ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ko 공항에서

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [서른다섯]

35 [seoleundaseos]

공항에서

[gonghang-eseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। 아-네-------- 예매-고 ---. 아--- 비-- 표- 예--- 싶--- 아-네- 비-기 표- 예-하- 싶-요- --------------------- 아테네행 비행기 표를 예매하고 싶어요. 0
a-en--aen--b-h--ng--i-p-ole-l ----e--g- sip--oyo. a--------- b--------- p------ y-------- s-------- a-e-e-a-n- b-h-e-g-g- p-o-e-l y-m-e-a-o s-p-e-y-. ------------------------------------------------- atenehaeng bihaeng-gi pyoleul yemaehago sip-eoyo.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? 직-이에-? 직----- 직-이-요- ------ 직항이에요? 0
j-g------eyo? j------------ j-g-a-g-i-y-? ------------- jighang-ieyo?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। 창가--리- 주--, -흡연석으로요. 창- 자-- 주--- 비------- 창- 자-를 주-요- 비-연-으-요- -------------------- 창가 자리를 주세요, 비흡연석으로요. 0
c---g--------l-u------yo- -ihe-b--e-n-eog-eu-o-o. c------- j------- j------ b---------------------- c-a-g-g- j-l-l-u- j-s-y-, b-h-u---e-n-e-g-e-l-y-. ------------------------------------------------- chang-ga jalileul juseyo, biheub-yeonseog-euloyo.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। 예약을---하고 --요. 예-- 확--- 싶--- 예-을 확-하- 싶-요- ------------- 예약을 확인하고 싶어요. 0
y--a----- -wag-in--go-s---eoy-. y-------- h---------- s-------- y-y-g-e-l h-a---n-a-o s-p-e-y-. ------------------------------- yeyag-eul hwag-inhago sip-eoyo.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। 예약- 취-하- 싶-요. 예-- 취--- 싶--- 예-을 취-하- 싶-요- ------------- 예약을 취소하고 싶어요. 0
y--ag-e-l-chw-soh-go -----o-o. y-------- c--------- s-------- y-y-g-e-l c-w-s-h-g- s-p-e-y-. ------------------------------ yeyag-eul chwisohago sip-eoyo.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। 예약--변--- 싶-요. 예-- 변--- 싶--- 예-을 변-하- 싶-요- ------------- 예약을 변경하고 싶어요. 0
yey----u- b-e--gy-o-gh-go---p-e-y-. y-------- b-------------- s-------- y-y-g-e-l b-e-n-y-o-g-a-o s-p-e-y-. ----------------------------------- yeyag-eul byeongyeonghago sip-eoyo.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? 로마 - -- -행기가 --예-? 로- 행 다- 비--- 언---- 로- 행 다- 비-기- 언-예-? ------------------ 로마 행 다음 비행기가 언제예요? 0
lom- -aen--d--eu--b-h-eng-giga --n--y---? l--- h---- d----- b----------- e--------- l-m- h-e-g d---u- b-h-e-g-g-g- e-n-e-e-o- ----------------------------------------- loma haeng da-eum bihaeng-giga eonjeyeyo?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? 두 자리- 살 - 있--? 두 자-- 살 수 있--- 두 자-를 살 수 있-요- -------------- 두 자리를 살 수 있어요? 0
du ----l--l s---su is--e-yo? d- j------- s-- s- i-------- d- j-l-l-u- s-l s- i-s-e-y-? ---------------------------- du jalileul sal su iss-eoyo?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। 아--- 한-자리- 있어요. 아--- 한 자-- 있--- 아-요- 한 자-만 있-요- --------------- 아니요, 한 자리만 있어요. 0
an-yo,-ha- ja--m-- iss-e-yo. a----- h-- j------ i-------- a-i-o- h-n j-l-m-n i-s-e-y-. ---------------------------- aniyo, han jaliman iss-eoyo.
ਅਸੀਂ ਕਦੋਂ ਉਤਰਾਂਗੇ? 언제 착---? 언- 착---- 언- 착-해-? -------- 언제 착륙해요? 0
eo-j---hag----h--y-? e---- c------------- e-n-e c-a-l-u-h-e-o- -------------------- eonje chaglyughaeyo?
ਅਸੀਂ ਓਥੇ ਕਦੋਂ ਪਹੁੰਚਾਂਗੇ? 언제---해요? 언- 도---- 언- 도-해-? -------- 언제 도착해요? 0
e---e do-hag--e--? e---- d----------- e-n-e d-c-a-h-e-o- ------------------ eonje dochaghaeyo?
ਸ਼ਹਿਰ ਦੇ ਲਈ ਬੱਸ ਕਦੋਂ ਹੈ? 언제--스--------? 언- 버-- 시-- 가-- 언- 버-가 시-로 가-? -------------- 언제 버스가 시내로 가요? 0
e-n-- -eo---ga-si-ae-o gayo? e---- b------- s------ g---- e-n-e b-o-e-g- s-n-e-o g-y-? ---------------------------- eonje beoseuga sinaelo gayo?
ਕੀ ਇਹ ਸੂਟਕੇਸ ਤੁਹਾਡਾ ਹੈ? 그게 당신의 여--방---? 그- 당-- 여------- 그- 당-의 여-가-이-요- --------------- 그게 당신의 여행가방이에요? 0
g-u-----n-sin--i -e-------g---ng--e--? g---- d--------- y-------------------- g-u-e d-n-s-n-u- y-o-a-n---a-a-g-i-y-? -------------------------------------- geuge dangsin-ui yeohaeng-gabang-ieyo?
ਕੀ ਇਹ ਬੈਗ ਤੁਹਾਡਾ ਹੈ? 그----의--방-에-? 그- 당-- 가----- 그- 당-의 가-이-요- ------------- 그게 당신의 가방이에요? 0
ge----da-g--n-ui g--a-g--e--? g---- d--------- g----------- g-u-e d-n-s-n-u- g-b-n---e-o- ----------------------------- geuge dangsin-ui gabang-ieyo?
ਕੀ ਇਹ ਸਮਾਨ ਤੁਹਾਡਾ ਹੈ? 그게-당-의 짐이--? 그- 당-- 짐---- 그- 당-의 짐-에-? ------------ 그게 당신의 짐이에요? 0
geu-- d--g-i--ui j---ie--? g---- d--------- j-------- g-u-e d-n-s-n-u- j-m-i-y-? -------------------------- geuge dangsin-ui jim-ieyo?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? 얼-나--- 짐을 가져갈 수 있--? 얼-- 많- 짐- 가-- 수 있--- 얼-나 많- 짐- 가-갈 수 있-요- -------------------- 얼마나 많은 짐을 가져갈 수 있어요? 0
eol--------h--un jim---- --j--oga--s- -s--eo-o? e------ m------- j------ g-------- s- i-------- e-l-a-a m-n---u- j-m-e-l g-j-e-g-l s- i-s-e-y-? ----------------------------------------------- eolmana manh-eun jim-eul gajyeogal su iss-eoyo?
ਵੀਹ ਕਿਲੋ 2--로-. 2----- 2-킬-요- ------ 20킬로요. 0
2-k---o--. 2--------- 2-k-l-o-o- ---------- 20killoyo.
ਕੀ ਸਿਰਫ ਵੀਹ ਕਿਲੋ? 네- 겨우 -0-로요? 네- 겨- 2----- 네- 겨- 2-킬-요- ------------ 네? 겨우 20킬로요? 0
n-?---eou 2-k-l-o-o? n-- g---- 2--------- n-? g-e-u 2-k-l-o-o- -------------------- ne? gyeou 20killoyo?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!