ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   fa ‫در فرودگاه‬

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

‫35 [سی و پنج]‬

35 [see-o-panj]

‫در فرودگاه‬

[dar forudgâh]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫م--می-خو-هم-یک -ر--ز -- -ت----ر---ن--‬ ‫من می-خواهم یک پرواز به آتن رزرو کنم.‬ ‫-ن م-‌-و-ه- ی- پ-و-ز ب- آ-ن ر-ر- ک-م-‬ --------------------------------------- ‫من می‌خواهم یک پرواز به آتن رزرو کنم.‬ 0
m-n m-k----a- y-k---r--- b- â-en rez--- --nam. man mikhâ-ham yek parvâz be âten rezerv konam. m-n m-k-â-h-m y-k p-r-â- b- â-e- r-z-r- k-n-m- ---------------------------------------------- man mikhâ-ham yek parvâz be âten rezerv konam.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? ‫ا---یک-----ز م---یم ا---‬ ‫این یک پرواز مستقیم است؟‬ ‫-ی- ی- پ-و-ز م-ت-ی- ا-ت-‬ -------------------------- ‫این یک پرواز مستقیم است؟‬ 0
i- --k--arv--e --s--gh-m--s-? in yek parvâze mostaghim ast? i- y-k p-r-â-e m-s-a-h-m a-t- ----------------------------- in yek parvâze mostaghim ast?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। ‫--ف-ً ی---ندلی-کن-- -نج-ه---ا--غیر -ی-اری-ها-‬ ‫لطفا- یک صندلی کنار پنجره برای غیر سیگاری ها.‬ ‫-ط-ا- ی- ص-د-ی ک-ا- پ-ج-ه ب-ا- غ-ر س-گ-ر- ه-.- ----------------------------------------------- ‫لطفاً یک صندلی کنار پنجره برای غیر سیگاری ها.‬ 0
lot-a- -ek s-n---i k--âre pa-j-re-barâ---g-ai-- -i---i-hâ. lotfan yek sandali kenâre panjare barâye ghaire sigâri-hâ. l-t-a- y-k s-n-a-i k-n-r- p-n-a-e b-r-y- g-a-r- s-g-r---â- ---------------------------------------------------------- lotfan yek sandali kenâre panjare barâye ghaire sigâri-hâ.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫-ن --‌-وا-م---ی--ر---م-را تأیی- ک---‬ ‫من می-خواهم بلیط رزروم را تأیید کنم.‬ ‫-ن م-‌-و-ه- ب-ی- ر-ر-م ر- ت-ی-د ک-م-‬ -------------------------------------- ‫من می‌خواهم بلیط رزروم را تأیید کنم.‬ 0
m-n--ikhâ-h-m bel-t--r-z-r- ---de-a---- -a-i- -o-am. man mikhâ-ham belite rezerv shode-am râ ta-id konam. m-n m-k-â-h-m b-l-t- r-z-r- s-o-e-a- r- t---d k-n-m- ---------------------------------------------------- man mikhâ-ham belite rezerv shode-am râ ta-id konam.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫م- می‌خواه--بلی--رز--- -ا ---ل کنم-‬ ‫من می-خواهم بلیط رزروم را کنسل کنم.‬ ‫-ن م-‌-و-ه- ب-ی- ر-ر-م ر- ک-س- ک-م-‬ ------------------------------------- ‫من می‌خواهم بلیط رزروم را کنسل کنم.‬ 0
man---k---ha---e-it---------s-o---am-----ancel-k--am. man mikhâ-ham belite rezerv shode-am râ cancel konam. m-n m-k-â-h-m b-l-t- r-z-r- s-o-e-a- r- c-n-e- k-n-m- ----------------------------------------------------- man mikhâ-ham belite rezerv shode-am râ cancel konam.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ‫-ی---ا-------خ-و--اع--ب-ی-م -ا-تغ-یر د--.‬ ‫می-خواهم تاریخ و ساعت بلیطم را تغییر دهم.‬ ‫-ی-خ-ا-م ت-ر-خ و س-ع- ب-ی-م ر- ت-ی-ر د-م-‬ ------------------------------------------- ‫می‌خواهم تاریخ و ساعت بلیطم را تغییر دهم.‬ 0
m-khâ-ha---âr--h-va ---------l---m-r- -a--ir-d---m. mikhâ-ham târikh va sâ-ate belitam râ taghir daham. m-k-â-h-m t-r-k- v- s---t- b-l-t-m r- t-g-i- d-h-m- --------------------------------------------------- mikhâ-ham târikh va sâ-ate belitam râ taghir daham.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? ‫-رواز----- -- -- -- زم-ن--ا-ت-‬ ‫پرواز بعدی به رم چه زمانی است؟‬ ‫-ر-ا- ب-د- ب- ر- چ- ز-ا-ی ا-ت-‬ -------------------------------- ‫پرواز بعدی به رم چه زمانی است؟‬ 0
