ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   mk На аеродром

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [триесет и пет]

35 [triyesyet i pyet]

На аеродром

[Na ayerodrom]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। Би са-а- / са-а-а--а---зе---рам е-ен л---з---ти-а. Би сакал / сакала да резервирам еден лет за Атина. Б- с-к-л / с-к-л- д- р-з-р-и-а- е-е- л-т з- А-и-а- -------------------------------------------------- Би сакал / сакала да резервирам еден лет за Атина. 0
Bi -a-al-/ --k--- -- ---zy---ir-- -ed----ly-t--a-Ati--. Bi sakal / sakala da ryezyerviram yedyen lyet za Atina. B- s-k-l / s-k-l- d- r-e-y-r-i-a- y-d-e- l-e- z- A-i-a- ------------------------------------------------------- Bi sakal / sakala da ryezyerviram yedyen lyet za Atina.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? Дал--- --а-е---р-к--н --т? Дали е тоа е директен лет? Д-л- е т-а е д-р-к-е- л-т- -------------------------- Дали е тоа е директен лет? 0
Dal- -- to- ------y-k---- -y-t? Dali ye toa ye diryektyen lyet? D-l- y- t-a y- d-r-e-t-e- l-e-? ------------------------------- Dali ye toa ye diryektyen lyet?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। Ве-м-------но -е-т---о-пр-----ц----не-у--ч. Ве молам едно место до прозорецот, непушач. В- м-л-м е-н- м-с-о д- п-о-о-е-о-, н-п-ш-ч- ------------------------------------------- Ве молам едно место до прозорецот, непушач. 0
V---mo-am-yedn- m--s-- -o -ro-----t-o----ye-o----ch. Vye molam yedno myesto do prozoryetzot, nyepooshach. V-e m-l-m y-d-o m-e-t- d- p-o-o-y-t-o-, n-e-o-s-a-h- ---------------------------------------------------- Vye molam yedno myesto do prozoryetzot, nyepooshach.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। Б--с---------к--а----ј- по--р-а- мојата-ре---в----а. Би сакал / сакала да ја потврдам мојата резервација. Б- с-к-л / с-к-л- д- ј- п-т-р-а- м-ј-т- р-з-р-а-и-а- ---------------------------------------------------- Би сакал / сакала да ја потврдам мојата резервација. 0
B--sa--- /-s---l- d---a--otvrda- m--at- --e-y-rv---i-a. Bi sakal / sakala da јa potvrdam moјata ryezyervatziјa. B- s-k-l / s-k-l- d- ј- p-t-r-a- m-ј-t- r-e-y-r-a-z-ј-. ------------------------------------------------------- Bi sakal / sakala da јa potvrdam moјata ryezyervatziјa.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। Би ---ал-/---к-ла -а ја-о---жам-мој-т--р---рвациј-. Би сакал / сакала да ја откажам мојата резервација. Б- с-к-л / с-к-л- д- ј- о-к-ж-м м-ј-т- р-з-р-а-и-а- --------------------------------------------------- Би сакал / сакала да ја откажам мојата резервација. 0
B--s-kal /---k-l----------ka-am-moј--a-ry-zyerva-zi-a. Bi sakal / sakala da јa otkaʐam moјata ryezyervatziјa. B- s-k-l / s-k-l- d- ј- o-k-ʐ-m m-ј-t- r-e-y-r-a-z-ј-. ------------------------------------------------------ Bi sakal / sakala da јa otkaʐam moјata ryezyervatziјa.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। Б- са-ал-- -а------- ј- --ом--а- --ј-та --зе-ва----. Би сакал / сакала да ја променам мојата резервација. Б- с-к-л / с-к-л- д- ј- п-о-е-а- м-ј-т- р-з-р-а-и-а- ---------------------------------------------------- Би сакал / сакала да ја променам мојата резервација. 0
B--s-kal / --k-la d- -- ---myena---oјa-- -y-zy-rv-----a. Bi sakal / sakala da јa promyenam moјata ryezyervatziјa. B- s-k-l / s-k-l- d- ј- p-o-y-n-m m-ј-t- r-e-y-r-a-z-ј-. -------------------------------------------------------- Bi sakal / sakala da јa promyenam moјata ryezyervatziјa.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? Ко-а-о-и сл-дн-т---ашина----Ри-? Кога оди следната машина за Рим? К-г- о-и с-е-н-т- м-ш-н- з- Р-м- -------------------------------- Кога оди следната машина за Рим? 0
