ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   mr टपालघरात

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

५९ [एकोणसाठ]

59 [Ēkōṇasāṭha]

टपालघरात

ṭapālagharāta

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? जव-च---प-ल-र --ठ- आ--? ज___ ट____ कु_ आ__ ज-ळ-े ट-ा-घ- क-ठ- आ-े- ---------------------- जवळचे टपालघर कुठे आहे? 0
ja-a-a-ē ṭ-p-la--ara kuṭhē ā--? j_______ ṭ__________ k____ ā___ j-v-ḷ-c- ṭ-p-l-g-a-a k-ṭ-ē ā-ē- ------------------------------- javaḷacē ṭapālaghara kuṭhē āhē?
ਕੀ ਹੋਰ ਕੋਈ ਡਾਕਘਰ ਨੇੜੇ ਹੈ? टपा--- ---न--ू---हे--ा? ट____ इ__ दू_ आ_ का_ ट-ा-घ- इ-ू- द-र आ-े क-? ----------------------- टपालघर इथून दूर आहे का? 0
Ṭap-----ara--th-n- d--a--hē---? Ṭ__________ i_____ d___ ā__ k__ Ṭ-p-l-g-a-a i-h-n- d-r- ā-ē k-? ------------------------------- Ṭapālaghara ithūna dūra āhē kā?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? जवळ---ट-----टी कुठे-आ-े? ज___ ट____ कु_ आ__ ज-ळ-ी ट-ा-प-ट- क-ठ- आ-े- ------------------------ जवळची टपालपेटी कुठे आहे? 0
Java---------lap-ṭī--u-------? J_______ ṭ_________ k____ ā___ J-v-ḷ-c- ṭ-p-l-p-ṭ- k-ṭ-ē ā-ē- ------------------------------ Javaḷacī ṭapālapēṭī kuṭhē āhē?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। म-ा---ही-ट-ा-त--ी-े पा---ेत. म_ का_ ट_____ पा____ म-ा क-ह- ट-ा-त-क-ट- प-ह-ज-त- ---------------------------- मला काही टपालतिकीटे पाहिजेत. 0
Malā -āhī---pā-at-kīṭē ----j--a. M___ k___ ṭ___________ p________ M-l- k-h- ṭ-p-l-t-k-ṭ- p-h-j-t-. -------------------------------- Malā kāhī ṭapālatikīṭē pāhijēta.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। का----आ-ि --्----ठी. का__ आ_ प_____ क-र-ड आ-ि प-्-ा-ा-ी- -------------------- कार्ड आणि पत्रासाठी. 0
K--ḍa -ṇ--pa-rā-ā-hī. K____ ā__ p__________ K-r-a ā-i p-t-ā-ā-h-. --------------------- Kārḍa āṇi patrāsāṭhī.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? अम-रि--स----ट--ल-श-ल-क --त--आ-े? अ_____ ट__ शु__ कि_ आ__ अ-े-ि-े-ा-ी ट-ा- श-ल-क क-त- आ-े- -------------------------------- अमेरिकेसाठी टपाल शुल्क किती आहे? 0
A-ērik--āṭ-- --pāl----lka -i---āh-? A___________ ṭ_____ ś____ k___ ā___ A-ē-i-ē-ā-h- ṭ-p-l- ś-l-a k-t- ā-ē- ----------------------------------- Amērikēsāṭhī ṭapāla śulka kitī āhē?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? स-म-न-च- -ज--कित- आहे? सा___ व__ कि_ आ__ स-म-न-च- व-न क-त- आ-े- ---------------------- सामानाचे वजन किती आहे? 0
Sā-ā-ācē-v---n- ki-ī āhē? S_______ v_____ k___ ā___ S-m-n-c- v-j-n- k-t- ā-ē- ------------------------- Sāmānācē vajana kitī āhē?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? मी -े--वाई -प---न------ू-शक-ो -------क-? मी ते ह__ ट___ पा__ श__ / श__ का_ म- त- ह-ा- ट-ा-ा-े प-ठ-ू श-त- / श-त- क-? ---------------------------------------- मी ते हवाई टपालाने पाठवू शकतो / शकते का? 0
M--t- h-vā---ṭap-l------ṭh-vū--ak--ō----k-tē--ā? M_ t_ h_____ ṭ_______ p______ ś______ ś_____ k__ M- t- h-v-'- ṭ-p-l-n- p-ṭ-a-ū ś-k-t-/ ś-k-t- k-? ------------------------------------------------ Mī tē havā'ī ṭapālānē pāṭhavū śakatō/ śakatē kā?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? तिथे पो--च-----ाठी --त--व---ल--े-? ति_ पो______ कि_ वे_ ला___ त-थ- प-ह-च-्-ा-ा-ी क-त- व-ळ ल-ग-ल- ---------------------------------- तिथे पोहोचण्यासाठी किती वेळ लागेल? 0
Tit-- -ō--c-ṇ--sā-hī-k-tī-v--a--āg-l-? T____ p_____________ k___ v___ l______ T-t-ē p-h-c-ṇ-ā-ā-h- k-t- v-ḷ- l-g-l-? -------------------------------------- Tithē pōhōcaṇyāsāṭhī kitī vēḷa lāgēla?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? म---ुठू----न -र--शक-ो?-/-श--े? मी कु__ फो_ क_ श___ / श___ म- क-ठ-न फ-न क-ू श-त-? / श-त-? ------------------------------ मी कुठून फोन करू शकतो? / शकते? 0
