ਪ੍ਹੈਰਾ ਕਿਤਾਬ

pa ਬਾਤਚੀਤ 1   »   mr गप्पा १

20 [ਵੀਹ]

ਬਾਤਚੀਤ 1

ਬਾਤਚੀਤ 1

२० [वीस]

20 [Vīsa]

गप्पा १

[gappā 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਅਰਾਮ ਨਾਲ ਬੈਠੋ! आ----- ब--. आ----- ब--- आ-ा-ा- ब-ा- ----------- आरामात बसा. 0
ā---āt----s-. ā------ b---- ā-ā-ā-a b-s-. ------------- ārāmāta basā.
ਆਪਣਾ ਹੀ ਘਰ ਸਮਝੋ! आप------ -मजा. आ---- घ- स---- आ-ल-च घ- स-ज-. -------------- आपलेच घर समजा. 0
Ā---ē-a ghara-s--aj-. Ā------ g---- s------ Ā-a-ē-a g-a-a s-m-j-. --------------------- Āpalēca ghara samajā.
ਤੁਸੀਂ ਕੀ ਪੀਣਾਂ ਚਾਹੋਗੇ? आप---ा- --ण--? आ-- क-- प----- आ-ण क-य प-ण-र- -------------- आपण काय पिणार? 0
Āp--a -ā-- ----r-? Ā---- k--- p------ Ā-a-a k-y- p-ṇ-r-? ------------------ Āpaṇa kāya piṇāra?
ਕੀ ਤੁਹਾਨੂੰ ਸੰਗੀਤ ਪਸੰਦ ਹੈ? आप--या-ा-संग-- --ड-े क-? आ------- स---- आ---- क-- आ-ल-य-ल- स-ग-त आ-ड-े क-? ------------------------ आपल्याला संगीत आवडते का? 0
Āp-l---ā saṅ-ī-a āva-a-- k-? Ā------- s------ ā------ k-- Ā-a-y-l- s-ṅ-ī-a ā-a-a-ē k-? ---------------------------- Āpalyālā saṅgīta āvaḍatē kā?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। मल---ास--्-ीय स-ग-त आवड-े. म-- श-------- स---- आ----- म-ा श-स-त-र-य स-ग-त आ-ड-े- -------------------------- मला शास्त्रीय संगीत आवडते. 0
M-lā---st--ya-sa-g--a āv-ḍa--. M--- ś------- s------ ā------- M-l- ś-s-r-y- s-ṅ-ī-a ā-a-a-ē- ------------------------------ Malā śāstrīya saṅgīta āvaḍatē.
ਇਹ ਮੇਰੀਆਂ ਸੀਡੀਜ਼ ਹਨ। ह--- म--्या---डी आ-े-. ह--- म----- स--- आ---- ह-य- म-झ-य- स-ड- आ-े-. ---------------------- ह्या माझ्या सीडी आहेत. 0
H-- m-jh------ī----ta. H-- m----- s--- ā----- H-ā m-j-y- s-ḍ- ā-ē-a- ---------------------- Hyā mājhyā sīḍī āhēta.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? आपण----त---ा-्य---जवता -ा? आ-- क---- व---- व----- क-- आ-ण क-ण-े व-द-य व-ज-त- क-? -------------------------- आपण कोणते वाद्य वाजवता का? 0
Ā--ṇa -ō--t- -ā--a--ā--vatā--ā? Ā---- k----- v---- v------- k-- Ā-a-a k-ṇ-t- v-d-a v-j-v-t- k-? ------------------------------- Āpaṇa kōṇatē vādya vājavatā kā?
ਇਹ ਮੇਰੀ ਗਿਟਾਰ ਹੈ। ह- -ाझ- -िट-र-आ-े. ह- म--- ग---- आ--- ह- म-झ- ग-ट-र आ-े- ------------------ हे माझे गिटार आहे. 0
H---ājh----ṭ-r- āh-. H- m---- g----- ā--- H- m-j-ē g-ṭ-r- ā-ē- -------------------- Hē mājhē giṭāra āhē.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? आ-ल-याल--ग--- -ा-ला आ--ते का? आ------- ग--- ग---- आ---- क-- आ-ल-य-ल- ग-ण- ग-य-ा आ-ड-े क-? ----------------------------- आपल्याला गाणे गायला आवडते का? 0
Āp--y--- gāṇē g-yal----aḍatē--ā? Ā------- g--- g----- ā------ k-- Ā-a-y-l- g-ṇ- g-y-l- ā-a-a-ē k-? -------------------------------- Āpalyālā gāṇē gāyalā āvaḍatē kā?
ਕੀ ਤੁਹਾਡੇ ਬੱਚੇ ਹਨ? आ-ल-याल- ---- -हेत---? आ------- म--- आ--- क-- आ-ल-य-ल- म-ल- आ-े- क-? ---------------------- आपल्याला मुले आहेत का? 0
Āpa-y--ā-m--- ā-----k-? Ā------- m--- ā---- k-- Ā-a-y-l- m-l- ā-ē-a k-? ----------------------- Āpalyālā mulē āhēta kā?
ਕੀ ਤੁਹਾਡੇ ਕੋਲ ਕੁੱਤਾ ਹੈ? आपल--ाकडे --त--ा-आहे--ा? आ-------- क----- आ-- क-- आ-ल-य-क-े क-त-र- आ-े क-? ------------------------ आपल्याकडे कुत्रा आहे का? 0