Ko-ua-o-i-s-y-d-at--m-s-ina -a-Ri-? Kogua odi slyednata mashina za Rim? K-g-a o-i s-y-d-a-a m-s-i-a z- R-m- ----------------------------------- Kogua odi slyednata mashina za Rim?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? Д-л- --- -ште--ве-сл--о-н- ме-т-? Дали има уште две слободни места? Д-л- и-а у-т- д-е с-о-о-н- м-с-а- --------------------------------- Дали има уште две слободни места? 0
Da---i---o--h-y--dvy- s-o-o-ni---es--? Dali ima ooshtye dvye slobodni myesta? D-l- i-a o-s-t-e d-y- s-o-o-n- m-e-t-? -------------------------------------- Dali ima ooshtye dvye slobodni myesta?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। Н-- и---е са-- уш-е---но ---б--н- -есто. Не, имаме само уште едно слободно место. Н-, и-а-е с-м- у-т- е-н- с-о-о-н- м-с-о- ---------------------------------------- Не, имаме само уште едно слободно место. 0
Nye, -m-my--s-m- -o---ye-y-dn----o---no m-es-o. Nye, imamye samo ooshtye yedno slobodno myesto. N-e- i-a-y- s-m- o-s-t-e y-d-o s-o-o-n- m-e-t-. ----------------------------------------------- Nye, imamye samo ooshtye yedno slobodno myesto.
ਅਸੀਂ ਕਦੋਂ ਉਤਰਾਂਗੇ? Ког---ле-у---е? Кога слетуваме? К-г- с-е-у-а-е- --------------- Кога слетуваме? 0
K---a -lyeto-v--ye? Kogua slyetoovamye? K-g-a s-y-t-o-a-y-? ------------------- Kogua slyetoovamye?
ਅਸੀਂ ਓਥੇ ਕਦੋਂ ਪਹੁੰਚਾਂਗੇ? Кога----см- т-м-? Кога ќе сме таму? К-г- ќ- с-е т-м-? ----------------- Кога ќе сме таму? 0
Ko-u---------ye tam--? Kogua kjye smye tamoo? K-g-a k-y- s-y- t-m-o- ---------------------- Kogua kjye smye tamoo?
ਸ਼ਹਿਰ ਦੇ ਲਈ ਬੱਸ ਕਦੋਂ ਹੈ? Ко---и-а -вт-б-с -о-ц--тар-- н- г---от? Кога има автобус до центарот на градот? К-г- и-а а-т-б-с д- ц-н-а-о- н- г-а-о-? --------------------------------------- Кога има автобус до центарот на градот? 0
Ko--a i-- --to-oos do---yentaro- -- gu--d-t? Kogua ima avtoboos do tzyentarot na guradot? K-g-a i-a a-t-b-o- d- t-y-n-a-o- n- g-r-d-t- -------------------------------------------- Kogua ima avtoboos do tzyentarot na guradot?
ਕੀ ਇਹ ਸੂਟਕੇਸ ਤੁਹਾਡਾ ਹੈ? Ов- - -а---- -уфер? Ова е вашиот куфер? О-а е в-ш-о- к-ф-р- ------------------- Ова е вашиот куфер? 0
O-a ---vas------oo-yer? Ova ye vashiot koofyer? O-a y- v-s-i-t k-o-y-r- ----------------------- Ova ye vashiot koofyer?
ਕੀ ਇਹ ਬੈਗ ਤੁਹਾਡਾ ਹੈ? О-а ---аш--а т-ш--? Ова е вашата ташна? О-а е в-ш-т- т-ш-а- ------------------- Ова е вашата ташна? 0
O-a--e--ash----ta---a? Ova ye vashata tashna? O-a y- v-s-a-a t-s-n-? ---------------------- Ova ye vashata tashna?
ਕੀ ਇਹ ਸਮਾਨ ਤੁਹਾਡਾ ਹੈ? Ов--е-в---от----а-? Ова е вашиот багаж? О-а е в-ш-о- б-г-ж- ------------------- Ова е вашиот багаж? 0
O-a -e v-shiot---guaʐ? Ova ye vashiot baguaʐ? O-a y- v-s-i-t b-g-a-? ---------------------- Ova ye vashiot baguaʐ?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? К--ку-ба------ж---да з---- -о --б-? Колку багаж можам да земам со себе? К-л-у б-г-ж м-ж-м д- з-м-м с- с-б-? ----------------------------------- Колку багаж можам да земам со себе? 0
K--k-o -a--aʐ ---a- -a --e-am-s---yeb--? Kolkoo baguaʐ moʐam da zyemam so syebye? K-l-o- b-g-a- m-ʐ-m d- z-e-a- s- s-e-y-? ---------------------------------------- Kolkoo baguaʐ moʐam da zyemam so syebye?
ਵੀਹ ਕਿਲੋ Два-с-т к-----ами. Дваесет килограми. Д-а-с-т к-л-г-а-и- ------------------ Дваесет килограми. 0
D-ay--y-- kil---ra-i. Dvayesyet kilogurami. D-a-e-y-t k-l-g-r-m-. --------------------- Dvayesyet kilogurami.
ਕੀ ਸਿਰਫ ਵੀਹ ਕਿਲੋ? Што, -а---д-а-с-- кил-г-а--? Што, само дваесет килограми? Ш-о- с-м- д-а-с-т к-л-г-а-и- ---------------------------- Што, само дваесет килограми? 0
Sh-o- ------v--e-y-t --lo-u-a-i? Shto, samo dvayesyet kilogurami? S-t-, s-m- d-a-e-y-t k-l-g-r-m-? -------------------------------- Shto, samo dvayesyet kilogurami?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!