ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ar ‫فى المطار‬

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

‫35 [خمسة وثلاثون]‬

35 [khmasat wathalathun]

‫فى المطار‬

[faa almatar]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫أريد -ن---ج--تذ-----ا----ر---ل---ث-نا.‬ ‫أريد أن أحجز تذكرة بالطائرة إلى أثينا.‬ ‫-ر-د أ- أ-ج- ت-ك-ة ب-ل-ا-ر- إ-ى أ-ي-ا-‬ ---------------------------------------- ‫أريد أن أحجز تذكرة بالطائرة إلى أثينا.‬ 0
ar-- -an '--j-z-----k---t---bial-tay--at -i--a--'athi-a. arid 'an 'ahjiz tadhkiratan bialttayirat 'iilaa 'athina. a-i- '-n '-h-i- t-d-k-r-t-n b-a-t-a-i-a- '-i-a- '-t-i-a- -------------------------------------------------------- arid 'an 'ahjiz tadhkiratan bialttayirat 'iilaa 'athina.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? ‫-ل--- طي-ا--مباش--‬ ‫هل هو طيران مباشر؟‬ ‫-ل ه- ط-ر-ن م-ا-ر-‬ -------------------- ‫هل هو طيران مباشر؟‬ 0
h--hu --yar-n-mbash-? hl hu tayaran mbashr? h- h- t-y-r-n m-a-h-? --------------------- hl hu tayaran mbashr?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। ‫م--ف-لك---ق----لى ا-ن-فذ- لغي--ا-مدخ-ي-.‬ ‫من فضلك، مقعد على النافذة لغير المدخنين.‬ ‫-ن ف-ل-، م-ع- ع-ى ا-ن-ف-ة ل-ي- ا-م-خ-ي-.- ------------------------------------------ ‫من فضلك، مقعد على النافذة لغير المدخنين.‬ 0
m- -ad--aka--maq--d ea--a -----fi-h-t-lighayr a--u-k-ani-a. mn fadalaka, maqead ealaa alnaafidhat lighayr almudkhanina. m- f-d-l-k-, m-q-a- e-l-a a-n-a-i-h-t l-g-a-r a-m-d-h-n-n-. ----------------------------------------------------------- mn fadalaka, maqead ealaa alnaafidhat lighayr almudkhanina.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫أر-- أ- -ؤ-- --ح-ز.‬ ‫أريد أن أؤكد الحجز.‬ ‫-ر-د أ- أ-ك- ا-ح-ز-‬ --------------------- ‫أريد أن أؤكد الحجز.‬ 0
a--d 'an-'-wa--d-al---za. arid 'an 'uwakid alhajza. a-i- '-n '-w-k-d a-h-j-a- ------------------------- arid 'an 'uwakid alhajza.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫-ري- إ-غا----ح-ز.‬ ‫أريد إلغاء الحجز.‬ ‫-ر-د إ-غ-ء ا-ح-ز-‬ ------------------- ‫أريد إلغاء الحجز.‬ 0
ari--'-----------a-z-. arid 'iilgha' alhajza. a-i- '-i-g-a- a-h-j-a- ---------------------- arid 'iilgha' alhajza.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ‫--ي-----يل-الح--.‬ ‫أريد تبديل الحجز.‬ ‫-ر-د ت-د-ل ا-ح-ز-‬ ------------------- ‫أريد تبديل الحجز.‬ 0
arid tab-----lha-z-. arid tabdil alhajza. a-i- t-b-i- a-h-j-a- -------------------- arid tabdil alhajza.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? ‫مت----ل---ل-ا-------ال------ --ما؟‬ ‫متى تقلع الطائرة التالية إلى روما؟‬ ‫-ت- ت-ل- ا-ط-ئ-ة ا-ت-ل-ة إ-ى ر-م-؟- ------------------------------------ ‫متى تقلع الطائرة التالية إلى روما؟‬ 0
m------aq-ie-a-t-a--rat-al--a-i-- '-i-aa-ruma? mataa taqlie alttayirat alttaliat 'iilaa ruma? m-t-a t-q-i- a-t-a-i-a- a-t-a-i-t '-i-a- r-m-? ---------------------------------------------- mataa taqlie alttayirat alttaliat 'iilaa ruma?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ‫---ا ز-ل هن-ك م-عدا--‬ ‫أ ما زال هناك مقعدان؟‬ ‫- م- ز-ل ه-ا- م-ع-ا-؟- ----------------------- ‫أ ما زال هناك مقعدان؟‬ 0