par---e-b---d--b- -om --e----â-- as-? parvâze ba-adi be rom che zamâni ast? p-r-â-e b---d- b- r-m c-e z-m-n- a-t- ------------------------------------- parvâze ba-adi be rom che zamâni ast?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ‫-یا---- ج-- (ص---ی) د--ر ---ی -س--‬ ‫آیا ‫دو جای (صندلی) دیگر خالی است؟‬ ‫-ی- ‫-و ج-ی (-ن-ل-) د-گ- خ-ل- ا-ت-‬ ------------------------------------ ‫آیا ‫دو جای (صندلی) دیگر خالی است؟‬ 0
â-â-d- --ye--s---a--) --g-r--hâl--ast? âyâ do jâye (sandali) digar khâli ast? â-â d- j-y- (-a-d-l-) d-g-r k-â-i a-t- -------------------------------------- âyâ do jâye (sandali) digar khâli ast?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ‫--، ما-ف-ط-ی- ج-----لی --ری-.‬ ‫نه، ما فقط یک جای خالی داریم.‬ ‫-ه- م- ف-ط ی- ج-ی خ-ل- د-ر-م-‬ ------------------------------- ‫نه، ما فقط یک جای خالی داریم.‬ 0
n-- -- --gh-t-y-k-j-y---hâ-- --r-m. na, mâ faghat yek jâye khâli dârim. n-, m- f-g-a- y-k j-y- k-â-i d-r-m- ----------------------------------- na, mâ faghat yek jâye khâli dârim.
ਅਸੀਂ ਕਦੋਂ ਉਤਰਾਂਗੇ? ‫ک--فرو- می----م-‬ ‫کی فرود می-آییم؟‬ ‫-ی ف-و- م-‌-ی-م-‬ ------------------ ‫کی فرود می‌آییم؟‬ 0
key fo-ud-mi---yi-? key forud mi-â-yim? k-y f-r-d m-----i-? ------------------- key forud mi-â-yim?
ਅਸੀਂ ਓਥੇ ਕਦੋਂ ਪਹੁੰਚਾਂਗੇ? ‫ک- ب--مقص--می----م-‬ ‫کی به مقصد می-رسیم؟‬ ‫-ی ب- م-ص- م-‌-س-م-‬ --------------------- ‫کی به مقصد می‌رسیم؟‬ 0
key-----m--h--d---st--? key dar maghsad hastim? k-y d-r m-g-s-d h-s-i-? ----------------------- key dar maghsad hastim?
ਸ਼ਹਿਰ ਦੇ ਲਈ ਬੱਸ ਕਦੋਂ ਹੈ? ‫-ی--ت---س--ه -رکز ش-- -ی‌-و-؟‬ ‫کی اتوبوس به مرکز شهر می-رود؟‬ ‫-ی ا-و-و- ب- م-ک- ش-ر م-‌-و-؟- ------------------------------- ‫کی اتوبوس به مرکز شهر می‌رود؟‬ 0
c-e m-ghe--e-------s-b---ar--ze sha----i--v-d? che moghe yek otobus be markaze shahr miravad? c-e m-g-e y-k o-o-u- b- m-r-a-e s-a-r m-r-v-d- ---------------------------------------------- che moghe yek otobus be markaze shahr miravad?
ਕੀ ਇਹ ਸੂਟਕੇਸ ਤੁਹਾਡਾ ਹੈ? ‫-ی--چمدان ----ت؟‬ ‫این چمدان شماست؟‬ ‫-ی- چ-د-ن ش-ا-ت-‬ ------------------ ‫این چمدان شماست؟‬ 0
i- --a-edâ-e s--mâst? in chamedâne shomâst? i- c-a-e-â-e s-o-â-t- --------------------- in chamedâne shomâst?
ਕੀ ਇਹ ਬੈਗ ਤੁਹਾਡਾ ਹੈ? ‫--- ک-ف شماست؟‬ ‫این کیف شماست؟‬ ‫-ی- ک-ف ش-ا-ت-‬ ---------------- ‫این کیف شماست؟‬ 0
i- -ife-sho--st? in kife shomâst? i- k-f- s-o-â-t- ---------------- in kife shomâst?
ਕੀ ਇਹ ਸਮਾਨ ਤੁਹਾਡਾ ਹੈ? ‫ای---س--- -س--)---اس-؟‬ ‫این وسایل (سفر) شماست؟‬ ‫-ی- و-ا-ل (-ف-) ش-ا-ت-‬ ------------------------ ‫این وسایل (سفر) شماست؟‬ 0
in--a--yel---a--re---o-â-t? in vasâyele safare shomâst? i- v-s-y-l- s-f-r- s-o-â-t- --------------------------- in vasâyele safare shomâst?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ‫چ- م---ر -ا- ----وا-م -ا خود -ی--ر--‬ ‫چه مقدار بار می-توانم با خود بیاورم؟‬ ‫-ه م-د-ر ب-ر م-‌-و-ن- ب- خ-د ب-ا-ر-؟- -------------------------------------- ‫چه مقدار بار می‌توانم با خود بیاورم؟‬ 0
ch- m----â- bâr--it-----m--â----d -i-va-a-? che meghdâr bâr mitavânam bâ khod biâvaram? c-e m-g-d-r b-r m-t-v-n-m b- k-o- b-â-a-a-? ------------------------------------------- che meghdâr bâr mitavânam bâ khod biâvaram?
ਵੀਹ ਕਿਲੋ ‫ب-ست----و‬ ‫بیست کیلو‬ ‫-ی-ت ک-ل-‬ ----------- ‫بیست کیلو‬ 0
b-s- -i-oo bist kiloo b-s- k-l-o ---------- bist kiloo
ਕੀ ਸਿਰਫ ਵੀਹ ਕਿਲੋ? ‫چی--ف-ط-بیس- ک--و؟‬ ‫چی، فقط بیست کیلو؟‬ ‫-ی- ف-ط ب-س- ک-ل-؟- -------------------- ‫چی، فقط بیست کیلو؟‬ 0
c--- ----------t-k-lo-? chi, faghat bist kiloo? c-i- f-g-a- b-s- k-l-o- ----------------------- chi, faghat bist kiloo?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!