ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ka აეროპორტში

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [ოცდათხუთმეტი]

35 [otsdatkhutmet\'i]

აეროპორტში

[aerop'ort'shi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। მი----დ--ჯა-შნ- ფ-ენა ათე--ი. მ---- დ-------- ფ---- ა------ მ-ნ-ა დ-ვ-ა-შ-ო ფ-ე-ა ა-ე-შ-. ----------------------------- მინდა დავჯავშნო ფრენა ათენში. 0
min-a -----vs--o--r----at-ns--. m---- d--------- p---- a------- m-n-a d-v-a-s-n- p-e-a a-e-s-i- ------------------------------- minda davjavshno prena atenshi.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? ეს-პი---პი-ი--რენა-? ე- პ-------- ფ------ ე- პ-რ-ა-ი-ი ფ-ე-ა-? -------------------- ეს პირდაპირი ფრენაა? 0
es -'irda-'--- -r-n--? e- p---------- p------ e- p-i-d-p-i-i p-e-a-? ---------------------- es p'irdap'iri prenaa?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। თ---ეი----- ად-ილი-ფ-ნ-არასთა-- -რ-მწ-ვე----ვ--. თ- შ------- ა----- ფ----------- ა--------------- თ- შ-ი-ლ-ბ- ა-გ-ლ- ფ-ნ-ა-ა-თ-ნ- ა-ა-წ-ვ-ლ-ა-ვ-ს- ------------------------------------------------ თუ შეიძლება ადგილი ფანჯარასთან, არამწეველთათვის. 0
t- sh-----eb- --gili -anja-a--a-, -ra------e---tv--. t- s--------- a----- p----------- a----------------- t- s-e-d-l-b- a-g-l- p-n-a-a-t-n- a-a-t-'-v-l-a-v-s- ---------------------------------------------------- tu sheidzleba adgili panjarastan, aramts'eveltatvis.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ჩე-ი---ვ---ს-დადასტ-რებ-----რს. ჩ--- ჯ------ დ---------- მ----- ჩ-მ- ჯ-ვ-ნ-ს დ-დ-ს-უ-ე-ა მ-უ-ს- ------------------------------- ჩემი ჯავშნის დადასტურება მსურს. 0
c-emi --vs-n---dad---'u-eb--ms-r-. c---- j------- d----------- m----- c-e-i j-v-h-i- d-d-s-'-r-b- m-u-s- ---------------------------------- chemi javshnis dadast'ureba msurs.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। ჩ------ვ-ნ-ს გაუ-მე-----უ--. ჩ--- ჯ------ გ------- მ----- ჩ-მ- ჯ-ვ-ნ-ს გ-უ-მ-ბ- მ-უ-ს- ---------------------------- ჩემი ჯავშნის გაუქმება მსურს. 0
ch--- j--sh-----auk-eb--m-u--. c---- j------- g------- m----- c-e-i j-v-h-i- g-u-m-b- m-u-s- ------------------------------ chemi javshnis gaukmeba msurs.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ჩემი -ა-შ--ს---ცვ-ა --უ--. ჩ--- ჯ------ შ----- მ----- ჩ-მ- ჯ-ვ-ნ-ს შ-ც-ლ- მ-უ-ს- -------------------------- ჩემი ჯავშნის შეცვლა მსურს. 0
ch-mi------ni------s----m--rs. c---- j------- s------- m----- c-e-i j-v-h-i- s-e-s-l- m-u-s- ------------------------------ chemi javshnis shetsvla msurs.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? რ-დის----- შ-მდეგ- ფრ--ა რ-მშ-? რ---- ა--- შ------ ფ---- რ----- რ-დ-ს ა-ი- შ-მ-ე-ი ფ-ე-ა რ-მ-ი- ------------------------------- როდის არის შემდეგი ფრენა რომში? 0
rod---ari----e----i--re-- r--s-i? r---- a--- s------- p---- r------ r-d-s a-i- s-e-d-g- p-e-a r-m-h-? --------------------------------- rodis aris shemdegi prena romshi?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? არ-- კი--ვ---ი-ადგ--ი-თ----უფ--ი? ა--- კ---- ო-- ა----- თ---------- ა-ი- კ-დ-ვ ო-ი ა-გ-ლ- თ-ვ-ს-ფ-ლ-? --------------------------------- არის კიდევ ორი ადგილი თავისუფალი? 0