a m--za- -u-a- m--e-d--? a ma zal hunak maqeadan? a m- z-l h-n-k m-q-a-a-? ------------------------ a ma zal hunak maqeadan?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ‫-----م ي-- -وى م--د-وا-د-‬ ‫لا، لم يبق سوى مقعد واحد.‬ ‫-ا- ل- ي-ق س-ى م-ع- و-ح-.- --------------------------- ‫لا، لم يبق سوى مقعد واحد.‬ 0
la- lm--a-q---waa maq-ad wah--. la, lm yabq siwaa maqead wahda. l-, l- y-b- s-w-a m-q-a- w-h-a- ------------------------------- la, lm yabq siwaa maqead wahda.
ਅਸੀਂ ਕਦੋਂ ਉਤਰਾਂਗੇ? ‫-ت---ن----‬ ‫متى سنهبط؟‬ ‫-ت- س-ه-ط-‬ ------------ ‫متى سنهبط؟‬ 0
m--- -a-h-t? mtaa sanhbt? m-a- s-n-b-? ------------ mtaa sanhbt?
ਅਸੀਂ ਓਥੇ ਕਦੋਂ ਪਹੁੰਚਾਂਗੇ? ‫متى-سنصل؟‬ ‫متى سنصل؟‬ ‫-ت- س-ص-؟- ----------- ‫متى سنصل؟‬ 0
mt-a -n-l-? mtaa snsla? m-a- s-s-a- ----------- mtaa snsla?
ਸ਼ਹਿਰ ਦੇ ਲਈ ਬੱਸ ਕਦੋਂ ਹੈ? ‫م-- تس-ر -----لة--لى م--ز ا-م--ن--‬ ‫متى تسير الحافلة إلى مركز المدينة؟‬ ‫-ت- ت-ي- ا-ح-ف-ة إ-ى م-ك- ا-م-ي-ة-‬ ------------------------------------ ‫متى تسير الحافلة إلى مركز المدينة؟‬ 0
ma--a-tasi- alhaf-la--'i-l-- ----a- al-d--? mataa tasir alhafilat 'iilaa markaz almdyn? m-t-a t-s-r a-h-f-l-t '-i-a- m-r-a- a-m-y-? ------------------------------------------- mataa tasir alhafilat 'iilaa markaz almdyn?
ਕੀ ਇਹ ਸੂਟਕੇਸ ਤੁਹਾਡਾ ਹੈ? ‫هل-ه-ه-حق-بت--‬ ‫هل هذه حقيبتك؟‬ ‫-ل ه-ه ح-ي-ت-؟- ---------------- ‫هل هذه حقيبتك؟‬ 0
h----d--h ha-i-atka? hl hadhih haqibatka? h- h-d-i- h-q-b-t-a- -------------------- hl hadhih haqibatka?
ਕੀ ਇਹ ਬੈਗ ਤੁਹਾਡਾ ਹੈ? ‫ه--هذ--حق--تك----غي---‬ ‫هل هذة حقيبتك الصغيرة؟‬ ‫-ل ه-ة ح-ي-ت- ا-ص-ي-ة-‬ ------------------------ ‫هل هذة حقيبتك الصغيرة؟‬ 0
h--hi--at---q-b---- a-s--ira-? hl hidhat haqibatak alsghirat? h- h-d-a- h-q-b-t-k a-s-h-r-t- ------------------------------ hl hidhat haqibatak alsghirat?
ਕੀ ਇਹ ਸਮਾਨ ਤੁਹਾਡਾ ਹੈ? ‫-- --ه-أم-عتك؟‬ ‫هل هذه أمتعتك؟‬ ‫-ل ه-ه أ-ت-ت-؟- ---------------- ‫هل هذه أمتعتك؟‬ 0
hl -adh-- '--t--t-? hl hadhih 'amtaetk? h- h-d-i- '-m-a-t-? ------------------- hl hadhih 'amtaetk?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ‫---و-- ا-أمت-- ------- -ه--‬ ‫ما وزن الأمتعة المسموح بها؟‬ ‫-ا و-ن ا-أ-ت-ة ا-م-م-ح ب-ا-‬ ----------------------------- ‫ما وزن الأمتعة المسموح بها؟‬ 0
ma-w--n-a--amte-t a-m--mu- ---? ma wazn al'amteat almasmuh bha? m- w-z- a-'-m-e-t a-m-s-u- b-a- ------------------------------- ma wazn al'amteat almasmuh bha?
ਵੀਹ ਕਿਲੋ ‫-ش-و- كيلو.‬ ‫عشرون كيلو.‬ ‫-ش-و- ك-ل-.- ------------- ‫عشرون كيلو.‬ 0
e-h-----ki--. eshurun kilu. e-h-r-n k-l-. ------------- eshurun kilu.
ਕੀ ਸਿਰਫ ਵੀਹ ਕਿਲੋ? ‫ك-؟ ف-- -ش--ن -----‬ ‫كم؟ فقط عشرون كيلو؟‬ ‫-م- ف-ط ع-ر-ن ك-ل-؟- --------------------- ‫كم؟ فقط عشرون كيلو؟‬ 0
k--- fa-a- e--rwn-k---? kma? faqat eshrwn kilw? k-a- f-q-t e-h-w- k-l-? ----------------------- kma? faqat eshrwn kilw?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!