M--ku--ū-a p-----kar--ś-ka-ō?-/-Ś--at-? M_ k______ p____ k___ ś______ / Ś______ M- k-ṭ-ū-a p-ō-a k-r- ś-k-t-? / Ś-k-t-? --------------------------------------- Mī kuṭhūna phōna karū śakatō? / Śakatē?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? जवळ----े-ि------थ -ु----हे? ज___ टे___ बू_ कु_ आ__ ज-ळ-ा ट-ल-फ-न ब-थ क-ठ- आ-े- --------------------------- जवळचा टेलिफोन बूथ कुठे आहे? 0
J-va--cā----iph--a b-th- -uṭ-ē--h-? J_______ ṭ________ b____ k____ ā___ J-v-ḷ-c- ṭ-l-p-ō-a b-t-a k-ṭ-ē ā-ē- ----------------------------------- Javaḷacā ṭēliphōna būtha kuṭhē āhē?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? आप--य-कडे------ोन क-र्ड आ-े-क-? आ_____ टे___ का__ आ_ का_ आ-ल-य-क-े ट-ल-फ-न क-र-ड आ-े क-? ------------------------------- आपल्याकडे टेलिफोन कार्ड आहे का? 0
Āpaly----ē-ṭ--i--ōna--ā--- āh- -ā? Ā_________ ṭ________ k____ ā__ k__ Ā-a-y-k-ḍ- ṭ-l-p-ō-a k-r-a ā-ē k-? ---------------------------------- Āpalyākaḍē ṭēliphōna kārḍa āhē kā?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? आ-ल्या--े टे-ि-ो- -ायर----र- -हे-का? आ_____ टे___ डा_____ आ_ का_ आ-ल-य-क-े ट-ल-फ-न ड-य-े-्-र- आ-े क-? ------------------------------------ आपल्याकडे टेलिफोन डायरेक्टरी आहे का? 0
Ā--l--ka-- ------ō-a---yarē-ṭa-- -hē--ā? Ā_________ ṭ________ ḍ__________ ā__ k__ Ā-a-y-k-ḍ- ṭ-l-p-ō-a ḍ-y-r-k-a-ī ā-ē k-? ---------------------------------------- Āpalyākaḍē ṭēliphōna ḍāyarēkṭarī āhē kā?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? आप--य--ा --्ट-र-य--ा--्रदेश ----त ---मा-क --ह---आ-े---? आ____ ऑ_____ प्___ सं__ क्___ मा__ आ_ का_ आ-ल-य-ल- ऑ-्-्-ि-ा-ा प-र-े- स-क-त क-र-ा-क म-ह-त आ-े क-? ------------------------------------------------------- आपल्याला ऑस्ट्रियाचा प्रदेश संकेत क्रमांक माहित आहे का? 0
Āpa----- -sṭr--āc--pr---ś- --ṅ-ēta -r--āṅ-------ta---ē kā? Ā_______ ŏ________ p______ s______ k_______ m_____ ā__ k__ Ā-a-y-l- ŏ-ṭ-i-ā-ā p-a-ē-a s-ṅ-ē-a k-a-ā-k- m-h-t- ā-ē k-? ---------------------------------------------------------- Āpalyālā ŏsṭriyācā pradēśa saṅkēta kramāṅka māhita āhē kā?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ए- -िनि--थ-ं--- -- ---ो.-- ब-ते. ए_ मि__ थां__ मी ब___ / ब___ ए- म-न-ट थ-ं-ा- म- ब-त-. / ब-त-. -------------------------------- एक मिनिट थांबा, मी बघतो. / बघते. 0
Ē---m------th------m--ba---------B-----ē. Ē__ m_____ t______ m_ b_______ / B_______ Ē-a m-n-ṭ- t-ā-b-, m- b-g-a-ō- / B-g-a-ē- ----------------------------------------- Ēka miniṭa thāmbā, mī baghatō. / Baghatē.
ਲਾਈਨ ਵਿਅਸਤ ਜਾ ਰਹੀ ਹੈ। लाईन न---- व--स-- असत-. ला__ ने__ व्___ अ___ ल-ई- न-ह-ी व-य-्- अ-त-. ----------------------- लाईन नेहमी व्यस्त असते. 0
Lā-ī-a nē-a---vy-st- as-t-. L_____ n_____ v_____ a_____ L-'-n- n-h-m- v-a-t- a-a-ē- --------------------------- Lā'īna nēhamī vyasta asatē.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? आ---क-----क--म--क--ा-ल- आ-े? आ__ को__ क्___ ला__ आ__ आ-ण क-ण-ा क-र-ा-क ल-व-ा आ-े- ---------------------------- आपण कोणता क्रमांक लावला आहे? 0
Ā-a---kō--tā --a---k---āva-ā ā-ē? Ā____ k_____ k_______ l_____ ā___ Ā-a-a k-ṇ-t- k-a-ā-k- l-v-l- ā-ē- --------------------------------- Āpaṇa kōṇatā kramāṅka lāvalā āhē?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। आप- -गोद---ून-य -ा-ला -ा-ि--. आ__ अ___ शू__ ला__ पा___ आ-ण अ-ो-र श-न-य ल-व-ा प-ह-ज-. ----------------------------- आपण अगोदर शून्य लावला पाहिजे. 0
Āp--a a-----a ś-n'-a--āv-l--p-hijē. Ā____ a______ ś_____ l_____ p______ Ā-a-a a-ō-a-a ś-n-y- l-v-l- p-h-j-. ----------------------------------- Āpaṇa agōdara śūn'ya lāvalā pāhijē.

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!