a-is-k'ide--o----d---i ta--s-pa-i? a--- k----- o-- a----- t---------- a-i- k-i-e- o-i a-g-l- t-v-s-p-l-? ---------------------------------- aris k'idev ori adgili tavisupali?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ა--,---ენ --ოლ-- ე--- ად-ი-- გვ--ვს -ავ-ს-ფ-ლი. ა--- ჩ--- მ----- ე--- ა----- გ----- თ---------- ა-ა- ჩ-ე- მ-ო-ო- ე-თ- ა-გ-ლ- გ-ა-ვ- თ-ვ-ს-ფ-ლ-. ----------------------------------------------- არა, ჩვენ მხოლოდ ერთი ადგილი გვაქვს თავისუფალი. 0
a-a,--hv-n m-hol-d e--------l- ----vs t-visupa-i. a--- c---- m------ e--- a----- g----- t---------- a-a- c-v-n m-h-l-d e-t- a-g-l- g-a-v- t-v-s-p-l-. ------------------------------------------------- ara, chven mkholod erti adgili gvakvs tavisupali.
ਅਸੀਂ ਕਦੋਂ ਉਤਰਾਂਗੇ? რ--ის დავე-ვ-ბით? რ---- დ---------- რ-დ-ს დ-ვ-შ-ე-ი-? ----------------- როდის დავეშვებით? 0
rodi- da---h-eb-t? r---- d----------- r-d-s d-v-s-v-b-t- ------------------ rodis daveshvebit?
ਅਸੀਂ ਓਥੇ ਕਦੋਂ ਪਹੁੰਚਾਂਗੇ? რო-ი---ა--ლ-? რ---- ჩ------ რ-დ-ს ჩ-ვ-ლ-? ------------- როდის ჩავალთ? 0
r-d-s cha-alt? r---- c------- r-d-s c-a-a-t- -------------- rodis chavalt?
ਸ਼ਹਿਰ ਦੇ ਲਈ ਬੱਸ ਕਦੋਂ ਹੈ? რ-დ-- ---ი- --ტო-უსი ქ-ლაქ-ს ცენ-რ--? რ---- გ---- ა------- ქ------ ც------- რ-დ-ს გ-დ-ს ა-ტ-ბ-ს- ქ-ლ-ქ-ს ც-ნ-რ-ი- ------------------------------------- როდის გადის ავტობუსი ქალაქის ცენტრში? 0
r-di- ga-is -vt'--us--k-l-k-s-t---t'-s-i? r---- g---- a-------- k------ t---------- r-d-s g-d-s a-t-o-u-i k-l-k-s t-e-t-r-h-? ----------------------------------------- rodis gadis avt'obusi kalakis tsent'rshi?
ਕੀ ਇਹ ਸੂਟਕੇਸ ਤੁਹਾਡਾ ਹੈ? ეს--ქ-ე---ჩემოდან-ა? ე- თ----- ჩ--------- ე- თ-ვ-ნ- ჩ-მ-დ-ნ-ა- -------------------- ეს თქვენი ჩემოდანია? 0
e- tkve---c--m--ania? e- t----- c---------- e- t-v-n- c-e-o-a-i-? --------------------- es tkveni chemodania?
ਕੀ ਇਹ ਬੈਗ ਤੁਹਾਡਾ ਹੈ? ეს თ-ვ--- ჩანთ--? ე- თ----- ჩ------ ე- თ-ვ-ნ- ჩ-ნ-ა-? ----------------- ეს თქვენი ჩანთაა? 0
e- tkve-- -ha-taa? e- t----- c------- e- t-v-n- c-a-t-a- ------------------ es tkveni chantaa?
ਕੀ ਇਹ ਸਮਾਨ ਤੁਹਾਡਾ ਹੈ? ე------ნ- ბა---ა? ე- თ----- ბ------ ე- თ-ვ-ნ- ბ-რ-ი-? ----------------- ეს თქვენი ბარგია? 0
es ---en- -arg--? e- t----- b------ e- t-v-n- b-r-i-? ----------------- es tkveni bargia?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? რ---ენი-ბა-------ღ-ბ- ---ი---ა? რ------ ბ----- წ----- შ-------- რ-მ-ე-ი ბ-რ-ი- წ-ღ-ბ- შ-მ-ძ-ი-? ------------------------------- რამდენი ბარგის წაღება შემიძლია? 0
ram--ni -ar--s-ts---h--a--h-m-d----? r------ b----- t-------- s---------- r-m-e-i b-r-i- t-'-g-e-a s-e-i-z-i-? ------------------------------------ ramdeni bargis ts'agheba shemidzlia?
ਵੀਹ ਕਿਲੋ ოც--კ---. ო-- კ---- ო-ი კ-ლ-. --------- ოცი კილო. 0
otsi--'i-o. o--- k----- o-s- k-i-o- ----------- otsi k'ilo.
ਕੀ ਸਿਰਫ ਵੀਹ ਕਿਲੋ? რო-ო-, მხ-ლო--ო-----ლო? რ----- მ----- ო-- კ---- რ-გ-რ- მ-ო-ო- ო-ი კ-ლ-? ----------------------- როგორ, მხოლოდ ოცი კილო? 0
r--or,------o- ot-- k'-lo? r----- m------ o--- k----- r-g-r- m-h-l-d o-s- k-i-o- -------------------------- rogor, mkholod otsi k'ilo?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!