Ā--ly-k-ḍ---ut-- āhē--ā? Ā--------- k---- ā-- k-- Ā-a-y-k-ḍ- k-t-ā ā-ē k-? ------------------------ Āpalyākaḍē kutrā āhē kā?
ਕੀ ਤੁਹਾਡੇ ਕੋਲ ਬਿੱਲੀ ਹੈ? आ-ल--ाक-------- आ---का? आ-------- म---- आ-- क-- आ-ल-य-क-े म-ं-र आ-े क-? ----------------------- आपल्याकडे मांजर आहे का? 0
Ā-aly-kaḍ--mān-jar- āhē kā? Ā--------- m------- ā-- k-- Ā-a-y-k-ḍ- m-n-j-r- ā-ē k-? --------------------------- Āpalyākaḍē mān̄jara āhē kā?
ਇਹ ਮੇਰੀਆਂ ਪੁਸਤਕਾਂ ਹਨ। ही----ी-पु---के-----. ह- म--- प------ आ---- ह- म-झ- प-स-त-े आ-े-. --------------------- ही माझी पुस्तके आहेत. 0
Hī m-jh- ---ta-- -h--a. H- m---- p------ ā----- H- m-j-ī p-s-a-ē ā-ē-a- ----------------------- Hī mājhī pustakē āhēta.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। म- स-्-- हे----्त-----त-आह-. म- स---- ह- प----- व--- आ--- म- स-्-ा ह- प-स-त- व-च- आ-े- ---------------------------- मी सध्या हे पुस्तक वाचत आहे. 0
M- -ad------ p-s-ak- ---ata-āhē. M- s----- h- p------ v----- ā--- M- s-d-y- h- p-s-a-a v-c-t- ā-ē- -------------------------------- Mī sadhyā hē pustaka vācata āhē.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? आपल्-ाला---य व-च-यला-आ-ड-े? आ------- क-- व------ आ----- आ-ल-य-ल- क-य व-च-य-ा आ-ड-े- --------------------------- आपल्याला काय वाचायला आवडते? 0
Āpa---l------ v-cā-al- ā----tē? Ā------- k--- v------- ā------- Ā-a-y-l- k-y- v-c-y-l- ā-a-a-ē- ------------------------------- Āpalyālā kāya vācāyalā āvaḍatē?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? आ--्य--ा-संगी- -ैफल-ल- -ा-ल---व-----ा? आ------- स---- म------ ज---- आ---- क-- आ-ल-य-ल- स-ग-त म-फ-ी-ा ज-य-ा आ-ड-े क-? -------------------------------------- आपल्याला संगीत मैफलीला जायला आवडते का? 0
Ā-a-yā-- s-ṅg--a -aiphal-lā-j-yal---v--at--kā? Ā------- s------ m--------- j----- ā------ k-- Ā-a-y-l- s-ṅ-ī-a m-i-h-l-l- j-y-l- ā-a-a-ē k-? ---------------------------------------------- Āpalyālā saṅgīta maiphalīlā jāyalā āvaḍatē kā?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? आ--्य-ला नाट---हा-ल- - -ाट--ा-----ा आव-त--क-? आ------- न--- प----- / न----- ज---- आ---- क-- आ-ल-य-ल- न-ट- प-ा-ल- / न-ट-ल- ज-य-ा आ-ड-े क-? --------------------------------------------- आपल्याला नाटक पहायला / नाटकला जायला आवडते का? 0
Ā--ly-----ā---- -----al-/--āṭa---ā-j--al--ā---a-ē --? Ā------- n----- p-------- n------- j----- ā------ k-- Ā-a-y-l- n-ṭ-k- p-h-y-l-/ n-ṭ-k-l- j-y-l- ā-a-a-ē k-? ----------------------------------------------------- Āpalyālā nāṭaka pahāyalā/ nāṭakalā jāyalā āvaḍatē kā?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? आपल्-ाल- --गीति-े----ा-ल----ड-े-क-? आ------- स--------- ज---- आ---- क-- आ-ल-य-ल- स-ग-त-क-ल- ज-य-ा आ-ड-े क-? ----------------------------------- आपल्याला संगीतिकेला जायला आवडते का? 0
Āp---ā---sa----ik--ā-jā-alā āv---t----? Ā------- s---------- j----- ā------ k-- Ā-a-y-l- s-ṅ-ī-i-ē-ā j-y-l- ā-a-a-ē k-? --------------------------------------- Āpalyālā saṅgītikēlā jāyalā āvaḍatē kā?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।