일이나 치즈를 주세요. 0
gw-i--i-a --ije-l--l j-s-yo. g-------- c--------- j------ g-a-l-i-a c-i-e-l-u- j-s-y-. ---------------------------- gwail-ina chijeuleul juseyo.
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। 우-는 --식사를 -고----. 우-- 아---- 하- 싶--- 우-는 아-식-를 하- 싶-요- ----------------- 우리는 아침식사를 하고 싶어요. 0
u--neun ---imsig-ale-l------sip-e-y-. u------ a------------- h--- s-------- u-i-e-n a-h-m-i-s-l-u- h-g- s-p-e-y-. ------------------------------------- ulineun achimsigsaleul hago sip-eoyo.
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। 우리는--심식-- -- 싶어요. 우-- 점---- 하- 싶--- 우-는 점-식-를 하- 싶-요- ----------------- 우리는 점심식사를 하고 싶어요. 0
u--n--n-je--s-m--g--l-u- -----------y-. u------ j--------------- h--- s-------- u-i-e-n j-o-s-m-i-s-l-u- h-g- s-p-e-y-. --------------------------------------- ulineun jeomsimsigsaleul hago sip-eoyo.
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। 우-는 ---사를--고 싶-요. 우-- 저---- 하- 싶--- 우-는 저-식-를 하- 싶-요- ----------------- 우리는 저녁식사를 하고 싶어요. 0
uli-eun-je-ny-o--ig---eu- --g--si--eoyo. u------ j---------------- h--- s-------- u-i-e-n j-o-y-o-s-g-a-e-l h-g- s-p-e-y-. ---------------------------------------- ulineun jeonyeogsigsaleul hago sip-eoyo.
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? 아침식-로 뭘--하--? 아---- 뭘 원---- 아-식-로 뭘 원-세-? ------------- 아침식사로 뭘 원하세요? 0
a-him-ig-a-o----- wonh--e-o? a----------- m--- w--------- a-h-m-i-s-l- m-o- w-n-a-e-o- ---------------------------- achimsigsalo mwol wonhaseyo?
ਜੈਮ ਅਤੇ ਸ਼ਹਿਦ ਵਾਲੇ ਰੋਲ? 빵---과 ----릴-요? 빵- 잼- 꿀- 드---- 빵- 잼- 꿀- 드-까-? -------------- 빵에 잼과 꿀을 드릴까요? 0
pp----e j-em-wa--ku--e-- d--lilk--y-? p------ j------ k------- d----------- p-a-g-e j-e-g-a k-u---u- d-u-i-k-a-o- ------------------------------------- ppang-e jaemgwa kkul-eul deulilkkayo?
ਸਾਸੇਜ ਅਤੇ ਪਨੀਰ ਨਾਲ ਟੋਸਟ? 토스---소----치즈를---까-? 토--- 소--- 치-- 드---- 토-트- 소-지- 치-를 드-까-? ------------------- 토스트에 소시지와 치즈를 드릴까요? 0
t--e-teue--os----a-chij--l--- d-uli---a--? t-------- s------- c--------- d----------- t-s-u-e-e s-s-j-w- c-i-e-l-u- d-u-i-k-a-o- ------------------------------------------ toseuteue sosijiwa chijeuleul deulilkkayo?
ਉਬਲਿਆ ਹੋਇਆ ਆਂਡਾ? 삶은-계-요? 삶- 계--- 삶- 계-요- ------- 삶은 계란요? 0
salm---n g-e-----o? s------- g--------- s-l---u- g-e-a---o- ------------------- salm-eun gyelan-yo?
ਤਲਿਆ ਹੋਇਆ ਆਂਡਾ? 계- 후라이-? 계- 후---- 계- 후-이-? -------- 계란 후라이요? 0
g--l-n---l----? g----- h------- g-e-a- h-l-i-o- --------------- gyelan hulaiyo?
ਆਮਲੇਟ? 오--요? 오---- 오-렛-? ----- 오믈렛요? 0
om--l-es---? o----------- o-e-l-e---o- ------------ omeulles-yo?
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। 요---하- - 주--. 요-- 하- 더 주--- 요-레 하- 더 주-요- ------------- 요플레 하나 더 주세요. 0
y--eulle--an- de--j-seyo. y------- h--- d-- j------ y-p-u-l- h-n- d-o j-s-y-. ------------------------- yopeulle hana deo juseyo.
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। 소------ 주세-. 소-- 후-- 주--- 소-과 후-도 주-요- ------------ 소금과 후추도 주세요. 0
s---umg---hu--u----us-y-. s-------- h------ j------ s-g-u-g-a h-c-u-o j-s-y-. ------------------------- sogeumgwa huchudo juseyo.
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। 물 한 - --주-요. 물 한 잔 더 주--- 물 한 잔 더 주-요- ------------ 물 한 잔 더 주세요. 0
m-- -a- j-n d-o-ju---o. m-- h-- j-- d-- j------ m-l h-n j-n d-o j-s-y-. ----------------------- mul han jan deo juseyo.

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...